Ferozepur News

ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ 11 ਪਰਿਵਾਰਾਂ ਨੂੰ ਵੰਡਿਆ ਰਾਸ਼ਨ

09FZR03ਫਿਰੋਜ਼ਪੁਰ 9 ਜਨਵਰੀ (ਏ.ਸੀ.ਚਾਵਲਾ) ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਸ਼ੁਰੂ ਕੀਤੀ ਗਈ ਰਾਸ਼ਨ ਵੰਡਣ ਦੀ ਸਕੀਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਣੀ ਤੀਜੀ ਕੜੀ ਵਿਚ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਸ਼੍ਰੀਮਤੀ ਪ੍ਰਭਾ ਭਾਸਕਰ ਵਲੋਂ 11 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕਰਦੇ ਹੋਏ ਆਖਿਆ ਕਿ ਇਨ•ਾਂ ਪਰਿਵਾਰਾਂ ਨੂੰ ਅਮਰ ਹਸਪਤਾਲ ਦੇ ਡਾ. ਪ੍ਰਵੀਨ ਢੀਂਗਰਾ ਅਤੇ ਖੰਨਾ ਨਰਸਿੰਗ ਹੋਮ ਦੇ ਡਾ. ਨਰੇਸ਼ ਖੰਨਾ ਅਤੇ ਸਰੋਜ ਖੰਨਾ ਵਲੋਂ ਫਰੀ ਓ. ਪੀ. ਡੀ. ਕੀਤੀ ਜਾਵੇਗੀ ਅਤੇ ਪਰਿਵਾਰਾਂ ਨੂੰ ਡਾ. ਅਮਰ ਅਤੇ ਖੰਨਾ ਵਲੋਂ ਫਰੀ ਪੀ. ਕਾਰਡ ਵੀ ਵੰਡੇ ਗਏ। ਇਸ ਮੌਕੇ ਝਲਕੇਸ਼ਵਰ ਭਾਸਕਰ, ਗੌਰਵ ਭਾਸਕਰ, ਅਮਰਜੀਤ ਭੋਗਲ, ਸ਼ਲਿੰਦਰ ਭੱਲਾ ਐਡਵੋਕੇਟ, ਨਰੇਸ਼ ਸ਼ਰਮਾ, ਹਰਸ਼ ਅਰੋੜਾ, ਡੋਲੀ ਭਾਸਕਰ ਅਤੇ ਪ੍ਰਤਿਭਾ ਭਾਸਕਰ ਆਦਿ ਵੀ ਹਾਜ਼ਰ ਸਨ।

Related Articles

Back to top button