Ferozepur News

੨੩ ਮਾਰਚ ਸ਼ਹੀਦੀ ਦਵਿਸ ਮਨਾਉਣ ਸਬੰਧੀ ਤਆਿਰੀਆਂ ਲਈ ਮੀਟੰਿਗ

Photo_Meeting_DC_Fzr
ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ੨੩ ਮਾਰਚ ਨੂੰ ਹੂਸੈਨੀਵਾਲਾ ਵਖੇ ਸ਼ਹੀਦਾਂ ਦੀ ਯਾਦ ਵੱਿਚ  ਰਾਜ ਪੱਧਰੀ ਸਮਾਗਮ- ਖਰਬੰਦਾ
ਫਰੋਜ਼ਪੁਰ ੪ ਮਾਰਚ ੨੦੧੫  (                      ) ੨੩ ਮਾਰਚ ਹੂਸੈਨੀਵਾਲਾ ਵਖੇ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸੰਿਘ, ਰਾਜਗੁਰੂ ਤੇ ਸੁਖਦੇਵ  ਦੇ ਹੋਣ ਵਾਲੇ  ਰਾਜ ਪੱਧਰੀ ਸਮਾਗਮ ਦੀਆਂ ਤਆਿਰੀਆਂ ਸਬੰਧੀ  ਮੀਟੰਿਗ ਡਪਿਟੀ. ਕਮਸ਼ਿਨਰ ਇੰਜੀ:ਡੀ.ਪੀ.ਐਸ.ਖਰਬੰਦਾ ਦੀ  ਦੀ ਪ੍ਰਧਾਨਗੀ ਹੇਠ ਹੋਈ। ਜਸਿ ਵਚਿ ਵੱਖ ਵੱਖ ਵਭਾਗਾਂ ਦੇ ਅਧਕਾਰੀਆਂ ਨੇ ਹੱਿਸਾ ਲਆਿ।
ਮੀਟੰਿਗ ਨੂੰ ਸੰਬੋਧਨ ਕਰਦਆਿ ਡਪਿਟੀ ਕਮਸ਼ਿਨਰ ਇੰਜ.ਖਰਬੰਦਾ ਨੇ ਦੱਸਆਿ ਕ ਿਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ੨੩ ਮਾਰਚ ਹੂਸੈਨੀਵਾਲਾ ਵਖੇ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸੰਿਘ, ਰਾਜਗੁਰੂ ਤੇ ਸੁਖਦੇਵ    ਦਾ ਸ਼ਹੀਦੀ ਦਵਿਸ ਰਾਜ ਪੱਧਰੀ ਸਮਾਗਮ ਵਜੋਂ  ਮਨਾਇਆ ਜਾਵੇਗਾ ਜਸਿ ਵੱਿਚ ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ਼ ਸੰਿਘ ਬਾਦਲ ਅਤੇ ਪੰਜਾਬ ਮੰਤਰੀ ਮੰਡਲ ਦੇ ਹੋਰ ਮੰਤਰੀ ਸਾਹਬਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ।  ਉਨ੍ਹਾਂ ਦੱਸਆਿ ਕ ਿਇਸ ਸਮਾਗਮ ਲਈ ਮੁੱਖ ਮੇਲਾ ਅਫਸਰ ਵਧੀਕ ਡਪਿਟੀ ਕਮਸ਼ਿਨਰ ਸ੍ਰੀ ਅਮਤਿ ਕੁਮਾਰ ਅਤੇ ਮੇਲਾ ਅਫਸਰ ਐਸ.ਡੀ.ਐਮ. ਫਰੋਜ਼ਪੁਰ ਸ.ਸੰਦੀਪ ਸੰਿਘ ਗਡ਼ਾ ਨੂੰ ਮੇਲਾ ਅਫਸਰ ਨਯੁਕਤ ਕੀਤਾ ਗਆਿ ਹੈ।
ਇੰਜ਼:ਖਰਬੰਦਾ ਨੇ ਦੱਸਆਿ ਕ ਿਇਸ ਵਾਰ ਸ਼ਹੀਦਾਂ ਨੂੰ ਸਮਰਪਤਿ ਇਸ ਮੇਲੇ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਆਕਰਸ਼ਤਿ ਕਰਨ ਲਈ ਸ਼ਹੀਦ ਭਗਤ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਧਾਰਮਕਿ ਸਮਾਗਮਾਂ, ਦੇਸ਼ ਭਗਤੀ ਦੇ ਪ੍ਰੋਗਰਾਮਾਂ ਅਤੇ ਕਬੱਡੀ, ਕੁਸ਼ਤੀ ਤੇ ਹੋਰ ਖੇਡਾਂ ਦਾ ਆਯੋਜਨ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਆਿ ਕ ਿਸ਼ਹੀਦਾਂ ਨੂੰ ਸਮਰਪਤਿ ਇਸ ਮੇਲੇ ਦੌਰਾਨ ਥੀਏਟਰ ਦੇ ਕਲਾਕਾਰ ਵੀ ਆਪਣੀ ਕਲਾ ਦੇ ਜੌਹਰ ਵਖਾਉਣਗੇ।
ਮੀਟੰਿਗ ਦੌਰਾਨ ਡਪਿਟੀ ਕਮਸ਼ਿਨਰ  ਨੇ ਸਵਿਲ ਸਰਜਨ ਫਰੋਜ਼ਪੁਰ ਨੂੰ ਕਹਾ ਕ ਿਸਮਾਗਮ ਵਾਲੀ ਥਾਂ @;ਤੇ ਲੋਡ਼ੀਂਦੀਆਂ ਸਹਿਤ ਸਹੂਲਤਾਂ, ਡਾਕਟਰਾਂ ਦੀਆਂ ਟੀਮਾਂ ਅਤੇ ਮੋਬਾਇਲ ਵੈਨਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਪੁਲਸਿ ਵਭਾਗ ਨੂੰ ਕਹਾ ਕ ਿਸਮਾਗਮ ਵਾਲੇ ਰੂਟ @;ਤੇ ਟਰੈਫ਼ਕਿ ਨੂੰ ਨਰਿਵਘਿਨ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ।  ਡਪਿਟੀ ਕਮਸ਼ਿਨਰ ਨੇ ਪੰਜਾਬ ਰੋਡਵੇਜ਼ ਦੇ ਜੀ.ਐਮ. ਨੂੰ ਕਹਾ ਕ ਿਸਮਾਗਮ ਵਾਲੇ ਸਥਾਨ @;ਤੇ ਰਕਿਵਰੀ ਵੈਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਲੋਕਾਂ ਨੂੰ ਲਆਿਉਣ ਅਤੇ ਛੱਡਣ ਲਈ ਲੋਡ਼ ਅਨੁਸਾਰ ਬੱਸਾਂ ਅਤੇ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ ।  ਉਨ੍ਹਾਂ ਜ਼ਲ੍ਹਾ ਮੰਡੀ ਅਫਸਰ ਅਤੇ ਜ਼ਲ੍ਹਾ ਖੁਰਾਕ ਤੇ ਸਪਲਾਈ ਵਭਾਗ ਦੇ ਅਧਕਾਰੀਆਂ ਨੂੰ ਕਹਾ ਕ ਿਇਸ ਮੇਲੇ ਵੱਿਚ ਆਉਣ ਵਾਲੇ ਲੋਕਾਂ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਵਸ਼ੇਸ਼ ਪ੍ਰਬੰਧ ਕੀਤਾ ਜਾਵੇ ਅਤੇ ਦਰਆਿ ਸਤਲੁੱਜ ਦੇ ਨਜ਼ਦੀਕ ਪੰਜਾਬ ਹੋਮ ਗਾਰਡਜ਼ ਵੱਲੋਂ ਗੋਤਾਖੋਰਾਂ ਦੀ ਟੀਮ ਤਾਇਨਾਤ ਕੀਤੀ ਜਾਵੇ।
ਡਪਿਟੀ ਕਮਸ਼ਿਨਰ ਨੇ ਜ਼ਲ੍ਹਾ ਜੰਗਲਾਤ ਵਭਾਗ ਦੇ ਅਧਕਾਰੀਆਂ ਨੂੰ ਕਹਾ ਕ ਿਦਰਖਤਾਂ ਦੀ ਕਟਾਈ ਅਤੇ ਦਰਖਤਾਂ ਦੇ ਮੁੱਢਾਂ @;ਤੇ ਕਲੀ ਕੀਤੀ ਜਾਵੇ। ਉਨ੍ਹਾਂ ਲੋਕ ਨਰਿਮਾਣ ਵਭਾਗ ਦੇ ਅਧਕਾਰੀਆਂ ਨੂੰ ਕਹਾ ਕ ਿਸਡ਼ਕਾਂ ਦੀ ਸਫਾਈ ਦਾ ਵਸ਼ੇਸ਼ ਪ੍ਰਬੰਧ ਕੀਤਾ ਜਾਵੇ । ਸ. ਖਰਬੰਦਾ ਨੇ ਦੱਸਆਿ ਕ ਿਮੇਲੇ ਵੱਿਚ ਦੁਕਾਨਾਂ ਲਗਾਉਣ ਵਾਲੇ ਵਅਿਕਤੀ ਮੇਲਾ ਅਫਸਰ ਤੋਂ ਪ੍ਰਬੰਧਕੀ ਪ੍ਰਵਾਨਗੀ ਲੈਣ। ਉਨ੍ਹਾਂ ਕਹਾ ਕ ਿਮੇਲਾ ਅਫਸਰ ਦੀ ਮਨਜ਼ੂਰੀ ਤੋਂ ਬਨਾ ਕੋਈ ਵੀ ਪ੍ਰਾਈਵੇਟ ਵਅਿਕਤੀ ਮੇਲੇ ਵਾਲੀ ਥਾਂ ਤੇ ਪ੍ਰਦਰਸ਼ਨੀ ਲਈ ਸਟਾਲ ਨਹੀਂ ਲਗਾ ਸਕੇਗਾ। ਉਨ੍ਹਾਂ ਫਾਇਰ ਬ੍ਰਗੇਡ ਦੇ ਅਧਕਾਰੀਆਂ ਨੂੰ ਕਹਾ ਕ ਿਸਮਾਗਮ ਵਾਲੀ ਥਾਂ @;ਤੇ ਫਾਇਰ ਬ੍ਰਗੇਡ ਦੀ ਗੱਡੀ ਅਤੇ ਟੀਮ ਤਾਇਨਾਤ ਕੀਤੀ ਜਾਵੇ। ਉਨ੍ਹਾਂ ਦੱਸਆਿ ਕ ਿਦਰਆਿ ਵੱਿਚ ਨਹਾਉਣ @;ਤੇ ਪਾਬੰਦੀ ਹੋਵੇਗੀ । ਉਨ੍ਹਾਂ ਸਮੂਹ ਅਧਕਾਰੀਆਂ ਨੂੰ ਕਹਾ ਕ ਿਨੁਮਾਇਸ਼ੀ ਸਟਾਲ ਲਗਾਉਣ ਲਈ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਸਮੂਹ ਵਭਾਗਾਂ ਦੇ ਅਧਕਾਰੀਆਂ ਨੂੰ ਹਦਾਇਤ ਕੀਤੀ ਕ ਿਉਹ ਆਪੋ ਆਪਣੀ ਡਊਿਟੀ ਪੂਰੀ ਤਨਦੇਹੀ ਨਾਲ ਨਭਾਉਣ ਤਾਂ ਜੋ ਇਸ ਰਾਜ ਪੱਧਰੀ ਸ਼ਰਧਾਂਜਲੀ ਸਮਾਰੋਹ ਨੂੰ ਪੂਰੀ ਸ਼ਰਧਾ @;ਤੇ ਉਤਸ਼ਾਹ ਨਾਲ ਮਨਾਇਆ ਜਾ ਸਕੇ।
ਇਸ ਮੀਟੰਿਗ ਵਚਿ ਵਧੀਕ ਡਪਿਟੀ ਕਮਸ਼ਿਨਰ ਸ੍ਰੀ ਅਮਤਿ ਕੁਮਾਰ, ਵਧੀਕ ਡਪਿਟੀ ਕਮਸ਼ਿਨਰ ਵਕਾਸ ਸ੍ਰੀਮਤੀ ਨੀਲਮਾ, ਐਸ.ਡੀ.ਐਮ ਫਰੋਜ਼ਪੁਰ ਸ.ਸੰਦੀਪ ਸੰਿਘ ਗਡ਼ਾ, ਐਸ.ਡੀ.ਐਮ.ਗੁਰੂਹਰਸਹਾਏ ਸ.ਜਸਪਾਲ ਸੰਿਘ, ਐਸ.ਪੀ (ਐਚ) ਸ.ਲਖਵੀਰ ਸੰਿਘ, ਸਹਾਇਕ ਕਮਸ਼ਿਨਰ ਜਸਲੀਨ ਕੌਰ ਸੰਧੂ, ਸਮੇਤ ਸਮੂੰਹ ਵਭਾਗਾਂ ਦੇ ਅਧਕਾਰੀ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।

Converted from Satluj to Unicode

©2015 AglsoftDisclaimerFeedback

Related Articles

Back to top button