Ferozepur News

ਲੜਕੀਆਂ ਨੂੰ ਆਤਮ ਰੱਖਿਆ ਸਬੰਧੀ ਆਤਮ ਨਿਰਭਰ ਬਣਾਉਣ ਲਈ ਕਰਾਟੇ ਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੱਤੀ ਜਾਵੇਗੀ :ਖਰਬੰਦਾ

sodhimadamਫਿਰੋਜਪੁਰ 19 ਮਈ (ਏ. ਸੀ. ਚਾਵਲਾ)  ਜਿਲ•ੇ ਅੰਦਰ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਆਤਮ ਨਿਰਭਰ ਬਨਾਉਣ ਲਈ  ਮਾਰਸ਼ਲ ਆਰਟ ਅਤੇ ਤਾਇਕਵਾਡੋਂ ਆਦਿ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ.ਖਰਬੰਦਾ ਨੇ ਸਕੂਲ ਮੁੱਖੀਆਂ ਅਤੇ ਤਾਇਕਵਾਡੋਂ ਐਸੋਸੀਏਸ਼ਨ ਦੇ ਨੁਮਾਇਦਿਆਂ ਨਾਲ ਮੀਟਿੰਗ ਮੌਕੇ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਨੀਲਮਾ ਅਤੇ  ਸਹਾਇਕ ਕਮਿਸ਼ਨਰ ਮਿਸ ਜਸਲੀਨ ਕੌਰ ਵੀ ਹਾਜਰ ਸਨ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਸਕੂਲ ਮੁਖੀਆਂ ਪਾਸੋਂ ਲੜਕੀਆਂ ਦੀਆਂ ਆਤਮ ਰੱਖਿਆ ਲਈ  ਟ੍ਰੇਨਿੰਗ ਸਬੰਧੀ ਸੁਝਾਅ ਲਏ ਅਤੇ ਇਲਾਕੇ ਦੇ ਸਕੂਲਾਂ ਵਿਚ ਲੜਕੀਆਂ ਨੂੰ ਤਾਇਕਵਾਡੋਂ  ਅਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਦੇਣ ਲਈ ਸਕੂਲ ਮੁੱਖੀਆਂ ਨੂੰ ਜਿਲ•ੇ ਦੇ ਤਾਇਕਵਾਡੋਂ ਐਸੋਸੀਏਸ਼ਨ ਨਾਲ ਸਬੰਧਤ ਕੋਚਾਂ ਨਾਲ ਟ੍ਰੇਨਿੰਗ ਪ੍ਰੋਗਰਾਮ ਬਣਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਸਕੂਲਾਂ ਵਿਚ ਸਿੱਖਿਆ ਦੇ ਨਾਲ ਨਾਲ ਲੜਕੀਆਂ ਨੂੰ ਆਤਮ ਰੱਖਿਆ ਲਈ ਤਾਇਕਵਾਡੋਂ  ਅਤੇ ਮਾਰਸ਼ਲ ਆਰਟ ਰਾਂਹੀ ਸਿੱਖਿਅਤ ਕੀਤਾ ਜਾਵੇ ਤਾਂ ਜੋ ਉਹ ਸਕੂਲ ਜਾਂ ਬਾਹਰ ਜਾਣ ਸਮੇਂ ਲੋੜ ਪੈਣ ਤੇ ਆਪਣੀ ਸੁਰੱਖਿਆ ਕਰ ਸਕਣ। ਉਨ•ਾਂ ਕਿਹਾ ਕਿ ਲੜਕੀਆਂ ਨੂੰ ਸਕੂਲਾਂ ਵਿਚ ਪੇਪਰ ਸਪਰੇਅ ਵੀ ਮੁਹੱਈਆਂ ਕਰਵਾਈ ਜਾਵੇਗੀ  ਤਾਂ ਜੋ ਲੋੜ ਪੈਣ ਤੇ ਉਹ ਸਪਰੇਅ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਣ। ਉਨ•ਾਂ ਮੁਖ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਸਕੂਲਾਂ ਦੇ ਬਾਹਰ ਫਲੈਕਸ ਬੋਰਡ ਲਗਵਾਉਣ ਜਿਸ ਉਪਰ ਨਜਦੀਕੀ ਪੁਲੀਸ ਸਟੇਸ਼ਨ ਦਾ ਟੈਲੀਫੋਨ ਨੰਬਰ ਲਿਖਿਆ ਹੋਵੇ ਤਾਂ ਜੋ ਜਰੂਰਤ ਪੈਣ ਤੇ ਉਸ ਤੇ ਸ਼ਕਾਇਤ ਕੀਤੀ ਜਾ ਸਕੇ।  ਉਨ•ਾਂ ਮੁੱਖ ਅਧਿਆਪਕਾਂ ਨੂੰ ਕਿਹਾ ਕਿ ਉਹ ਹਰ ਮਹੀਨੇ ਸਕੂਲਾਂ ਦੇ ਵਿਦਿਆਰਥੀਆਂ,ਪਿੰਡ ਦੇ ਸਰਪੰਚ ਅਤੇ ਬੱਚਿਆ ਦੇ ਮਾਪਿਆ ਨਾਲ ਮੀਟਿੰਗ ਕਰਕੇ ਬੱਚਿਆਂ ਨੂੰ ਆ ਰਹੀਆਂ ਮੁਸ਼ਕਲਾਂ ਸੁਨਣ ਕੇ ਉਨ•ਾਂ ਦੇ ਹੱਲ ਬਾਰੇ ਲੜਕੀਆਂ ਨਾਲ ਵਿਚਾਰ ਵਟਾਂਦਰਾ ਕਰਨ। ਉਨ•ਾਂ ਸਕੂਲ ਮੁੱਖੀਆਂ ਨੂੰ ਕਿਹਾ ਹੋ ਸਕੇ ਤਾਂ ਸਕੂਲ ਗੇਟਾਂ ਦੇ ਬਾਹਰ ਸੀ.ਸੀ.ਟੀ ਵੀ ਕੈਮਰੇ ਲਗਾਏ ਜਾਣ ।ਇਸ ਮੌਕੇ  ਜ਼ਿਲ•ਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਉੜਾ, ਸਕੱਤਰ ਰੈਡ ਕਰਾਸ ਸ੍ਰੀ ਅਸ਼ੋਕ ਬਹਿਲ, ਸ੍ਰੀ ਸੁਨੀਲ ਸ਼ਰਮਾ ਜਿਲ•ਾ ਖੇਡ ਅਫਸਰ,ਸ.ਪ੍ਰਗਟ ਸਿੰਘ ਬਰਾੜ ਸਹਾਇਕ ਸਿੱਖਿਆ ਅਫਸਰ, ਸ੍ਰੀ ਅਸ਼ੋਕ ਸ਼ਰਮਾ ਕਨਵੀਨਰ ਤਾਇਕਵਾਡੋਂ ਐਸੋਸੀਏਸ਼ਨ ਸਮੇਤ ਵੱਖ ਵੱਖ ਸਕੂਲਾਂ ਦੇ ਮੁੱਖੀ ਹਾਜਰ ਸਨ।
ਲੜਕੀਆਂ ਨੂੰ ਆਤਮ ਰੱਖਿਆ ਸਬੰਧੀ ਆਤਮ ਨਿਰਭਰ ਬਣਾਉਣ ਲਈ ਕਰਾਟੇ ਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਿੱਤੀ ਜਾਵੇਗੀ :ਖਰਬੰਦਾ
ਫਿਰੋਜਪੁਰ 19 ਮਈ (ਏ. ਸੀ. ਚਾਵਲਾ)  ਜਿਲ•ੇ ਅੰਦਰ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਆਤਮ ਨਿਰਭਰ ਬਨਾਉਣ ਲਈ  ਮਾਰਸ਼ਲ ਆਰਟ ਅਤੇ ਤਾਇਕਵਾਡੋਂ ਆਦਿ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ.ਖਰਬੰਦਾ ਨੇ ਸਕੂਲ ਮੁੱਖੀਆਂ ਅਤੇ ਤਾਇਕਵਾਡੋਂ ਐਸੋਸੀਏਸ਼ਨ ਦੇ ਨੁਮਾਇਦਿਆਂ ਨਾਲ ਮੀਟਿੰਗ ਮੌਕੇ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਨੀਲਮਾ ਅਤੇ  ਸਹਾਇਕ ਕਮਿਸ਼ਨਰ ਮਿਸ ਜਸਲੀਨ ਕੌਰ ਵੀ ਹਾਜਰ ਸਨ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਸਕੂਲ ਮੁਖੀਆਂ ਪਾਸੋਂ ਲੜਕੀਆਂ ਦੀਆਂ ਆਤਮ ਰੱਖਿਆ ਲਈ  ਟ੍ਰੇਨਿੰਗ ਸਬੰਧੀ ਸੁਝਾਅ ਲਏ ਅਤੇ ਇਲਾਕੇ ਦੇ ਸਕੂਲਾਂ ਵਿਚ ਲੜਕੀਆਂ ਨੂੰ ਤਾਇਕਵਾਡੋਂ  ਅਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਦੇਣ ਲਈ ਸਕੂਲ ਮੁੱਖੀਆਂ ਨੂੰ ਜਿਲ•ੇ ਦੇ ਤਾਇਕਵਾਡੋਂ ਐਸੋਸੀਏਸ਼ਨ ਨਾਲ ਸਬੰਧਤ ਕੋਚਾਂ ਨਾਲ ਟ੍ਰੇਨਿੰਗ ਪ੍ਰੋਗਰਾਮ ਬਣਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਸਕੂਲਾਂ ਵਿਚ ਸਿੱਖਿਆ ਦੇ ਨਾਲ ਨਾਲ ਲੜਕੀਆਂ ਨੂੰ ਆਤਮ ਰੱਖਿਆ ਲਈ ਤਾਇਕਵਾਡੋਂ  ਅਤੇ ਮਾਰਸ਼ਲ ਆਰਟ ਰਾਂਹੀ ਸਿੱਖਿਅਤ ਕੀਤਾ ਜਾਵੇ ਤਾਂ ਜੋ ਉਹ ਸਕੂਲ ਜਾਂ ਬਾਹਰ ਜਾਣ ਸਮੇਂ ਲੋੜ ਪੈਣ ਤੇ ਆਪਣੀ ਸੁਰੱਖਿਆ ਕਰ ਸਕਣ। ਉਨ•ਾਂ ਕਿਹਾ ਕਿ ਲੜਕੀਆਂ ਨੂੰ ਸਕੂਲਾਂ ਵਿਚ ਪੇਪਰ ਸਪਰੇਅ ਵੀ ਮੁਹੱਈਆਂ ਕਰਵਾਈ ਜਾਵੇਗੀ  ਤਾਂ ਜੋ ਲੋੜ ਪੈਣ ਤੇ ਉਹ ਸਪਰੇਅ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਣ। ਉਨ•ਾਂ ਮੁਖ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਸਕੂਲਾਂ ਦੇ ਬਾਹਰ ਫਲੈਕਸ ਬੋਰਡ ਲਗਵਾਉਣ ਜਿਸ ਉਪਰ ਨਜਦੀਕੀ ਪੁਲੀਸ ਸਟੇਸ਼ਨ ਦਾ ਟੈਲੀਫੋਨ ਨੰਬਰ ਲਿਖਿਆ ਹੋਵੇ ਤਾਂ ਜੋ ਜਰੂਰਤ ਪੈਣ ਤੇ ਉਸ ਤੇ ਸ਼ਕਾਇਤ ਕੀਤੀ ਜਾ ਸਕੇ।  ਉਨ•ਾਂ ਮੁੱਖ ਅਧਿਆਪਕਾਂ ਨੂੰ ਕਿਹਾ ਕਿ ਉਹ ਹਰ ਮਹੀਨੇ ਸਕੂਲਾਂ ਦੇ ਵਿਦਿਆਰਥੀਆਂ,ਪਿੰਡ ਦੇ ਸਰਪੰਚ ਅਤੇ ਬੱਚਿਆ ਦੇ ਮਾਪਿਆ ਨਾਲ ਮੀਟਿੰਗ ਕਰਕੇ ਬੱਚਿਆਂ ਨੂੰ ਆ ਰਹੀਆਂ ਮੁਸ਼ਕਲਾਂ ਸੁਨਣ ਕੇ ਉਨ•ਾਂ ਦੇ ਹੱਲ ਬਾਰੇ ਲੜਕੀਆਂ ਨਾਲ ਵਿਚਾਰ ਵਟਾਂਦਰਾ ਕਰਨ। ਉਨ•ਾਂ ਸਕੂਲ ਮੁੱਖੀਆਂ ਨੂੰ ਕਿਹਾ ਹੋ ਸਕੇ ਤਾਂ ਸਕੂਲ ਗੇਟਾਂ ਦੇ ਬਾਹਰ ਸੀ.ਸੀ.ਟੀ ਵੀ ਕੈਮਰੇ ਲਗਾਏ ਜਾਣ ।ਇਸ ਮੌਕੇ  ਜ਼ਿਲ•ਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਉੜਾ, ਸਕੱਤਰ ਰੈਡ ਕਰਾਸ ਸ੍ਰੀ ਅਸ਼ੋਕ ਬਹਿਲ, ਸ੍ਰੀ ਸੁਨੀਲ ਸ਼ਰਮਾ ਜਿਲ•ਾ ਖੇਡ ਅਫਸਰ,ਸ.ਪ੍ਰਗਟ ਸਿੰਘ ਬਰਾੜ ਸਹਾਇਕ ਸਿੱਖਿਆ ਅਫਸਰ, ਸ੍ਰੀ ਅਸ਼ੋਕ ਸ਼ਰਮਾ ਕਨਵੀਨਰ ਤਾਇਕਵਾਡੋਂ ਐਸੋਸੀਏਸ਼ਨ ਸਮੇਤ ਵੱਖ ਵੱਖ ਸਕੂਲਾਂ ਦੇ ਮੁੱਖੀ ਹਾਜਰ ਸਨ।

Related Articles

Back to top button