Ferozepur News

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼੍ਰੀ ਰਾਮ ਬਾਗ ਬਿਰਧ ਆਸ਼ਰਮ ਵਿੱਚ ਜਾਕੇ ਲਿਆ ਬੁਜਰਗਾਂ ਦਾ ਆਸ਼ੀਰਵਾਦ

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼੍ਰੀ ਰਾਮ ਬਾਗ ਬਿਰਧ ਆਸ਼ਰਮ ਵਿੱਚ ਜਾਕੇ ਲਿਆ ਬੁਜਰਗਾਂ ਦਾ ਆਸ਼ੀਰਵਾਦ

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼੍ਰੀ ਰਾਮ ਬਾਗ ਬਿਰਧ ਆਸ਼ਰਮ ਵਿੱਚ ਜਾਕੇ ਲਿਆ ਬੁਜਰਗਾਂ ਦਾ ਆਸ਼ੀਰਵਾਦ

 ਉਪਰੋਕਤ ਸੰਬਧਿਤ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੇਕਟਰ ਡਾ ਐਸ ਏਨ ਰੁਦਰਾ ਨੇ ਕਿਹਾ ਕਿ ਅੱਜ ਸਕੂਲ ਦਾ ਪੰਚਵੀ ਜਮਾਤ ਦੇ ਵਿਦਿਆਰਥੀਆਂ ਨੇ ਸ਼੍ਰੀ ਰਾਮ ਬਾਗ ਬਜੁਰਗ ਆਸ਼ਰਮ ਵਿੱਚ ਜਾਕਰ ਬੁਜੁਰਗਾਂ ਦਾ ਆਸ਼ੀਰਵਾਦ ਲਿਆl ਇਸ ਮੌਕੇ ‘ਤੇ ਸ਼੍ਰੀ ਮੱਤੀ ਏਕਤਾ ਉੱਪਲ, ਮੁੱਖ ਜੱਜ ਅਧਿਕਾਰੀ ਪਹੁੰਚੇ , ਜਿੰਨਾਂ ਘਰ ਵਿੱਚ ਬਰਜੁਗਰਾਂ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਸਮਝਾਇਆ।
ਇਸ ਮੌਕੇ ‘ਤੇ ਸ਼੍ਰੀ ਮੱਤੀ ਉੱਪਲ ਨੇ ਸਮਾਜ ਦੇ ਬੁਜੁਰਗਾਂ ਲਈ ਚਲਾਈਆਂ ਗਈਆਂ ਸਕੀਮਾਂ ਅਤੇ ਕਾਨੂੰਨਾਂ ਦੁਆਰਾ ਉਨ੍ਹਾਂ ਦੇ ਹਕ ਬਾਰੇ ਦੱਸਿਆ ਅਤੇ ਉਹਨਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਹਰੇਕ ਵਿਦਿਆਰਥੀਆਂ ਨੂੰ ਮਾਤਾ-ਪਿਤਾ ਦੇ ਨਾਲ ਆਸ਼ਰਮ ਵਿੱਚ ਵੀ ਆਉਣਾ ਚਾਹੀਦਾ ਹੈ। ਤਾਂ ਕਿ ਉਹ ਵੀ ਉਨਾਂ ਦੇ ਨਾਲ ਰੂਬਰੂ ਹੋ ਕੇ ਗੱਲਬਾਤ ਕਰ ਸਕੇ ਅਤੇ ਉਹਨਾਂ ਤੋਂ ਆਸ਼ੀਰਵਾਦ ਲੈਣ ਦਾ ਮੌਕਾ ਪ੍ਰਾਪਤ ਕਰ ਸਕਣ।

Related Articles

Leave a Reply

Your email address will not be published. Required fields are marked *

Back to top button