Ferozepur News

ਫਿਰੋਜ਼ਪੁਰ ਪੁਲਿਸ ਦੀਆ ਮਹਿਲਾ ਕਰਮਚਾਰਨਾਂ ਨ ੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਪਰ ਯੋਗਾ ਰਾਹੀ ਸਿਹਤ ਅਤੇ ਤੰਦਰੁਸਤੀ ਦਾ ਸੰਦੇਸ਼ ਦਿੱਤਾ

ਫਿਰੋਜ਼ਪੁਰ : 08 ਮਾਰਚ, 2024:  ਸ਼੍ਰੀ ਸੋਮਿਆ ਮਿਸ਼ਰਾ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ
ਕਿ ਪੁਲਿਸ ਵਿਭਾਗ ਦੇ ਕਰਮਚਾਰੀਆ ਦੀਆ ਸਿਹਤ ਅਤ ੇ ਤੰਦਰੁਸਤੀ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਜਿਸ ਦੇ ਤਹਿਤ
ਪੁਲਿਸ ਲਾਇਨ ਫਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ 2024 ਦੇ ਮੌਕੇ ਪਰ ਫਿਰੋਜ਼ਪੁਰ ਪੁਲਿਸ ਦੀਆ ਮਹਿਲਾ
ਕਰਮਚਾਰਨਾਂ ਨੇ ਯੋਗ ਅਭਿਆਸ ਕੀਤਾ ਅਤ ੇ ਸਿਹਤਮੰਦ ਅਤ ੇ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ਤੇ ਮਹਿਲਾ ਪੁਲਿਸ ਕਰਮਚਾਰਨਾਂ ਦੇ ਨਾਲ-ਨਾਲ ਹੋਰ ਪੁਲਿਸ ਕਰਮਚਾਰੀਆ ਦੀਆ ਪਰਿਵਾਰਕ ਔਰਤਾਂ ਅਤ ੇ ਬੱਚਿਆਂ ਨੇ ਵੀ ਭਾਗ ਲਿਆ, ਇਸ ਇਵੈਂਟ ਵਿੱਚ ਕੁੱਲ 135 ਦੇ ਕਰੀਬ ਮਹਿਲਾਵਾ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਸਾਰਿਆ ਲਈ ਰਿਫਰੈਸ਼ਮੇਂਟ ਦਾ ਵੀ ਖਾਸ
ਪ੍ਰਬੰਧ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button