Ferozepur News

ਸਕਿੱਲ ਡੀਵੇਲਪਮੈਂਟ ਸੈਂਟਰ ਵਿਖੇ ਕੋਵਿਡ ਵੈਕਸੀਨ ਕੈੰਪ ਦਾ ਆਯੋਜਨ

ਸਕਿੱਲ ਡੀਵੇਲਪਮੈਂਟ ਸੈਂਟਰ ਵਿਖੇ ਕੋਵਿਡ ਵੈਕਸੀਨ ਕੈੰਪ ਦਾ ਆਯੋਜਨ

ਸਕਿੱਲ ਡੀਵੇਲਪਮੈਂਟ ਸੈਂਟਰ ਵਿਖੇ ਕੋਵਿਡ ਵੈਕਸੀਨ ਕੈੰਪ ਦਾ ਆਯੋਜਨ

ਫਿਰੋਜ਼ਪੁਰ, 2.7.2021:
ਵਦੀਕ ਡਿਪਟੀ ਕਮਿਸ਼ਨਰ ਵਿਕਾਸ ਅਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਰਾਧੇ ਸ਼ਾਮ ਸੋਆਮੀ ਜੀ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚਲਾਏ ਜਾ ਰਹੇ {N.U.L.M} ਫਿਰੋਜ਼ਪੁਰ ਸਤਿੱਥ (CHHDS} ਵਲੋਂ ਚਲਾਏ ਜਾ ਰਹੇ ਸਕਿੱਲ ਡੀਵੋਲਪਮੈਂਟ ਸੈਂਟਰ ਵਿਖੇ ਅੱਜ ਕੋਵਿਡ-19 ਦੇ ਵੈਕਸੀਨ ਕੈੰਪ ਦਾ ਆਯੋਜਨ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਭਾਸ਼ ਕੱਕੜ ਸੈਂਟਰ ਇੰਚਾਰਜ਼ ਨੇ ਦੱਸਿਆ ਕੇ ਅੱਜ ਦੇ ਵੈਕਸੀਨ ਕੈੰਪ ਵਿਚ 50 ਸਿਖਿਆਰਥੀ ਨੂੰ ਟੀਕੇ ਲਗਵਾਏ ਗਏ ਹਨ ਇਸ ਤੋਂ ਇਲਾਵਾ ਸਟਾਫ ਅਤੇ ਟ੍ਰੇਨਰਾ ਨੂੰ ਵੀ ਵੇਕਸਿਨੇਸ਼ਨ ਲਗਵਾਏ ਗਏ ਹਨ । ਇਥੇ ਵਰਨਰਯੋਗ ਹੈ ਕਿ ਸਰਕਾਰ ਵਲੋ ਜਾਰੀ ਹਿਦਾਇਤਾਂ ਅਨੁਸਾਰ ਸਕਿੱਲ ਸੈਂਟਰਾਂ ਵਿਚ ਟਰੇਨਿੰਗ ਲੈਣ ਵਾਲੇ ਸਿਖਿਆਰਥੀ ਅਤੇ ਸਟਾਫ ਨੂੰ ਵੇਕਸਿਨੇਸ਼ਨ ਦੀ ਘਟ ਤੋਂ ਘਟ ਇਕ ਡੋਜ ਲਗਵਾਈ ਜਾਣੀ ਜਰੂਰੀ ਹੈ ਜਿਸ ਤੋਂ ਬਾਦ ਹੀ ਏਨਾ ਸੈਂਟਰਾਂ ਵਿੱਚ ਮੁੜ ਤੋਂ ਟਰੇਨਿੰਗ ਦਿਤੀ ਜਾ ਸਕਦੀ ਹੈ

Related Articles

Leave a Reply

Your email address will not be published. Required fields are marked *

Back to top button