Ferozepur News

ਦੋ ਰੋਜ਼ਾ ਓਪਨ ਚੈਸ ਚੈਪੀਅਨਸ਼ਿਪ 30 ਤੋਂ ਸ਼ੁਰੂ

gameਫਿਰੋਜ਼ਪੁਰ 26 ਮਈ (ਏ.ਸੀ.ਚਾਵਲਾ) ਸੈਵਨ ਸਟਾਰ ਸਪੋਰਟਸ ਕਲੱਬ ਰਜਿ. ਫਿਰੋਜ਼ਪੁਰ ਸਿਟੀ ਵਲੋਂ ਓਪਨ ਚੈਸ ਚੈਪੀਅਨਸ਼ਿਪ 2015 ਆਰ. ਐਸ. ਡੀ. ਕਾਲਜ ਫਿਰੋਜ਼ਪੁਰ ਸਿਟੀ ਵਿਖੇ 30 ਤੋਂ ਸ਼ੁਰੂ ਹੋ ਰਹੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੁਰੇਸ਼ ਸ਼ਰਮਾ ਪ੍ਰਧਾਨ ਨੇ ਦੱਸਿਆ ਕਿ ਦੋ ਰੋਜ਼ਾ ਓਪਨ ਚੈਸ ਚੈਪੀਅਨਸ਼ਿਪ 2015 ਆਰ. ਐਸ. ਡੀ. ਕਾਲਜ ਫਿਰੋਜ਼ਪੁਰ ਸਿਟੀ ਵਿਖੇ 30 ਤੋਂ ਸ਼ੁਰੂ ਹੋ ਰਹੀ ਹੈ। ਇਸ ਚੈਪੀਅਨਸ਼ਿਪ ਦੀ ਐਂਟਰੀ ਫੀਸ 250 ਰੁਪਏ ਹੈ। ਉਨ•ਾਂ ਨੇ ਕਿਹਾ ਕਿ ਇਸ ਚੈਪੀਅਨਸ਼ਿਪ ਵਿਚ ਅੰਡਰ-14 ਅਤੇ ਅੰਡਰ-17 ਦੇ ਲੜਕੇ ਭਾਗ ਲੈ ਰਹੇ ਹਨ। ਉਨ•ਾਂ ਨੇ ਕਿਹਾ ਕਿ ਜੇਤੂ ਟੀਮ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗ

Related Articles

Back to top button