Ferozepur News

ਧਰਾਂਗ ਵਾਲਾ ਦਾ ਫੁੱਟਬਾਲ 28, 29 ਅਤੇ 30 ਨੂੰ

ਅਬੋਹਰ, 25 ਜਨਵਰੀ ()ਨਜਦੀਕੀ ਪਿੰਡ ਧਰਾਂਗਾਵਾਲਾ ਵਿਚ ਸਮੂਹ ਗ੍ਰਾਂਮ ਪੰਚਾਇਤ ਅਤੇ ਫੁੱਟਬਾਲ ਕਲੱਬ ਵੱਲੋਂ ਇਲਾਕਾ ਵਾਸੀਆਂ ਅਤੇ ਐਨਆਰਆਈਜ ਵੀਰਾਂ ਦੇ ਸਹਿਯੋਗ ਨਾਲ ਮਰਹੂਮ ਫੁੱਟਬਾਲ ਖਿਡਾਰੀ ਰਮਨ ਕੁਮਾਰ ਦੀ ਯਾਦ ਫੁੱਟਬਾਲ Àਪਨ , 1500 ਮੀਟਰ ਰੇਸ ਅਤੇ ਰੱਸਾਕੱਸ਼ੀ Àਪਨ ਪੇਡੂ ਦੇ ਮੈਂਚ 28, 29 ਅਤੇ 30 ਜਨਵਰੀ ਨੂੰ ਕਰਵਾਏ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਵਦੀਪ ਸਿੰਘ, ਗੁਰਪਾਲ ਸਿੰਘ ਸੰਧੂ ਅਤੇ ਸੰਜੇ ਗੇਦਰ ਨੇ ਦਸਿਆ ਕਿ ਲਗਾਤਾਰ ਤਿੰਨ ਸਾਲ ਫੁੱਟਬਾਲ ਕੱਪ ਜਿੱਤਣ ਵਾਲੀ ਟੀਮ ਦਾ 25 ਹਜਾਰ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫੁੱਟਬਾਲ ਕੋਚ  ਡਾ: ਦਲਬੀਰ ਸਿੰਘ ਰੰਧਾਵਾ ਅਤੇ ਪਿੰਡ ਦੀ ਟੀਮ ਦੇ ਫੁੱਟਬਾਲ ਕੋਚ ਮੱਖਣ ਰੰਧਾਵਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

Related Articles

Back to top button