ਰੋਟਰੀ ਕਲੱਬ ਰਾਇਲ ਨੇ ਇਕ ਬੱਚੇ ਦੀ ਪੜ੍ਹਨ ਲਈ ਮਦਦ ਕੀਤੀ
ਰੋਟਰੀ ਕਲੱਬ ਰਾਇਲ ਨੇ ਇਕ ਬੱਚੇ ਦੀ ਪੜ੍ਹਨ ਲਈ ਮਦਦ ਕੀਤੀ
ਕੁਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਇੱਕ ਗਰੀਬ ਅਤੇ ਲੋੜਵੰਦ ਪਰਿਵਾਰ ਦੇ ਦੋ ਬੱਚਿਆਂ ਦੀ ਸਾਰੇ ਸਾਲ ਦੀ ਸਕੂਲ ਫੀਸ ਕਿਤਾਬਾਂ ਵਰਦੀ ਅਤੇ ਹੋਰ ਸਾਰੇ ਖਰਚੇ ਸਕੂਲ ਪ੍ਰਿੰਸੀਪਲ ਨੂੰ ਦਿੱਤੇ ਗਏ
ਰੋਟਰੀ ਕਲੱਬ ਫਿਰੋਜਪੁਰ ਰੋਆਇਲ ਦੇ ਪ੍ਰਧਾਨ ਵਿਜੇ ਮੋਂਗਾ ਨੇ ਦੱਸਿਆ ਕਿ ਇਸ ਪਰਿਵਾਰ ਬਾਰੇ ਜਦੋਂ ਪਤਾ ਲੱਗਿਆ ਕਿ ਇਹਨਾਂ ਬੱਚਿਆਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਅੱਗੇ ਪੜਨਾ ਚਾਹੁੰਦੇ ਹਨ ਤਾਂ ਕਲੱਬ ਵੱਲੋਂ ਇਨਾ ਦੋਨਾਂ ਬੱਚਿਆਂ ਦੀ ਸਾਰੇ ਸਾਲ ਦੀ ਫੀਸ ਕਿਤਾਬਾਂ ਵਰਦੀਆਂ ਦੇ ਬਣਦੇ ਪੈਸੇ ਸਕੂਲ ਪ੍ਰਿੰਸੀਪਲ ਸੁਨੀਲ ਮੋਗਾ ਜੀ ਨੂੰ ਭੇਂਟ ਕਰ ਦਿੱਤੇ ਅਤੇ ਕਿਹਾ ਕਿ ਹੋਰ ਵੀ ਜੇ ਕੋਈ ਸਾਰੇ ਸਾਲ ਇਹਨਾਂ ਨੂੰ ਪੜ੍ਹਾਈ ਵਾਸਤੇ ਕਿਸੇ ਚੀਜ਼ ਦੀ ਲੋੜ ਹੋਵੇਗੀ ਤਾਂ ਕਲੱਬ ਉਹ ਵੀ ਪੂਰੀ ਕਰ ਦੇਵੇਗਾ
ਇਸ ਮੌਕੇ ਕਲੱਬ ਦੇ ਜਨਰਲ ਸੈਕਟਰੀ ਰਾਕੇਸ਼ ਮੰਚਨਦਾ ਤੋਂ ਇਲਾਵਾ ਪੀਆਰਓ ਸੁਖਵਿੰਦਰ ਸਿੰਘ ਪਰੈਟੀ ਵਿਪਨ ਅਰੋੜਾ ਕੁਨਾਲਪੁਰੀ ਆਦੀ ਮੈਂਬਰ ਵੀ ਹਾਜ਼ਰ ਸਨ
ਫਿਰੋਜ਼ਪੁਰ, ਜੁਲਾਈ 4, 2024: ਕੁਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਇੱਕ ਗਰੀਬ ਅਤੇ ਲੋੜਵੰਦ ਪਰਿਵਾਰ ਦੇ ਦੋ ਬੱਚਿਆਂ ਦੀ ਸਾਰੇ ਸਾਲ ਦੀ ਸਕੂਲ ਫੀਸ ਕਿਤਾਬਾਂ ਵਰਦੀ ਅਤੇ ਹੋਰ ਸਾਰੇ ਖਰਚੇ ਸਕੂਲ ਪ੍ਰਿੰਸੀਪਲ ਨੂੰ ਦਿੱਤੇ ਗਏ।ਰੋਟਰੀ ਕਲੱਬ ਫਿਰੋਜਪੁਰ ਰੋਆਇਲ ਦੇ ਪ੍ਰਧਾਨ ਵਿਜੇ ਮੋਂਗਾ ਨੇ ਦੱਸਿਆ ਕਿ ਇਸ ਪਰਿਵਾਰ ਬਾਰੇ ਜਦੋਂ ਪਤਾ ਲੱਗਿਆ ਕਿ ਇਹਨਾਂ ਬੱਚਿਆਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਅੱਗੇ ਪੜਨਾ ਚਾਹੁੰਦੇ ਹਨ ਤਾਂ ਕਲੱਬ ਵੱਲੋਂ ਇਨਾ ਦੋਨਾਂ ਬੱਚਿਆਂ ਦੀ ਸਾਰੇ ਸਾਲ ਦੀ ਫੀਸ ਕਿਤਾਬਾਂ ਵਰਦੀਆਂ ਦੇ ਬਣਦੇ ਪੈਸੇ ਸਕੂਲ ਪ੍ਰਿੰਸੀਪਲ ਸੁਨੀਲ ਮੋਗਾ ਜੀ ਨੂੰ ਭੇਂਟ ਕਰ ਦਿੱਤੇ ਅਤੇ ਕਿਹਾ ਕਿ ਹੋਰ ਵੀ ਜੇ ਕੋਈ ਸਾਰੇ ਸਾਲ ਇਹਨਾਂ ਨੂੰ ਪੜ੍ਹਾਈ ਵਾਸਤੇ ਕਿਸੇ ਚੀਜ਼ ਦੀ ਲੋੜ ਹੋਵੇਗੀ ਤਾਂ ਕਲੱਬ ਉਹ ਵੀ ਪੂਰੀ ਕਰ ਦੇਵੇਗਾ
ਇਸ ਮੌਕੇ ਕਲੱਬ ਦੇ ਜਨਰਲ ਸੈਕਟਰੀ ਰਾਕੇਸ਼ ਮੰਚਨਦਾ ਤੋਂ ਇਲਾਵਾ ਪੀਆਰਓ ਸੁਖਵਿੰਦਰ ਸਿੰਘ ਪਰੈਟੀ ਵਿਪਨ ਅਰੋੜਾ ਕੁਨਾਲਪੁਰੀ ਆਦੀ ਮੈਂਬਰ ਵੀ ਹਾਜ਼ਰ ਸਨ