Ferozepur News

ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਨਵਨਿਯੁਕਤ ਪ੍ਰਧਾਨ ਗੋਪਾਲ ਸਿਗਲਾ ਅਪਨੀ ਪਾਰੀ ਦੀ ਸ਼ੁਰਆਤ  ਰਾਧਾਕ੍ਰਿਸ਼ਣ ਮੰਦਿਰ ਵਿਚ ਪੁਜਾ ਅਰਚਨਾ ਕਰ ਕੇ ਕੀਤੀ

ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਨਵਨਿਯੁਕਤ ਪ੍ਰਧਾਨ ਗੋਪਾਲ ਸਿਗਲਾ ਅਪਨੀ ਪਾਰੀ ਦੀ ਸ਼ੁਰਆਤ  ਰਾਧਾਕ੍ਰਿਸ਼ਣ ਮੰਦਿਰ ਵਿਚ ਪੁਜਾ ਅਰਚਨਾ ਕਰ ਕੇ ਕੀਤੀ
ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਨਵਨਿਯੁਕਤ ਪ੍ਰਧਾਨ ਗੋਪਾਲ ਸਿਗਲਾ ਅਪਨੀ ਪਾਰੀ ਦੀ ਸ਼ੁਰਆਤ  ਰਾਧਾਕ੍ਰਿਸ਼ਣ ਮੰਦਿਰ ਵਿਚ ਪੁਜਾ ਅਰਚਨਾ ਕਰ ਕੇ ਕੀਤੀ
ਫਿਰੋਜ਼ਪੁਰ, 2.7.023: ਰੋਟਰੀ ਕਲੱਬ ਇੱਕ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਹੈ । ਜਿਸ ਦੀ ਸਥਾਪਨਾ ਉੱਨੀ 1905 ਵਿੱਚ ਪਾਲ ਹੈਰਿਸ ਨੇ ਕੀਤੀ ਸੀ ਅਤੇ ਅੱਜ ਵਿਸ਼ਵ ਦੇ 168 ਦੇਸ਼ਾਂ ਵਿੱਚ ਇਸ ਦੀਆਂ 32000 ਬਰਾਂਚਾਂ ਹਨ ਅਤੇ ਲੱਖਾਂ ਮੈਂਬਰ ਦਿਨ ਰਾਤ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗੇ ਪੂਰੇ ਵਿਸ਼ਵ ਵਿੱਚ ਇਸ ਨੂੰ 535 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਭਾਰਤ ਵਿੱਚ ਇਸ ਦੇ 38 ਜ਼ਿਲ੍ਹੇ ਹਨ ।
ਹਰ ਸਾਲ 1 ਜੁਲਾਈ ਨੂੰ ਰੋਟਰੀ ਕਲੱਬ ਨੂੰ ਨਵੇ ਸਾਲ ਦੇ ਤੋਰ ਤੇ ਮਨਾਇਆ ਜਾਂਦਾ ਹੈ ਅਤੇ ਪੁਰੇ ਵਿਸ਼ਵ ਵਿਚ ਸਾਰੀਆਂ ਕਲੱਬਾ ਦੀਆਂ ਕਾਰਜਕਾਰੀ ਕਮੇਟੀਆਂ ਵਿਚ ਤਬਦੀਲੀ ਕੀਤੀ ਜਾਦੀ ਹੈ ਅਤੇ ਨਵੇ ਚੁਨੇ ਅੋਹਦੇਦਾਰ ਲੋਕ ਸੇਵਾ ਹਿਤ ਅਪਨੀਆ ਜੁਮੇਵਾਰੀਆ ਸਭਾਲ ਲੈਦੇ ਹਨ ਇਸੇ ਤਰਾ ਰੋਟਰੀ ਇਨਟਰਨੈਸ਼ਨਲ ਜਿਲਾ 3090 ਦੀ ਫਿਰੋਜ਼ਪੁਰ ਸ਼ਾਖਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਨਵਨਿਯੁਕਤ ਪ੍ਰਧਾਨ ਗੋਪਾਲ ਸਿਗਲਾ ਜੀ ਦੁਆਰਾ ਅਪਨੀ ਪਾਰੀ ਦੀ ਸ਼ੁਰਆਤ ਸਥਾਨਕ ਰਾਧਾਕ੍ਰਿਸ਼ਣ ਮੰਦਿਰ ਵਿਚ ਪੁਜਾ ਅਰਚਨਾ ਕਰ ਕੇ ਕੀਤੀ ਅਤੇ ਮੰਦਿਰ ਸਭਾ ਨੂੰ ਇੱਕ ਵਹੀਲ ਚੈਅਰ ਵੀ ਭੇਟ ਕੀਤੀ ਅਤੇ ਓੁਸ ਤੋ ਬਾਦ ਰਾਮ ਬਾਗ ਬਿਰਧ ਆਸ਼ਰਮ ਵਿਚ ਰਹਿੰਦੇ ਬਜੂਰਗਾ ਨੂੰ ਨਾਸ਼ਤਾ ਕਰਵਾਇਆ ਅਤੇ ਓੁਹਨਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।
ਇਸ ਮੋਕੇ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਤੋ ਇਲਾਵਾ ਸੈਕਟਰੀ ਸੰਦੀਪ ਪੁਰੀ ਕੈਸ਼ਿਅਰ ਵਿਜੇ ਮੌਗਾ , ਕੁਨਾਲ ਪੁਰੀ ਨਿਰਮਲ ਮੋੌਗਾ ਸੰਦੀਪ ਅਗਰਵਾਲ ਸੁਖਵਿੰਦਰ ਸਿੰਘ ਪਰੈਟੀ ਵਿਪਿਨ ਅਰੋੜਾ ਪ੍ਰਵੀਨ ਸ਼ਰਮਾ ਅੰਗਰੇਜ ਸਿੰਘ ਖੇਰਾ ਵਿਕਾਸ ਬਜਾਜ਼ ਤਜਿਦਰ ਸਿੰਘ ਨਰਿੰਦਰ ਸਿੰਘ ਰਾਜੀਵ ਸ਼ਰਮਾ ਡਾਕਟਰ ਦਮਨਪ੍ਰੀਤ ਸਿੰਘ ਸੁਨੀਲ ਦੱਤ ਪੰਕਜ ਧਵਨ ਜਸ਼ਨ ਸੰਧੂ ਆਦਿ ਮੈਂਬਰ ਮੋਜੂਦ ਸਨ

Related Articles

Leave a Reply

Your email address will not be published. Required fields are marked *

Back to top button