Ferozepur News
ਸਿਹਤ ਵਿਭਾਗ ਵੱਲੋਂ ਜਿਲ੍ਹੇ ਵਿੱਚੋ ਵੱਖ-ਵੱਖ ਮਸਾਲਿਆਂ ਦੇ ਭਰੇ ਸੈਪਲ
ਸਿਹਤ ਵਿਭਾਗ ਵੱਲੋਂ ਜਿਲ੍ਹੇ ਵਿੱਚੋ ਵੱਖ-ਵੱਖ ਮਸਾਲਿਆਂ ਦੇ ਭਰੇ ਸੈਪਲ
ਫ਼ਿਰੋਜ਼ਪੁਰ 4 ਮਾਰਚ 2022 : ਮਸਾਲਿਆਂ ਦੀ ਗੁਣਵਤਾ ਅਤੇ ਸੁਧਤਾ ਨੂੰ ਪਰਖਣ ਲਈ ਡਾ: ਰਜਿੰਦਰ ਅਰੋੜਾਂ, ਸਿਵਲ ਸਰਜਨ, ਫਿਰੋਜ਼ਪੁਰ ਜੀ ਦੇ ਦਿਸ਼ਾ-ਨਿਰਦੇਸਾਂ ਤਹਿਤ ਜਿਲ੍ਹਾ ਫਿਰੋਜ਼ਪੁਰ ਵਿਖੇ ਸ੍ਰੀ ਅਮੀਤ ਜੋਸ਼ੀ, ਸਹਾਇਕ ਕਮਿਸ਼ਨਰ, ਫੂਡ ਸੇਫਟੀ ਅਤੇ ਸ੍ਰੀ ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ ਵੱਲੋ ਵੱਖ^ਵੱਖ ਦੁਕਾਨਾਂ ਤੋਂ ਮਸਾਲਿਆਂ ਦੇ 14 ਸੈਪਲ ਲਏ ਹਨ। ਇਨ੍ਹਾਂ ਸੈਪਲਾਂ ਨੂੰ ਜਾਂਚ ਲਈ ਗੁਰੂਗਰਾਮ ਦੀ ਲੈਬ ਵਿੱਚ ਭੇਜ ਦਿੱਤਾ ਗਿਆ ਹੈ।
ਚੈਕਿੰਗ ਦੌਰਾਨ ਅਧਿਕਾਰੀਆਂ ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਖਾਣ-ਪੀਣ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਬਿਮਾਰੀ ਤੋਂ ਬਚਾ ਰਹੇ । ਉਨ੍ਹਾਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਸ਼ੁੱਧ ਅਤੇ ਸਾਫ ਸੁਧਰੇ ਖਾਦ ਪਦਾਰਥਾ ਨੂੰ ਵੇਚਣ ਅਤੇ ਖਰੀਦ ਦੀ ਅਪੀਲ ਕੀਤੀ।