Ferozepur News

ਐਸ.ਐਸ.ਪੀ ਸ੍ਰ. ਹਰਦਿਆਲ ਸਿੰਘ ਮਾਨ ਦੇ ਪਿਤਾ ਦੀ ਅੰਤਮ ਅਰਦਾਸ 25 ਮਾਰਚ ਨੂੰ ਠੀਕਰੀ ਵਾਲਾ (ਬਰਨਾਲਾ) ਵਿਖੇ

ਫਿਰੋਜ਼ਪੁਰ 24 ਮਾਰਚ (ਏ. ਸੀ. ਚਾਵਲਾ) ਫਿਰੋਜ਼ਪੁਰ ਦੇ ਐਸ.ਐਸ.ਪੀ ਸ੍ਰ.ਹਰਦਿਆਲ ਸਿੰਘ ਮਾਨ ਦੇ ਸਤਿਕਾਰਤ ਪਿਤਾ ਸ੍ਰ.ਸੁਖਦੇਵ ਸਿੰਘ ਮਾਨ (74) ਜਿਨ•ਾਂ  ਦਾ 20 ਮਾਰਚ ਨੂੰ ਅਕਾਲ ਚਲਾਣਾ ਹੋ ਗਿਆ ਸੀ। ਉਨ•ਾਂ ਦੀ ਆਂਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਸਰਧਾਂਜਲੀ ਸਮਾਗਮ  ਉਨ•ਾਂ ਦੇ ਜੱਦੀ ਪਿੰਡ ਠੀਕਰੀ ਵਾਲਾ ਜਿਲ•ਾ ਬਰਨਾਲਾ ਵਿਖੇ ਮਿਤੀ 25 ਮਾਰਚ 2015 ਨੂੰ ਦੁਪਿਹਰ 12 ਵਜੇ ਤੋਂ 1 ਵਜੇ  ਤੱਕ ਹੋਵੇ

Related Articles

Back to top button