ਵਿਗਿਓਾਨ ਪ੍ਰਦਰੱਨੀ ਬ`ਸ ਨਾਲ ਵਿਦਿਓਾਰਥੀਓ੍ਵ ਵਿਚ ਉਤਸਾਹ ਵੇਖਣ ਨੂੰ ਮਿਲਿਓਾ- ੱ੍ਰੀ ਰਾਜੇੱ ਮਹਿਤਾ
ਵਿਗਿਓਾਨ ਪ੍ਰਦਰੱਨੀ ਬ`ਸ ਨਾਲ ਵਿਦਿਓਾਰਥੀਓ੍ਵ ਵਿਚ ਉਤਸਾਹ ਵੇਖਣ ਨੂੰ ਮਿਲਿਓਾ- ੱ੍ਰੀ ਰਾਜੇੱ ਮਹਿਤਾ
ਵਿਗਿਓਾਨ ਦੇ ਪ`ਧਰ ਨੂੰ ਉਚਾ ਚੁਕਣ ਲਈ ਸਾਇੰਸ ਵਿੱੇ ਨਾਲ ਸਬੰਧਤ ਗਤੀਵਿਦਿਓ੍ਵ ਨੂੰ ਵਧਾਉਦੇ ਹੋਏ ਮਾਣਯੋਗ ਡਾਇਰੈਕਟਰ ਜਨਰਲ ਸਕੂਲ ਸਿ`ਖਿਓਾ ਪੰਜਾਬ, ੱ੍ਰੀ ਪ੍ਰਦੀਪ ਓਗਰਵਾਲ, ਦੇ ਉਪਰਾਲੇ ਸਦਕਾ ਪੁੱਪਾ ਗੁਜਰਾਲ ਸਾਇੰਸ ਸਿਟੀ ਦੁਓਾਰਾ ਭਾਰਤ ਸਰਕਾਰ ਓਤੇ ਪੰਜਾਬ ਸਰਕਾਰ ਵਲੋਂ ਸਾਇੰਸ ਵਿੱੇ ਨੂੰ ਇੰਟਰਓੈਕਟਿਵ ਓਤੇ ਓੈਕਸਪਲੋਰੈਟਰੀ ਢੰਗ ਨਾਲ ਸਿਖਣ ਲਈ ‘ਮੋਬਾਇਲ ਸਾਇੰਸ ਓੈਗਞੀਵਿੱਨ’ ਓ`ਜ ਮਿਤੀ 14।01।2016 ਨੂੰ ਜਿਲ੍ਹਾ ਸਿ`ਖਿਓਾ ਓਫਸਰ(ਸੈ।ਸਿ), ਫਿਰੋਞਪੁਰ ੱ੍ਰੀ ਜਗਸੀਰ ਸਿੰਘ, ਜਿਲ੍ਹਾ ਸਾਇੰਸ ਸੁਪਰਵਾਇਞਰ ੱ੍ਰੀ ਰਾਜੇੱ ਮਹਿਤਾ ਓਤੇ ਜਿਲ੍ਹਾ ਪ੍ਰੋਜੈਕਟ ਨੋਡਲ ਇੰਚਾਰਜ ੱ੍ਰੀ ਦੀਪਕ ੱਰਮਾ ਦੀ ਓਗਵਾਈ ਹੇਠ ਸਰਕਾਰੀ ਮਿਡਲ ਸਕੂਲ ਪਿਓਾਰੇਓਾਣਾ ਓਤੇ ਸ।ਸ।ਸ।ਸ। ਓਾਰਿਫ ਕੇ ਵਿਖੇ ਮੋਬਾਇਲ ਵੈਨ ਦੀ ਪ੍ਰਦਰੱਨੀ ਲਗਾਈ [ ਇਸ ਮੌਕੇ ਸਕੂਲ ਦੇ ਮੁਖੀ ੱੀ੍ਰਮਤੀ ਰਵਿੰਦਰ ਕੌਰ ਸਿ~ਧੂ ਓਤੇ ਪ੍ਰਿੰਸੀਪਲ ਡਾ। ਕੰਚਨ ੱਰਮਾ ਨੇ ਵੈਨ ਨੂੰ ਜੀ ਓਾਇਓ੍ਵ ਓਾਖਦੇ ਹੋਏ ਹਰੀ ਝੰਡੀ ਦੀਤੀ [ ਇਸ ਮੌਕੇ ਇਨ੍ਵ ਨਾਲ ਸ। ਤਰਲੋਚਨ ਸਿੰਘ (ਚੇਓਰਮੈਨ ਸਕੂਲ ਕਮੇਟੀ), ਡਾ। ਸੁਰਜੀਤ ਸਿੰਘ ਸਾਬਕਾ ਪ੍ਰਦਾਨ ਓਾਦਿ ਹਾਜਰ ਸਨ [ ਇਸ ਮੌਕੇ ੱ੍ਰੀ ਰਾਜੇੱ ਮਹਿਤਾ ਜਿਲ੍ਹਾ ਸਾਇੰਸ ਸੁਪਰਵਾਇਞਰ ਨੇ ਰਿਬਨ ਕਟ ਕੇ ਸਾਇੰਸ ਪ੍ਰਦਰੱਨੀ ਦੀ ੁੱਰੂਓਾਤ ਕੀਤੀ [
ਜਾਣਕਾਰੀ ਦਿੰਦੇ ਹੋਏ ਸ। ਇੰਦਰਜੀਤ ਸਿੰਘ ਕਲਸੀ ਨੇ ਦਸਿਓਾ ਕਿ ਇਸ ਪ੍ਰਦਰੱਨੀ ਨੂੰ ਵੇਖਣ ਲਈ ਪਿੰਡ ਓਾਰਿਫ ਕੇ ਓਾਸ-ਪਾਸ ਦੇ 15 ਸਰਕਾਰੀ ਓਤੇ ਪ੍ਰਾਇਵੇਟ ਸਕੂਲ੍ਵ(ਸ।ਮਿ।ਸ ਨਿਞਾਮ ਵਾਲਾ,ਸ।ਹ।ਸ ਚੁ~ਗਤੇ ਵਾਲਾ, ਸ।ਹ।ਸ ਬਸਤੀ ਬੇਲਾ, ਸ।ਹ।ਸ ਰੁਕਨੇ ਵਾਲਾ, ਸ।ਹ।ਸ ਵਾਹਗੇ ਵਾਲਾ,ਸ।ਸ।ਸ।ਸ ਓਟਾਰੀ, ਸ।ਮਿ।ਸ ਕਾਮਲਵਾਲਾ ਮੁਠੀਓਾਵਾਲਾ, ਸ।ਮਿ।ਸ ਕਾਮਲਵਾਲਾ ਖੁਰਦ, ਸ।ਮਿ।ਸ ਜੈਮਲਵਾਲਾ, ਸ।ਹ।ਸ। ਧੀਰਾ ਘਾਰਾ, ਸ।ਮਿ।ਸ ਮਹਾਲਾਮ, ਸ।ਮਿ।ਸ ਕਟੋਰਾ, ਸ।ਮਿ।ਸ ਬਸਤੀ ਉਦੋ ਵਾਲੀ, ਸ।ਮਿ।ਸ ਖੰਦੜ ਉਤਾੜ,ਪ੍ਰਾਇਵੇਟ ਸਕੂਲ ਵਾਹਕੇ ਵਾਲਾ ਦੇ 1300 ਵਿਦਿਓਾਰਥੀਓ੍ਵ ਨੇ ਓਾਪਣੇ ਸਕੂਲ ਦੇ ਗਾਇਡ ਓਧਿਓਾਪਕ੍ਵ ਨਾਲ ਜਾਣਕਾਰੀ ਹਾਸਲ ਕੀਤੀ [ ਇਸ ਉਪਰੰਤ ੱਿਲਪਾ ੱਰਮਾ ਪ੍ਰੋਜੈਕਟ ਓੈਸੋੱਿਏਟ, ਸਾਇੰਸ ਗਾਇਡ ਰੁਪਿੰਦਰ ਕੌਰ, ਓਤੇ ਸਾਇੰਸ ਗਾਇਡ ਰਾਜਾ ਬਾਬੂ ਨੇ ਵਿਸਥਾਰ ਪੂਰਵਕ ਸਾਇੰਸ ਓਧਿਓਾਪਕ੍ਵ ਓਤੇ ਵਿਦਿਓਾਰਥੀਓ੍ਵ ਨੂੰ ਜਾਣਕਾਰੀ ਦਿੰਦੀਓ੍ਵ ਦਸਿਓਾ ਕੀ ਸਾਨੂੰ ਚੰਗੀ ਸਿਹਤ ਰਖਣ ਲਈ ਨੱੀਓ੍ਵ ਓਤੇ ਮੋਟਾਪੇ ਤੋਂ ਦੂਰ ਰਹਿਣਾ ਚਾਹਿਦਾ ਹੈ ਓਤੇ ਇਹਨ੍ਵ ਦੀ ਰੋਕਥਾਮ ਲਈ ਜਾਣਕਾਰੀ ਦੀਤੀ [ਇਸ ਮੌਕੇ ਜਿਲ੍ਹਾ ਸਾਇੰਸ ਸੁਪਰਵਾਇਞਰ ੱ੍ਰੀ ਰਾਜੇੱ ਮਹਿਤਾ ਨੇ ਦਸਿਓਾ ਕਿ ਇਸ ਵੈਨ ਦਾ ਮੁ`ਖ ਮਕਸਦ ਵਿਦਿਓਾਰਥੀਓ੍ਵ ਨੂੰ ਸਾਇੰਸ ਵਿੱੇ ਨਾਲ ਜੋੜਨਾ ਹੈ ਤ੍ਵ ਜੋ ਵਿਦਿਓਾਰਥੀਓ੍ਵ ਵਿਚ ਇਨਸਪੀਰੇੱਨਲ ਓਤੇ ਵਿਗਿਓਾਨਕ ਸੋਚ ਪੈਦਾ ਹੋਵੇ ਤ੍ਵ ਜੋ ਵਿਦਿਓਾਰਥੀ ਓ`ਜ ਦੇ ਯੁਗ ਦੇ ਹਾਣੀ ਬਣ ਸਕਣ [
ਇਸ ਮੌਕੇ ੱ੍ਰੀਮਤੀ ਪਰਮਜੀਤ ਕੌਰ ਲੈਕ: ਫਿਞਿਕਸ, ਲੈਕ: ਕਮਿਸਟਰੀ ੱ੍ਰੀਮਤੀ ਮਮਤਾ, ਮੈਥ ਲੈਕ: ਵਨੀਤਾ ਓਹੁਜਾ, ਸ। ਬਲਵਿੰਦਰ ਸਿੰਘ ,ਲੈਕ: ਹਰਨਾਮ ਸਿੰਘ, ਇੰਦਰਦੀਪ ਸਿੰਘ, ਜਰਨੈਲ ਸਿੰਘ, ਦੀਪਕ ਮਠਪਾਲ , ਪਵਨ ਕੁਮਾਰ , ਇੰਦਰਜੀਤ ਸਿੰਘ ਕਲਸੀ, ਓਮਿਤ, ਓੰਕੂਰ ਧਵਨ,ਤ੍ਰਿਪਤਾ ਗਰੋਵਰ ਓਤੇ ਸਮੂਹ ਸਟਾਫ ਹਾਜਰ ਸਨ [