Ferozepur News

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟੰਗਣ (ਫ਼ਿਰੋਜਪੁਰ ) ਵਿਖੇ ਸਮਰ ਕੈਂਪ ਦਾ ਪਹਿਲਾ ਦਿਨ

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟੰਗਣ (ਫ਼ਿਰੋਜਪੁਰ ) ਵਿਖੇ ਸਮਰ ਕੈਂਪ ਦਾ ਪਹਿਲਾ ਦਿਨ

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟੰਗਣ (ਫ਼ਿਰੋਜਪੁਰ ) ਵਿਖੇ ਸਮਰ ਕੈਂਪ ਦਾ ਪਹਿਲਾ ਦਿਨ
ਫਿਰੋਜ਼ਪੁਰ, ਜੁਲਾਈ 3, 2023: ਅੱਜ ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟੰਗਣ (ਫ਼ਿਰੋਜਪੁਰ ) ਵਿਖੇ ਸਮਰ ਕੈਂਪ ਦਾ ਪਹਿਲਾ ਦਿਨਹੈੱ, ਡ ਮਿਸਟ੍ਰੈਸ ਮੈਡਮ ਸ਼ਿਵਾਨੀ ਮੋਂਗਾ ਦੀ ਰਹਿਨੁਮਾਈ ਹੇਠ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਾਈਡਿੰਗ ਫੈਕਲਟੀ ਦੇ ਸਹਿਯੋਗ ਨਾਲ  ਅਥਾਹ ਖੁਸ਼ੀ ਦੇ ਨਾਲ-ਨਾਲ ਉਤਸ਼ਾਹ ਨਾਲ ਭਰਿਆ ਬਿਤਾਇਆ।

ਪਹਿਲੇ ਦਿਨ ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਸਵਾਗਤ ਗਤੀਵਿਧੀ, ਗਣਿਤ ਗਤੀਵਿਧੀ, ਵਿਗਿਆਨ ਗਤੀਵਿਧੀ, ਸਮਾਜਿਕ ਅਤੇ ਭਾਵਨਾਤਮਕ ਗਤੀਵਿਧੀ ਵਿਦਿਆਰਥੀਆਂ ਨੂੰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਇਸ ਨੂੰ ਬਹੁਤ ਦਿਲਚਸਪੀ ਨਾਲ ਕੀਤਾ ਹੈ।

ਅਗਲੇ ਦਿਨਾਂ ਵਿੱਚ ਆਉਣ ਵਾਲੀਆਂ ਗਤੀਵਿਧੀਆਂ ਲਈ ਵਧੀਆ ਉਮੀਦ ਹੈ।

Related Articles

Leave a Reply

Your email address will not be published. Required fields are marked *

Back to top button