Ferozepur News

ਸ੍ਰੀ ਦਿਨੇਸ਼ ਗੋਇਲ ਨੇ ਆਰ ਸੈਟੀ ਦੇ ਬਤੌਰ ਡਾਇਰੈਕਟਰ ਵੱਜੋ ਰਟੋਲ ਬੇਟ ਵਿਖੇ ਅਹੁਦਾ ਸੰਭਾਲਿਆਂ    

Sh Dinesh Goyalਫਿਰੋਜਪੁਰ 5 ਫਰਵਰੀ ( ਏ.ਸੀ.ਚਾਵਲਾ ) ਸ੍ਰੀ ਦਿਨੇਸ਼ ਗੋਇਲ ਨੇ ਪੇਂਡੂ ਸਵੈ-ਰੋਜਗਾਰ ਸਿਖਲਾਈ ਸੰਸਥਾ (ਆਰ ਸੈਟੀ) ਰਟੋਲ ਬੇਟ (ਜੀਰਾ) ਵਿਖੇ ਬਤੌਰ ਡਾਇਰੈਕਟਰ ਅਹੁਦਾ ਸੰਭਾਲ ਲਿਆ ਹੈ। ਇਸ ਤੋ ਪਹਿਲਾਂ ਸ੍ਰੀ ਦਿਨੇਸ ਗੋਇਲ ਗੁÎਣਿਆਨਾ ਵਿਖੇ ਸੀਨੀਅਰ ਮਨੇਜਰ ਉਰਿਅੰਟਲ ਬੈਂਕ ਆਫ ਕਮਰਸ ਵਿਖੇ ਤਾਇਨਾਤ ਸਨ ਅਤੇ ਤਰੱਕੀ ਹੋਣ ਉਪਰੰਤ ਆਰ ਸੈਟੀ ਦੇ ਡਾਇਰੈਕਟਰ ਵੱਜੋ ਅੱਜ ਆਪਣਾ ਚਾਰਜ ਲਿਆ ਹੈ। ਸ੍ਰੀ ਦਿਨੇਸ਼ ਗੋਇਲ ਨੇ ਦੱਸਿਆ ਕਿ ਉਹ ਇਸ ਸੰਸਥਾ ਵਿਖੇ ਜ਼ਿਲ•ੇ ਦੇ ਵੱਧ ਤੋ ਵੱਧ ਨੌਜਵਾਨਾ ਨੂੰ ਵੱਖ-ਵੱਖ ਕਿੱਤਾ ਮੁੱਖੀ ਕੋਰਸਾਂ ਦੀ ਟਰੇਨਿੰਗ ਦਿਵਾਉਣਗੇ ਅਤੇ ਉਹਨਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਦੇ ਕਾਬਿਲ ਬਣਾਉਣਗੇ।

Related Articles

Back to top button