Ferozepur News

ਮੁੱਖ ਅਧਿਆਪਕਾਂ ਤੋਂ ਪਰਮੋਟ ਹੋਏ ਪ੍ਰਿੰਸੀਪਲਾਂ ਨੇ ਹਾਜ਼ਰੀ ਰਿਪੋਰਟ ਦਿੱਤੀ

promotionਫਿਰੋਜ਼ਪੁਰ 13 ਮਾਰਚ (ਏ. ਸੀ. ਚਾਵਲਾ) ਫ਼ਿਰੋਜ਼ਪੁਰ ਜ਼ਿਲੇ ਦੇ ਮੁਖ ਅਧਿਆਪਕ ਤੋਂ ਪੀ ਈ ਐਸ ਕਾਡਰ ਵਿੱਚ ਪਰਮੋਟ ਹੋਏ ਡਾ. ਕੰਚਨ ਸ਼ਰਮਾ ਸਰਕਾਰੀ  ਹਾਈ ਸਕੂਲ ਚੁੱਗਤੇ ਵਾਲਾ, ਸ਼੍ਰੀਮਤੀ ਸੀਮਾ ਪੰਛੀ-ਸਰਕਾਰੀ  ਹਾਈ ਸਕੂਲ ਮਾਛੀ ਬੁਗਰਾ ਅਤੇ ਸ਼੍ਰੀਮਤੀ ਸ਼ਾਲੂ ਰਤਨ -ਸਰਕਾਰੀ  ਹਾਈ ਸਕੂਲ ਝੋਕ ਟਹਿਲ ਸਿੰਘ ਵਾਲਾ ਨੇ ਜਿਲਾ ਸਿੱਖਿਆ ਅਫਸਰ ਫ਼ਿਰੋਜ਼ਪੁਰ (ਸੈ.ਸਿ.) ਸ਼੍ਰੀ ਜਗਸੀਰ ਸਿੰਘ ਨੂੰ ਆਪਣੀ ਹਾਜ਼ਰੀ ਦਿਤੀ। ਜਿਕਰਯੋਗ ਹੈ ਕਿ ਇਹ ਪੱਦ ਉੱਨਤੀ ਦੇ ਹੁਕਮ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਮਿਤੀ 2.4.2014 ਤੋਂ ਹੀ ਲਾਗੂ ਕੀਤੇ ਗਏ ਹਨ।

Related Articles

Back to top button