Ferozepur News

10ਵੀਂ ‘ਚੋਂ ਫਿਰੋਜ਼ਪੁਰ ਦੀ ਨੈਣਸੀ ਨੇ ਕੀਤਾ ਟਾਪ,    ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ 

10ਵੀਂ 'ਚੋਂ ਫਿਰੋਜ਼ਪੁਰ ਦੀ ਨੈਣਸੀ ਨੇ ਕੀਤਾ ਟਾਪ,    ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ 
10ਵੀਂ ‘ਚੋਂ ਫਿਰੋਜ਼ਪੁਰ ਦੀ ਨੈਣਸੀ ਨੇ ਕੀਤਾ ਟਾਪ,    ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
ਫਿਰੋਜ਼ਪੁਰ 5 ਜੁਲਾਈ 2022. – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ 10ਵੀਂ ਕਲਾਸ ਦੇ ਨਤੀਜੇ ਵਿਚ ਸਰਕਾਰੀ ਹਾਈ ਸਕੂਲ ਸਤੀਏਵਾਲਾ (ਫਿਰੋਜ਼ਪੁਰ) ਦੀ ਨੈਣਸੀ ਰਾਣੀ ਨੇ 650 ਵਿਚੋਂ 644 ਅੰਕ ਹਾਸਲ ਕਰਕੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸੂਬੇ ਵਿਚੋਂ ਪਹਿਲਾ ਸਥਾਨ ਹਾਸਲ ਕਰਨ ‘ਤੇ ਨੈਣਸੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸ ਮੌਕੇ ਨੈਨਸੀ ਦੇ ਘਰ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋਡ਼ਾ ਨੇ ਕਿਹਾ ਕਿ  ਉਨ੍ਹਾਂ ਨੂੰ ਮਾਣ ਹੈ ਕਿ  ਨੈਨਸੀ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਮਾਣ ਵਧਾਇਆ ਹੈ   ਦਸ ਵਿਚ ਟਾਪ ਕਰਨ ਵਾਲੀ ਨੈਨਸੀ ਰਾਣੀ ਦਾ ਮੂੰਹ ਮਿੱਠਾ ਕਰਾਉਣ ਵਾਸਤੇ ਨੈਸ਼ਨਲ ਐਵਾਰਡੀ ਡਾ ਸਤਿੰਦਰ ਵੀ ਪਹੁੰਚੇ

Related Articles

Leave a Reply

Your email address will not be published. Required fields are marked *

Back to top button