Ferozepur News

ਸੇਵਾ ਭਾਰਤੀ ਵੱਲੋਂ ਵਿਸ਼ਵ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਗਿਆ :- ਤਰਲੋਚਨ ਚੋਪੜਾ ਪ੍ਰਧਾਨ

ਸੇਵਾ ਭਾਰਤੀ ਵੱਲੋਂ ਵਿਸ਼ਵ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਗਿਆ :- ਤਰਲੋਚਨ ਚੋਪੜਾ ਪ੍ਰਧਾਨ

ਸੇਵਾ ਭਾਰਤੀ ਵੱਲੋਂ ਵਿਸ਼ਵ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਗਿਆ :- ਤਰਲੋਚਨ ਚੋਪੜਾ ਪ੍ਰਧਾਨ

ਫ਼ਿਰੋਜ਼ਪੁਰ, 3-7-2024: ਸੇਵਾ ਭਾਰਤੀ ਵੱਲੋਂ ਵਿਸ਼ਵ ਪਲਾਸਟਿਕ ਬੈਗ ਮੁਕਤ ਦਿਵਸ ਦੇ ਦਿਹਾੜੇ ਨੂੰ ਬਾਗ਼ੀ ਹਸਪਤਾਲ ਪਾਰਕ ਜੋ ਕਿ ਨਾਮਦੇਵ ਚੌਂਕ ਫ਼ਿਰੋਜ਼ਪੁਰ ਸ਼ਹਿਰ ਵਿੱਖੇ ਕੱਪੜੇ ਦੇ 85 ਥੇਲੇ ਵੰਡ ਕੇ ਮਨਾਇਆ ਗਿਆ। ਸੰਸਥਾਂ ਵੱਲੋਂ ਪੋਲੀਥੀਨ ਦੇ ਲਿਫਾਫਿਆਂ ਨੂੰ ਨਾ ਵਰਤਨ ਦੀ ਅਪੀਲ ਕੀਤੀ ਗਈ ਕਿਓਕੇ ਪੋਲੀਥੀਨ ਦੇ ਲਿਫਾਫੇ ਜਦੋਂ ਧਰਤੀ ਵਿੱਚ ਮਿਲਦੇ ਹਨ ਤੇ ਹੋਲੀ ਹੋਲੀ 400 ਤੋ 500 ਸਾਲ਼ਾ ਵਿੱਚ ਗਲਦਾ ਹੈ ਤੇ ਪੋਲੇਵੀਨਾਈਲ ਕਲੋਨਰਾਇਡ ਨਾਮ ਦਾ ਫਿਉਮਜ਼ ਪੈਦਾ ਹੁੰਦਾ ਹੈ ਜੌ ਫ਼ਸਲ ਪੈਦਾ ਹੁੰਦੀ ਹੈ ਅਸੀਂ ਉਸ ਨੂੰ ਖਾਂਦੇ ਹਾਂ ਤਾਂ ਉਸ ਨਾਲ ਕੈਂਸਰ ਵਰਗੀ ਨਾ ਮੁਰਾਦ ਰੋਗ ਲੱਗਦਾ ਹੈ। ਧਰਤੀ ਦੀ ਉਪਜਾਊ ਸ਼ਕਤੀ ਨੂੰ ਖ਼ਰਾਬ ਕਰਦਾ ਹੈ ।

ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਹਰਿਆਵਲ ਪੰਜਾਬ ਦੇ ਸਹਿ ਸੰਜੋਜਕ ਸ੍ਰੀ ਅਸ਼ੋਕ ਬਹਿਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਅੱਗਰੀਡ ਫਾਉਂਡੇਸ਼ਨ ਦੇ ਮੈਂਬਰ ਤੋ ਇਲਾਵਾ ਸ਼੍ਰੀ ਪ੍ਰਵੇਸ਼ ਸਿਡਾਨਾ ਜੀ ਸੇਵਾ ਭਾਰਤੀ ਉਪ ਪ੍ਰਧਾਨ , ਹੇਮੰਤ ਸਿਆਲ ਮੰਤਰੀ ,ਪਰਦੀਪ ਨਰੂਲਾ, ਯੋਗੇਸ਼ ਮਹਿਤਾ,ਰਾਜੀਵ ਚਾਵਲਾ, ਸੁਰਿੰਦਰ ਸਿੰਘ , ਜਸਵੰਤ ਸਿੰਘ ਜੀ ਸ਼ਾਮਿਲ ਹੋਏ। ਤਰਲੋਚਨ ਚੋਪੜਾ ਨੇ ਪ੍ਰੋਗ੍ਰਾਮ ਦੇ ਸਫ਼ਲ ਬਣਾਉਣ ਵਾਲੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ

Related Articles

Leave a Reply

Your email address will not be published. Required fields are marked *

Back to top button