Ferozepur News

ਇਸ ਵਾਰ ਵੀ ਖਿÎੱਲੇਗਾ ਕਮਲ ਦਾ ਫੁੱਲ, ਜਿਆਣੀ ਦੀ ਜਿੱਤ ਹੋਏਗੀ ਇਤਿਹਾਸਕ: ਰੀਨਾ ਖੁਰਾਣਾ

ਫਾਜ਼ਿਲਕਾ, 4 ਫਰਵਰੀ (ਵਿਨੀਤ ਅਰੋੜਾ): ਅੱਜ 4 ਫਰਵਰੀ ਨੂੰ ਸੰਪੰਨ ਹੋਇਆਂ ਪੰਜਾਬ ਵਿਧਾਨ ਸਭਾ ਦੀ ਚੌਣਾਂ ਵਿੱਚ ਪੰਜਾਬ ਵਿੱਚ ਤੀਜੀ ਵਾਰ ਫਿਰ ਤੋ ਅਕਾਲੀ ਭਾਜਪਾ ਗੱਠਬਧੰਨ ਦੀ ਸਰਕਾਰ ਬਣਨਾ ਤਹਿ ਹੈ। ਫਾਜ਼ਿਲਕਾ ਦੇ ਵੋਟਰਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਵਾਰ ਵੀ ਫਾਜ਼ਿਲਕਾ ਵਿਖੇ ਕਮਲ ਦਾ ਫੁੱਲ ਹੀ ਖਿਲੇਗਾ ਅਤੇ ਸੁਰਜੀਤ ਜਿਆਣੀ ਦੀ ਜਿੱਤ ਸਿਰਫ਼ ਜਿੱਤ ਨਾ ਹੋ ਕੇ ਇਤਿਹਾਸਿਕ ਜਿੱਤ ਹੋਵੇਗੀ। ਇਹ ਸ਼ਬਦ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਰੀਨਾ ਖੁਰਾਣਾ ਨੇ ਕਹੇ। ਸ਼੍ਰੀਮਤੀ ਖੁਰਾਣਾ ਨੇ ਦੱਸਿਆ ਕਿ ਸ਼ਹਿਰ ਹੀ ਨਹੀ ਸਗੋ ਪਿੰਡਾ ਵਿੱਚ ਵੀ ਚੋ. ਸੁਰਜੀਤ ਕੁਮਾਰ ਜਿਆਣੀ ਨੂੰ ਲੋਕਾਂ ਨੇ ਵਿਕਾਸ ਦੇ ਨਾਮ ਤੇ ਵੋਟਾਂ ਨਾਲ ਤੋਲ ਦਿੱਤਾ ਹੈ ਬਸ 11 ਮਾਰਚ ਨੂੰ ਐਲਾਨ ਹੋਣਾ ਬਾਕੀ ਹੈ। 

Related Articles

Back to top button