Budget At a Glance by Finance Minister Arun Jaitely
ਵੱਿਤ ਮੰਤਰੀ ਅਰੁਣ ਜੇਤਲੀ ਨੇ ਅੱਜ ਲੋਕ ਸਭਾ @ਚ ਆਮ ਬਜਟ ੨੦੧੫-੧੬ ਪੇਸ਼ ਕੀਤਾ। ਉਨ੍ਹਾਂ ਨੇ ਕੁਝ ਚੀਜ਼ਾਂ ਨੂੰ ਸਸਤਾ ਕੀਤਾ ਤੇ ਕੁਝ ਚੀਜਾਂ ਦੀਆਂ ਕੀਮਤਾਂ ਵਧਾਈਆਂ ਹਨ।
ਸਸਤਾ- ਚਮਡ਼ੇ ਦਾ ਸਮਾਨ, ੧੦੦੦ ਰੁਪਏ ਤੋਂ ਉਪਰ ਚਮਡ਼ੇ ਦਾ ਸਮਾਨ ਸਸਤਾ ਹੋਵੇਗਾ, ਵਦੇਸ਼ ਤੋਂ ਆਉਣ ਵਾਲੇ ਪੁਰਜੇ ਸਸਤੇ ਹੋਣਗੇ।
ਮਹੰਿਗਾ- ਸਗਿਰਟ, ਤਮਾਕੂ, ਸਰਵਸਿ ਟੈਕਸ ਮਹੰਿਗਾ ਹੋਵੇਗਾ, ਸਰਵਸਿ ਟੈਕਸ ੧੨.੩੬ ਫੀਸਦੀ ਤੋਂ ਵਧਾ ਕੇ੧੪ ਫੀਸਦੀ ਕੀਤਾ ਗਆਿ, ਏ.ਸੀ. ਰੇਸਤਰਾਂ @ਚ ਭੋਜਨ ਖਾਣਾ ਮਹੰਿਗਾ।ਪਾਰਲਰ @ਚ ਜਾਣਾ ਮਹੰਿਗਾ। ਕੋਰੀਅਰ ਭੇਜਣਾ ਮਹੰਿਗਾ ਹੋਵੇਗਾ। ਕਰੈਡਟਿ ਕਾਰਡ ਅਤੇ ਡੈਬਟਿ ਕਾਰਡ ਤੋਂ ਭੁਗਤਾਨ ਕਰਨਾ ਮਹੰਿਗਾ ਹੋਵੇਗਾ।ਹਸਪਤਾਲ @ਚ ਇਲਾਜ ਕਰਾਉਣਾ ਵੀ ਹੁਣ ਹੋਵੇਗਾ ਮਹੰਿਗਾ। ਘਰ ਖਰੀਦਣਾ ਹੋਵੇਗਾ ਮਹੰਿਗਾ। ਹਵਾਈ ਯਾਤਰਾ ਹੋਵੇਗੀ ਮਹੰਿਗੀ। ਫੋਨ ਬਲਿ ਮਹੰਿਗੇ। ਟੀ.ਵੀ. ਅਤੇ ਵਾਈ.ਫਾਈ. ਵੀ ਮਹੰਿਗਾ।
ਵਤਿ ਸਾਲ ੨੦੧੫-੧੬ ਦਾ ਆਮ ਬਜਟ ਵੱਿਤ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ @ਚ ਪੇਸ਼ ਕਰ ਦੱਿਤਾ ਹੈ।ਇਹ ਮੋਦੀ ਸਰਕਾਰ ਦਾ ਪਹਲਾ ਸੰਪੂਰਨ ਬਜਟ ਹੈ।
ਆਮ ਬਜਟ ਦੀਆਂ ਅਹਮਿ ਝਲਕੀਆਂ-
ਪ੍ਰਤੱਖ ਵਦੇਸ਼ੀ ਨਵੇਸ਼ ਅਤੇ ਵਦੇਸ਼ੀ ਪੋਰਟਫੋਲੀਓ ਨਵੇਸ਼ ਦੇ ਵਚਿਕਾਰ ਅੰਤਰ ਖਤਮ ਕੀਤਾ ਜਾਵੇਗਾ। ਸਵੈ ਮਨਜ਼ੂਰੀ ਦੇ ਰਸਤੇ ੧੦੦ ਫੀਸਦੀ ਐਫ.ਡੀ.ਆਈ. ਪ੍ਰਭਾਵਤਿ ਨਹੀਂ ਹੋਵੇਗੀ
ਸ੍ਰੀਕ੍ਰਸ਼ਿਨ ਕਮੇਟੀ ਦੀ ਰਪੋਰਟ ਮਲਿਣ ਤੋਂ ਬਾਅਦ ਭਾਰਤੀ ਵੱਿਤੀ ਜਾਬਤਾ ਸੰਸਦ @ਚ ਪੇਸ਼ ਕੀਤੀ ਜਾਵੇਗੀ।
ਜਨਤਕ ਕਰਜ ਪ੍ਰਬੰਧ ਏਜੰਸੀ ਦੀ ਸਥਾਪਨਾ ਕਰਕੇ ਭਾਰਤੀ ਬਰਾਂਡ ਬਾਜਾਰ ਨੂੰ ਹੋਰ ਵਆਿਪਕ ਬਣਾਇਆ ਜਾਵੇਗਾ
ਪੂੰਜੀ ਪ੍ਰਵਾਹ @ਤੇ ਸਰਕਾਰ ਨੂੰ ਸਪਸ਼ਟ ਕੰਟਰੋਲ ਦੇਣ ਲਈ ਵਦੇਸ਼ੀ ਮੁਦਰਾ ਪ੍ਰਬੰਧ ਕਾਨੂੰਨ @ਚ ਸੋਧ ਕੀਤੀ ਜਾਵੇਗੀ
ਪੀ.ਪੀ.ਪੀ. ਮਾਡਲ ਦੀ ਸਮੀਖਆਿ ਕੀਤੀ ਜਾਵੇਗੀ ਅਤੇ ਕਾਰੋਬਾਰ ਕਰਨ ਨੂੰ ਆਸਾਨ ਬਣਾਇਆ ਜਾਵੇਗਾ
ਨਵੇਂ ਟੈਕਸ ਪ੍ਰਸਤਾਵਾਂ ਤੋਂ ੧੫,੦੬੮ ਕਰੋਡ਼ ਰੁਪਏ ਦੇ ਆਮਦਨੀ ਦੀ ਪ੍ਰਾਪਤੀ ਦਾ ਅਨੁਮਾਨ
ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦੀ ਦੂਸਰੀ ਯੂਨਟਿ ੨੦੧੫-੧੬ @ਚ ਅਮਲ @ਚ ਆ ਜਾਵੇਗੀ, ੪੦੦੦ਮੇਗਾਵਾਟ ਸਮਰਥਾ ਦੇ ਪੰਜ ਅਲਰਟਾ ਮੇਗਾ ਪਾਵਰ ਪ੍ਰਾਜੈਕਟ ਸਥਾਪਤਿ ਕੀਤੇ ਜਾਣਗੇ
ਪੈਨਸ਼ਨ ਯੋਜਨਾ @ਚ ਸਾਲਾਨਾ ੫੦ ਹਜਾਰ ਰੁਪਏ ਤੱਕ ਦੇ ਯੋਗਦਾਨ @ਤੇ ਟੈਕਸ ਦੀ ਛੁੱਟ। ਕਰਮਚਾਰੀਆਂ ਦੀ ਮਾਸਕਿ ਟਰਾਂਸਪੋਰਟ ਭੱਤਾ ਰਆਿਇਤ ਨੂੰ ੮੦੦ ਰੁਪਏ ਤੋਂ ਵਧਾ ਕੇ ੧੬੦੦ ਰੁਪਏ ਕੀਤਾ ਗਆਿ।
ਵਅਿਕਤੀਗਤ ਕਰ ਦਾਤਾਵਾਂ ਨੂੰ ਸਾਲਾਨਾ ੪,੪੪,੨੦੦ ਰੁਪਏ ਦੀ ਆਮਦਨੀ @ਤੇ ਕਈ ਸ਼ਰਤਾਂ ਦੇ ਤਹਤਿ ਰਆਿਇਤ ਉਪਲਬਧ ਹੋਵੇਗੀ।
ਪੈਨਸ਼ਨ ਫੰਡ @ਤੇ ਛੁੱਟ ਦੀ ਹੱਦ ੧ ਲੱਖ ਰੁਪਏ ਤੋਂ ਵਧਾ ਕੇ ਡੇਢ ਲੱਖ ਰੁਪਏ ਕੀਤੀ ਗਈ
ਸੀਨੀਅਰ ਨਾਗਰਕਾਂ ਲਈ ਹੈਲਥ ਬੀਮਾ ੨੦ ਹਜਾਰ ਤੋਂ ਵਧਾ ਕੇ ੩੦ ਹਜ਼ਾਰ ਕੀਤਾ ਗਆਿ
ਹੈਲਥ ਇੰਸ਼ੋਰੈਂਸ @ਚ ਛੁੱਟ ਦੀ ਹੱਦ ੧੫ ਹਜਾਰ ਤੋਂ ਵਧਾ ਕੇ ੨੫ ਹਜਾਰ ਰੁਪਏ ਕੀਤੀ ਗਈ
ਸਰਵਸਿ ਟੈਕਸ ੧੨.੩੬ ਫੀਸਦੀ ਤੋਂ ਵਧਾ ਕੇ ੧੪ ਫੀਸਦੀ ਹੋਇਆ
ਸਰਵਜਿ ਟੈਕਸ ਵਧਾਉਣ ਕਾਰਨ ਹੁਣ ਲਗਭਗ ਹਰ ਚੀਜ਼ ਹੋਵੇਗੀ ਮਹੰਿਗੀ
ਟਰਾਂਸਪੋਰਟ ਭੱਤਾ ੮੦੦ ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ ੧,੬੦੦ ਰੁਪਏ ਕੀਤਾ ਗਆਿ
੧ ਹਜ਼ਾਰ ਰੁਪਏ ਤੋਂ ਵੱਧ ਦੇ ਚਮਡ਼ੇ ਦਾ ਸਾਮਾਨ ਸਸਤਾ ਹੋਵੇਗਾ
ਸਗਿਰੇਟ, ਗੁਟਖਾ, ਤਮਾਕੂ ਮਹੰਿਗਾ
੧ ਲੱਖ ਰੁਪਏ ਤੋਂ ਵੱਧ ਦੀ ਖਰੀਦ @ਤੇ ਪੈਨ ਨੰਬਰ ਦੱਸਣਾ ਜਾਰੂਰੀ ਹੋਵੇਗਾ
ਵੈਲਥ ਟੈਕਸ ਖਤਮ, ਸੁਪਰ ਰਚਿ ਕੈਟੇਗਰੀ @ਤੇ ਹੁਣ ਲਗੇਗਾ ੨ ਫੀਸਦੀ ਸਰਚਾਰਜ
੧ ਕਰੋਡ਼ ਤੋਂ ਵੱਧ ਆਮਦਨੀ ਵਾਲਆਿਂ @ਤੇ ੨ ਫੀਸਦੀ ਦਾ ਵਾਧੂ ਟੈਕਸ ਲਗਾਇਆ ਜਾਵੇਗਾ
ਬੇਨਾਮੀ ਜਾਇਦਾਦ ਨੂੰ ਜਬਤ ਕਰਨ ਲਈ ਕਾਨੂੰਨ ਬਣਾਉਣਾ ਹੋਵੇਗਾ
ਆਈ.ਟੀ. ਰਟਿਰਨ @ਚ ਵਦੇਸ਼ੀ ਜਾਇਦਾਦ ਦੱਸਣੀ ਹੋਵੇਗੀ
ਵਦੇਸ਼ @ਚ ਕਾਲੇਧਨ ਨੂੰ ਛੁਪਾਉਣ @ਤੇ ੭ ਸਾਲ ਦੀ ਸਜ਼ਾ
ਕਾਲੇ ਧਨ ਦੇ ਦੋਸ਼ੀਆਂ ਨੂੰ ੧੦ ਦੀ ਸਜ਼ਾ
ਕਾਲੇ ਧਨ ਨਾਲ ਢੁਕਵੇਂ ਢੰਗ ਨਾਲ ਨਜਠਿਣ ਦਾ ਟੀਚਾ
੨੦੧੬ ਤੋਂ ਲਾਗੂ ਹੋਵੇਗੀ ਜੀ.ਐਸ.ਟੀ.
ਟੈਕਸ ਰਆਿਇਤਾਂ ਨੂੰ ਤਰਕਸੰਗਤ ਬਣਾਇਆ ਜਾਵੇਗਾ
ਇਨਕਮ ਟੈਕਸ @ਚ ਕੋਈ ਬਦਲਾਅ ਨਹੀਂ
ਰੋਜਗਾਰ ਵਧਾਉਣ ਲਈ ਕਾਰਪੋਰੇਟ ਟੈਕਸ ਦਰ ਨੂੰ ਘੱਟ ਕਰਨ ਦੀ ਯੋਜਨਾ
ਕਾਰਪੋਰੇਟ ਟੈਕਸ ਦਰ ਨੂੰ ਅਗਲੇ ਚਾਰ ਸਾਲ @ਚ ੩੦ ਫੀਸਦੀ ਤੋਂ ਘੱਟ ਕਰਕੇ ੨੫ ਫੀਸਦੀ ਕੀਤਾ ਜਾਵੇਗਾ
ਰੱਖਆਿ ਲਈ ੨.੪੬ ਲੱਖ ਕਰੋਡ਼ ਰੁਪਏ
ਸਹਿਤ ਖੇਤਰ ਲਈ ੩੩,੧੫੨ ਕਰੋਡ਼ ਰੁਪਏ
ਸੱਿਖਆਿ ਖੇਤਰ ਲਈ ੬੮,੦੦੦ ਕਰੋਡ਼ ਤੋਂ ਵੱਧ
ਕਰਨਾਟਕਾ @ਚ ਆਈ.ਆਈ.ਟੀ ਅਤੇ ਅਰੁਣਾਚਲ ਪ੍ਰਦੇਸ਼ @ਚ ਫਲਿਮ ਇੰਡਸਟਰੀਜ਼ ਖੋਲੀ ਜਾਵੇਗੀ
ਆਈ.ਐਸ.ਐਮ. ਧੰਨਬਾਦ ਨੂੰ ਆਈ.ਆਈ.ਟੀ. ਦਾ ਦਰਜਾ ਦੱਿਤਾ ਜਾਵੇਗਾ
ਨਮਾਮ ਿਗੰਗੇ ਯੋਜਨਾ ਲਈ ੪੧੭੩ ਕਰੋਡ਼ ਰੁਪਏ
ਬਹਾਰ ਅਤੇ ਪੱਛਮੀ ਬੰਗਾਲ ਨੂੰ ਆਂਧਰਾ ਪ੍ਰਦੇਸ਼ ਵਰਗੀ ਵਸ਼ੇਸ਼ ਮਦਦ ਦੱਿਤੀ ਜਾਵੇਗੀ
ਜੰਮੂ-ਕਸ਼ਮੀਰ, ਪੰਜਾਬ, ਤਾਮਲਿਨਾਡੂ, ਹਮਾਚਲ ਅਤੇ ਅਸਮ @ਚ ਏਮਸ ਬਣਾਏ ਜਾਣਗੇ
ਬਹਾਰ @ਚ ਏਮਸ ਵਰਗੇ ਸੰਸਥਾਨ ਬਣਾਉਣ ਦਾ ਪ੍ਰਸਤਾਵ
ਪ੍ਰਧਾਨ ਮੰਤਰੀ ਲਕਸ਼ਮੀ ਵਦਿਆਿ ਯੋਜਨਾ @ਚ ਵਦਿਆਿਰਥੀਆਂ ਨੂੰ ਐਜੂਕੇਸ਼ਨ ਲੋਨ
ਦੀਨ ਦਆਿਲ ਉਪਾਧਆਿਏ ਕੌਸ਼ਲ ਦਾ ਦਾਇਰਾ ਵਧਾਇਆ ਜਾਏਗਾ
ਰਾਸ਼ਟਰੀ ਸਕਲਿ ਮਸ਼ਿਨ ਯੋਜਨਾ ਦੀ ਸ਼ੁਰੂਆਤ ਹੋਵੇਗੀ
੨੫ ਵਸ਼ਿਵ ਵਰਾਸਤੀ ਕੇਂਦਰ ਬਣਾਏ ਜਾਣਗੇ
ਕਾਲਾ ਧਨ ਰੋਕਣ ਲਈ ਕੈਸ਼ ਟਰਾਂਜੈਕਸ਼ਨ
ਵਦੇਸ਼ ਨਵੇਸ਼ ਦੇ ਨਯਿਮ ਸਰਲ ਅਤੇ ਆਸਾਨ ਬਣਾਏ ਜਾਣਗੇ
ਨਰਿਭੈ ਫੰਡ ਲਈ ਵਾਧੂ ਇਕ ਹਜ਼ਾਰ ਕਰੋਡ਼
ਵਦੇਸ਼ੀ ਸੋਨੇ ਦੇ ਸੱਿਕੇ ਦੇ ਸਥਾਨ @ਤੇ ਦੇਸੀ ਸੋਨੇ ਦੇ ਸੱਿਕੇ ਦਾ ਇਸਤੇਮਾਲ ਵਧਾਇਆ ਜਾਵੇਗਾ
ਗੋਲਡ ਅਕਾਊਂਟ ਖੋਲ੍ਹਣ ਦੀ ਯੋਜਨਾ ਨਾਲ ਬਦਲੇ @ਚ ਵਆਿਜ ਮਲੇਗਾ
ਨਕਦ ਲੇਣ ਦੇਣ ਨੂੰ ਘੱਟ ਕਰਕੇ ਡੈਬਟਿ ਅਤੇ ਕ੍ਰੈਡਟਿ ਕਾਰਡ ਦਾ ਇਸਤੇਮਾਲ ਵਧਾਇਆ ਜਾਵੇਗਾ
ਕਰਮਚਾਰੀਆਂ ਦਾ ਈ.ਪੀ.ਐਫ. ਜਾਂ ਪੈਨਸ਼ਨ ਸਕੀਮ ਚੁਣਨ ਦਾ ਵਕਿਲਪ ਦੱਿਤਾ ਜਾਵੇਗਾ
ਸੇਬੀ ਅਤੇ ਐਫ.ਐਮ.ਸੀ. ਨੂੰ ਇਕ ਕੀਤਾ ਜਾਵੇਗਾ
ਅਗਲੇ ਸਾਲ ਸਤਵੇਂ ਤਨਖਾਹ ਕਮਸ਼ਿਨ ਦੀ ਸਫਾਰਸ਼ਾਂ ਲਾਗੂ ਹੋਣਗੀਆਂ
ਫੇਮਾ ਨਯਿਮਾਂ @ਚ ਬਦਲਾਅ ਦਾ ਪ੍ਰਸਤਾਵ
ਪਾਵਰ ਪ੍ਰਾਜੈਕਟ @ਚ ਇਕ ਲੱਖ ਰੁਪਏ ਦਾ ਪ੍ਰਸਤਾਵ
ਬਾਲ ਵਕਾਸ ਯੋਜਨਾ @ਚ ੧੫੦੦ ਕਰੋਡ਼ ਰੁਪਏ ਵੱਧਣਗੇ
ਰੇਲਵੇ, ਸਡ਼ਕ, ਤੇ ਸੰਿਚਾਈ ਲਈ ਲਆਿਂਦੇ ਜਾਣਗੇ ਇਨਫਰਾਸਟ੍ਰਕਚਰ ਬਰਾਂਡ
ਟੈਕਸ ਫ੍ਰੀ ਇਨਫਰਾਸਟ੍ਰਕਚਰ ਬਰਾਂਡ ਦਾ ਐਲਾਨ
ਬੀ.ਪੀ.ਐਲ. ਬਜ਼ੂਰਗਾਂ ਲਈ ਪੀ.ਐਮ. ਬੀਮਾ ਯੋਜਨਾ
ਘੱਟ ਗਣਿਤੀ ਨੌਜਵਾਨਾਂ ਦੀ ਸਖਿਆਿ ਲਈ ਨਈ ਮੰਜਲ ਯੋਜਨਾ ਲਾਗੂ ਹੋਵੇਗੀ
ਜਨਧਨ ਯੋਜਨਾ @ਚ ੬੦ ਸਾਲ ਬਾਅਦ ਪੈਨਸ਼ਨ ਦੀ ਤਰਮੀਮ
ਇਕ ਹਜਾਰ ਲੋਕ ਦੇਣਗੇ, ਇਕ ਹਜਾਰ ਸਰਕਾਰ ਦੇਵੇਗੀ
ਪੀ.ਐਮ. ਯੋਜਨਾ ਤਹਤਿ ਹਰ ਨਾਗਰਕਿ ਨੂੰ ਦੱਿਤਾ ਜਾਵੇਗਾ ਬੀਮਾ ਕਵਰ
੧੨ ਰੁਪਏ ਦੇ ਕੇ ੨ ਲੱਖ ਰੁਪਏ ਦਾ ਦੁਰਘਟਨਾ ਬੀਮਾ
ਪੰਿਡਾਂ ਵਾਲਆਿਂ ਨੂੰ ਕਰਜ ਦੇਣ ਲਈ ਡਾਕ ਘਰਾਂ ਦਾ ਸਹਾਰਾ ਲਆਿ ਜਾਵੇਗਾ
੨੦੨੨ ਤੱਕ ਸਾਰਆਿਂ ਲਈ ਘਰ ਹੋਵੇ
੬ ਕਰੋਡ਼ ਟਾਇਲਟ ਬਣਾਉਣ ਦਾ ਟੀਚਾ
੧੦ ਫੀਸਦੀ ਵਕਾਸ ਦਰ ਹਾਸਲ ਕਰਨਾ ਸੰਭਵ
ਨਵੇਸ਼ਕਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ
ਸਰਕਾਰ ਦੀ ਮੁੱਖ ਸਫਲਤਾ ਮਹੰਿਗਾਈ @ਤੇ ਕਾਬੂ ਪਾਉਣਾ
ਸਬਸਡੀ ਉਨ੍ਹਾਂ ਨੂੰ ਹੀ ਮਲੇਗੀ ਜਨ੍ਹਾਂ ਨੂੰ ਲੋਡ਼ ਹੋਵੇਗੀ
੨੦ ਹਜਾਰ ਪੰਿਡਾ ਤੱਕ ਬਜਿਲੀ ਪਹੁੰਚਾਈ ਜਾਵੇਗੀ
੨੦੨੨ ਤੱਕ ਗਰੀਬੀ ਖਤਮ ਕਰਨ ਦਾ ਟੀਚਾ
੫੩੦੦ ਕਰੋਡ਼ ਰੁਪਏ ਪ੍ਰਧਾਨ ਮੰਤਰੀ ਸੰਿਚਾਈ ਯੋਜਨਾ @ਚ ਲਾਗੂ
੨੫੦੦੦੦ ਰੁਪਏ ਕਰਜ ਕਸਾਨਾਂ ਨੂੰ ਕਰਜ ਦੇ ਰੂਪ @ਚ ਨਾਬਾਰਡ ਫੰਡ ਤੋਂ ਮਲਿਣਗੇ
ਛੋਟੇ ਉਦਮੀਆਂ ਨੂੰ ਆਸਾਨੀ ਨਾਲ ਕਰਜ ਮਲੇਗਾ
ਮਨਰੇਗਾ ਲਈ ੩੪੬੦੦ ਕਰੋਡ਼ ਰੁਪਏ ਰਖੇ
੧੫ ਹਜਾਰ ਕਰੋਡ਼ ਰੁਪਏ ਆਰ.ਬੀ.ਆਈ. ਯੋਜਨਾ @ਚ ਲਾਗੂ
ਕੁਲ ਟੈਕਸ ਦਾ ੬੨ ਫੀਸਦੀ ਹੱਿਸਾ ਰਾਜਾਂ ਨੂੰ ਮਲੇਗਾ
੨੦,੦੦੦ ਕਰੋਡ਼ ਤੋਂ ਸ਼ੁਰੂ ਹੋਵੇਗਾ ਕਰੰਸੀ ਬੈਂਕ
੧ ਰੁਪਏ ਦੇ ਪ੍ਰੀਮੀਅਮ ਨਾਲ ੨ ਲੱਖ ਦਾ ਬੀਮਾ
ਅਟਲ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਹੋਵੇਗੀ
ਪ੍ਰਧਾਨ ਮੰਤਰੀ ਸੁਰੱਖਆਿ ਬੀਮਾ ਦੀ ਸ਼ੁਰੂਆਤ ਹੋਵੇਗੀ
ਜਨ ਧਨ ਲਈ ਡਾਕਘਰਾਂ ਦਾ ਇਸਤੇਮਾਲ
ਬੈਕੰਿਗ ਦੇ ਕੰਮ ਕਾਜ ਲਈ ਡਾਕ ਘਰਾਂ ਨੂੰ ਜੋਡ਼ਆਿ ਜਾਵੇਗਾ
ਅਗਲੇ ੩ ਸਾਲ @ਚ ਵੱਿਤੀ ਘਾਟਾ ੩ ਫੀਸਦੀ ਤੋਂ ਘੱਟ ਕਰਨ ਦਾ ਟੀਚਾ
ਖੇਤੀ ਲਈ ਰਾਸ਼ਟਰੀ ਬਾਜਾਰ ਬਣਾਉਣ ਦਾ ਟੀਚਾ
ਛੋਟੀਆਂ ਯੂਨੀਟਾਂ ਲਈ ਕਰੰਸੀ ਬੈਂਕ ਬਣੇਗਾ
ਸਰਕਾਰ ਨੇ ਰਾਜਾਂ ਨੂੰ ੪੨ ਫੀਸਦੀ ਟੈਕਸ ਦਾ ਹੱਿਸਾ ਦੱਿਤਾ
ਖੇਤੀ @ਚ ਆਮਦਨੀ ਵਧਾਉਣਾ ਚੁਣੌਤੀ
ਬੁਨਆਿਦੀ ਢਾਂਚੇ @ਚ ਅਜੇ ਨਜੀ ਨਵੇਸ਼ ਕਮਜੋਰ
ਅਰਥ ਵਵਿਸਥਾ @ਚ ਸੂਬਆਿਂ ਦਾ ਹੱਿਸਾ ਵਧਆਿ
ਇਕ ਲੱਖ ਸਡ਼ਕਾਂ ਹੋਰ ਬਣਾਉਣ ਦਾ ਟੀਚਾ
੨੦੧੪-੧੫ @ਚ ਅਨੁਮਾਨਤ ਜੀ.ਡੀ.ਪੀ ੭.੪ ਫੀਸਦੀ
ਖੇਤਬਾਡ਼ੀ @ਚ ਉਤਪਾਦਕਤਾ ਵਧਾਉਣ ਦੀ ਲੋਡ਼
ਜਨ ਧਨ ਯੋਜਨਾ ਦੀ ਕਾਮਯਾਬੀ ਸਾਰਆਿਂ ਦੀ ਕਾਮਯਾਬੀ
ਅਰੁਣ ਜੇਤਲੀ ਨੇ ਸੰਸਦ @ਚ ਪੇਸ਼ ਕੀਤਾ ਆਮ ਬਜਟ
ਮੇਕ ਇਨ ਇੰਡੀਆ ਪਹਲਿ @ਤੇ ਜੋਰ ਰਹਣਿ ਦਾ ਅਨੁਮਾਨ
ਸੰਸਦ @ਚ ਵੱਿਤ ਮੰਤਰੀ ਅਰੁਣ ਜੇਤਲੀ ਆਮ ਬਜਟ ਨੂੰ ਲੈ ਕੇ ਦੇ ਰਹੇ ਹਨ ਭਾਸ਼ਣ ।