Ferozepur News

ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵੱਿਚ 16 ਲੱਖ ਵਦਿਆਿਰਥੀਆਂ ਵਾਸਤੇ ਅੰਗਰੇਜ਼ੀ ਦੀ ਪ੍ਰਭਾਵਸ਼ਾਲੀ ਪਡ਼੍ਹਾਈ ਦੇ ਮਸਲੇ ਨੂੰ ਤਰੁੰਤ ਹੱਲ ਕਰੇ।

-ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵੱਿਚ ਅੰਗਰੇਜ਼ੀ ਦੀ ਪਡ਼੍ਹਾਈ ਦੇ ਪੁਖਤਾ ਪ੍ਰਬੰਧ ਕਰੇ: ਐਸੋਸੀਏਸ਼ਨ ਫਾਰ ਇੰਗਲਸ਼ਿ ਟੀਚੰਿਗ ਪੰਜਾਬ
-ਸੱਿਖਆਿ ਮੰਤਰੀ ਨਾਲ ਪੈਨਲ ਮੀਟੰਿਗ ਦੀਆਂ ਤਆਿਰੀਆਂ ‘ਚ ਐਸੋਸੀਏਸ਼ਨ ਫਾਰ ਇੰਗਲਸ਼ਿ ਟੀਚੰਿਗ ਪੰਜਾਬ
– ਸੱਿਖਆਿ ਵਭਾਗ 6 ਮਹੀਨੇ ਬੀਤਣ ਦੇ ਬਾਵਜੂਦ ਹਾਈਕੋਰਟ ‘ਚ ਜਵਾਬ ਦਾਇਰ ਕਰਨ ਤੋਂ ਰਹਾ ਨਾਕਾਮ।
-ਨਾਮਵਰ ਵਕੀਲ ਸ਼੍ਰੀ ਐੱਚ। ਸੀ ਅਰੋਡ਼ਾ ਦੁਆਰਾ ਹਾਈ ਕੋਰਟ ਵੱਿਚ ਅੰਗਰੇਜ਼ੀ ਅਤੇ ਸਮਾਜਕਿ ਵਸ਼ਿਆਿ ਵੱਿਚ 26-26 ਗਰੇਸ ਅੰਕਾਂ’ ਦੀ ਰਓਿਡ਼ੀਆਂ ਵਾਂਗ ਖੁੱਲ੍ਹੇਆਮ ਵੰਡ ਤੇ ਉਠਾਏ ਸਵਾਲ
-ਨਹੀ ਅਹੁਡ਼ ਰਹਾ ਜਵਾਬ, ਆਹਲਾ ਅਫਸਰਾਂ ਨੇ ਆਪਣੀ ਨਲਾਇਕੀ ਛੁਪਾਉਣ ਲਈ ਸਾਬਕਾ ਸੱਿਖਆਿ ਮੰਤਰੀ ਨੂੰ ਕੋਰਟ ਕੇਸ ਵਾਪਸ ਕਰਾਉਣ ਲਈ ਲਈ ਪਡ਼੍ਹਾਈਆਂ ਸਨ ਪੱਟੀਆਂ।
ਕੋਰਟ ਵੱਲੋਂ ਸੈਂਕਡ਼ੇ ਅਧਆਿਪਕਾਂ ਦੀਆਂ ਤਰੱਕੀਆਂ ਤੇ ਲਗਾਈਆਂ ਬਰੇਕਾਂ ਬਰਕਰਾਰ।
ਮਸਲਾ ਅੰਗਰੇਜੀ ਵਸ਼ੇ ਦੀਆਂ ਤਰੱਕੀਆਂ ਦਾ
ਨਵੀ ਬਣੀ ਪੰਜਾਬ ਸਰਕਾਰ ਵੱਲੋਂ ਆਪਣੀ ਪਲੇਠੀ ਕੈਬਨਟਿ ਮੀਟੰਿਗ ਵਚਿ ਅਧਆਿਪਕਾਂ ਦੀ ਹਾਜਰੀ ਦੇ ਨਾਲ-ਨਾਲ ਸਕੂਲਾਂ ਦੀਆਂ ਇਮਾਰਤਾਂ ਬਾਰੇ ਅਹਮਿ ਮੁੱਦਆਿਂ ਨੂੰ ਰੱਖਆਿ ਗਆਿ ਹੈ । ਸੱਿਖਆਿ ਵਭਾਗਵਚਿਲੇ ਵੱਡੇ ਨੁਕਸਾਂ ਦਾ ਭਾਂਡਾ ਆਖਰਕਾਰ ਅਧਆਿਪਕਾਂ ਦੇ ਸਰਿ ਭੰਨ੍ਹਆਿ ਜਾਣਾ ਹੈ । ਹਰ ਰੋਜ਼ ਛਾਪੇਮਾਰੀਆਂ ਦੀਆਂ ਖਬਰਾਂ ਛਪਵਾ ਕੇ ਅਧਆਿਪਕਾਂ ਦੇ ਮਨੋਬਲ ਨੂੰ ਤੋਡ਼ਦਆਿਂ ਵਭਾਗ ਦੀਆਂ ਕਮਜ਼ੋਰੀਆਂ ਛੁਪਾਉਣ ਦਾ ਢਕਵੰਜ ਰਚਆਿ ਜਾਵੇਗਾ। ਸਰਕਾਰ ਵੱਲੋਂ ਆਪਣੇ ਪਾਸਓਿ ਪੁਖਤਾ ਪ੍ਰਬੰਧਾਂ ਨੂੰ ਲੈ ਕੇ ਅਕਸਰ ਹੀ ਪਛਿਲੀ ਸਰਕਾਰ ਵੱਲੋਂ ਟਾਲਾ ਵੱਟਆਿ ਜਾਂਦਾ ਰਹਾ ਹੈ । ਪਛਿਲੀ ਸਰਕਾਰ 'ਚ ਆਹਲਾ ਅਫਸਰ ਆਪਣੀਆਂ ਨਲਾਇਕੀਆਂ ਛੁਪਾਉਣ ਲਈ ਸਾਬਕਾ ਸੱਿਖਆਿ ਮੰਤਰੀ ਨੂੰ ਸਰਕਾਰੀ ਸਕੂਲਾਂ ਵਚਿ ਅੰਗਰੇਜ਼ੀ ਵਸ਼ੇ ਦੀ ਪ੍ਰਭਾਵਸ਼ਾਲੀ ਪਡ਼੍ਹਾਈ ਲਈ ਠੋਸ ਪ੍ਰਬੰਧ ਕਰਾਉਣ ਦੀ ਬਜਾਇ ਵੱਡੇ ਦਾਅ ਪੇਚ ਖੇਡਣ ਤੇ ਲੱਗੇ ਰਹੇ ਹਨ । ਸੱਿਖਆਿ ਵਭਾਗ ਦੇ ਸੀਨੀਅਰ ਅਧਕਾਰੀ ਆਪਣੀ ਗਲਤੀ ਮੰਨਣ ਦੀ ਥਾਂ ਹਾਈਕੋਰਟ ਦੀ ਸ਼ਰਨ ‘ਚ ਅਧਆਿਪਕਾਂ ਨਾਲ ਬੋਲ ਕੁਬੋਲ, ਦੂਰ ਦਰਾਡੇ ਸਟੇਸ਼ਨਾਂ ਤੇ ਬਦਲੀਆਂ ਨਾਲ ਕਡ਼੍ਹਾਂ ਕੱਢਣ 'ਚ ਮਸ਼ਰੂਫ ਰਹੇ ਹਨ । ਸਾਬਕਾ ਡੀ।ਪੀ।ਆਈ ਸੈਕੰਡਰੀ ਵੱਲੋਂ ਤਾਂ ਸੱਿਖਆਿ ਮੰਤਰੀ ਨੂੰ ਪੱਟੀਆਂ ਪਡ਼੍ਹਾ ਕੇ ਅੰਗਰੇਜੀ ਐਸੋਸੀਏਸ਼ਨ ਦੇ ਪ੍ਰਤੀਨਧਾਂ ਨੂੰ ਮੀਟੰਿਗਾਂ ਮੌਕੇ ਸ਼ਰੇਆਮ ਕੋਰਟ ਕੇਸ ਵਾਪਸ ਕਰਾਉਣ ਲਈ ਦਬਕੇ ਵੀ ਮਰਵਾਏ ਸਨ । ਐਸੋਸੀਏਸ਼ਨ ਫਾਰ ਇੰਗਲਸ਼ਿਟੀਚੰਿਗ ਪੰਜਾਬ ਦੇ ਕਨਵੀਨਰ ਸ਼੍ਰੀ ਕੁਸ਼ਲ ਸੰਿਘੀ ਨੇ ਨਵੀਂ ਬਣੀ ਸਰਕਾਰ ਤੋਂ ਪੰਜਾਬ ਦੇ 6432 ਸਰਕਾਰੀ ਸਕੂਲਾਂ ਵਚਿ 16 ਲੱਖ ਦੇ ਲਗਭਗ ਵਦਿਆਿਰਥੀਆਂ ਵਾਸਤੇ ਅੰਗਰੇਜੀ ਦੀ ਪੁਖਤਾ ਪਡ਼੍ਹਾਈ ਲਈ ਘੱਟੋ-ਘੱਟ ਇੱਕ ਅਧਆਿਪਕ ਭਰਤੀ ਕਰਨ ਦੀਅਪੀਲ ਕਰਦਆਿਂ ਦੱਸਆਿ ਕ ਿਪਛਿਲੀ ਸਰਕਾਰ ਵੱਲੋਂ ਬਗੈਰ ਪਾਲਸੀ ਬਣਾਏ 2008 ਤੇ ਸ਼ੁਰੂ ਕੀਤੀ ਸੱਿਧੀ ਭਰਤੀ ਤਹਤਿ ਠੇਕਾ ਸਸਿਟਮ ਰਾਹੀ 1500 ਦੇ ਕਰੀਬ ਅਧਆਿਪਕ ਭਰਤੀ ਕੀਤੇ ਹਨ ਜਦਕ ਿਇਸ ਦੀ ਬਰਾਬਰ ਯੋਗਤਾ ਵਾਲੇ ਹੇਠਲੇ ਕਾਡਰ, ਈ।ਟੀ।ਟੀ, ਉੱਚ ਵਦਿਅਿਕ ਯੋਗਤਾ ਅਧਆਿਪਕਾਂ ਨੂੰ ਅਣਗੌਲਆਿ ਹੀ ਕਰ ਛੱਡਆਿ ਹੈ । ਉਹਨਾਂ ਦੱਸਆਿ ਕ ਿਜਦੋ ਇਸ ਸਬੰਧੀ ਐਸੋਸੀਏਸ਼ਨ ਵੱਲੋਂ ਮਾਨਯੋਗ ਹਾਈਕੋਰਟ ਕੋਲ ਇਸ ਸਮੁੱਚੇ ਮਾਮਲੇ ਨੂੰ ਰੱਖਆਿ ਤਾਂ ਪਹਲੀ ਸੁਣਵਾਈ ਵਚਿ ਹੀ ਸੱਿਖਆਿ ਵਭਾਗ ਨੂੰ ਫਟਿਕਾਰ ਲਗਾਉਦਆਿਂ ਸਾਰੇ ਵਸ਼ਿਆਿਂ ਦੀਆਂ ਤਰੱਕੀਆਂ ਤੇ ਰੋਕ ਲਗਾ ਕੇ ਪਹਲਾਂ ਅੰਗਰੇਜ਼ੀ ਵਸ਼ੇ ਦਾ ਮਸਲਾ ਹੱਲ ਕਰਨ ਲਈ ਕਹਾ ਗਆਿ। ਸੱਿਖਆਿ ਵਭਾਗ ਦੇ ਆਹਲਾ ਅਫਸਰਾਂ ਨੂੰ 6 ਮਹੀਨੇ ਬੀਤਣ ਦੇ ਬਾਵਜੂਦ ਵੀ ਇਸ ਮਸਲੇ ਸਬੰਧੀ ਪੁਖਤਾ ਜਵਾਬ ਹੀ ਨਹੀ ਅਹੁਡ਼ ਰਹਾ । ਐਸੋਸੀਏਸ਼ਨ ਦੇ ਸੀਨੀਅਰ ਆਗੂ ਸੁਖਮੰਿਦਰ ਬਰਸਟ ਇਕ ਹੋਰ ਨੁਕਤਾ ਸਾਂਝਾ ਕਰਦਆਿਂ ਕਹਾ ਕ ਿਅੱਜ ਦੀ ਪਬਲਕਿ ਸਕੂਲਾਂ ਵਚਿ ਮਾਪਆਿਂ ਦੀ ਅਪਾਣੇ ਬੱਚਆਿਂ ਦੇ ਦਾਖਲੇ ਪ੍ਰਤੀ ਰੁਚੀ ਅੰਗਰੇਜੀ ਵਰਗੇ ਪ੍ਰਭਾਵਸ਼ਾਲੀ ਵਸ਼ੇ ਦੀ ਅਸਰਦਾਰ ਪਡ਼੍ਹਾਈ ਕਰਕੇ ਬਰਕਰਾਰ ਹੈ । ਕਉਿਕ ਿਇਸ ਵਸ਼ੇ ਦੀ ਪਡ਼੍ਹਾਈ ਨਾਲ ਦੇਸ਼-ਵਦੇਸ਼ਅਤੇ ਮਲਟੀਨੈਸ਼ਨਲ ਕੰਪਨੀਆਂ ਵਚਿ ਰੁਜ਼ਗਾਰ ਦੇ ਵਸੀਲਆਿਂ ਦੇ ਨਾਲ ਨਾਲ ਬਾਕੀ ਵਸ਼ਿਆਿਂ ਦੀ ਲੰਮੇਰੀ ਪਡ਼੍ਹਾਈ ਵਾਸਤੇ ਰਸਤੇ ਖੁਲਦੇ ਹਨ, ਪਰ ਸਰਕਾਰੀ ਤੰਤਰ ਇਨ੍ਹਾਂ ਤੱਥਾਂ ਤੋਂ ਅਣਜਾਣ ਆਪਣੀਆਂ ਕੁਰਸੀਆਂ ਬਚਾਉਣ ਅਤੇ ਮੰਤਰੀਆਂ ਦੀਆਂ ਹਾਜਰੀਆਂ ਭਰਨ ਵਚਿ ਹੀ ਮਸ਼ਰੂਫ ਰਹਾ ਹੈ ।
ਐਸੋਸੀਏਸ਼ਨ ਦੇ ਉੱਚ ਯਾਫਤਾ ਤਜਰਬੇਕਾਰ ਅਧਆਿਪਕ ਸ੍ਰ: ਗੁਰਬਾਜ ਸੰਿਘ ਪਟਆਿਲਾ ਨੇਸੱਿਖਆਿ ਮੰਤਰੀ ਤੋਂ ਪੈਨਲ ਮੀਟੰਿਗ ਦੀ ਮੰਗ ਕਰਦਆਿਂ ਹਰ ਸਕੂਲ ਵਚਿ ਘੱਟੋ ਘੱਟ ਇੱਕ ਅੰਗਰੇਜੀ ਅਧਆਿਪਕ ਤਾਇਨਾਤ ਕਰਨ ਦੇ ਨਾਲ 25 ਫੀਸਦੀ ਕੋਟੇ ਅਧੀਨ ਉੱਚ ਯੋਗਤਾ ਹਾਸਲਿ ਈ।ਟੀ।ਟੀ ਅਧਆਿਪਕਾਂ  ਦੀਆਂ ਅੰਗਰੇਜੀ ਮਾਸਟਰ 'ਚ ਤਰੱਕੀਆਂ ਦੇਣ ਦਾ ਰੁਕਆਿ ਮਸਲਾ ਹੱਲ ਕਰਨ ਲਈ ਕਹਾ । ਜਸਿ ਨਾਲ ਪੰਜਾਬ ਦੇ 400 ਸਕੂਲਾਂ ਨੂੰ ਬਨਾਂ ਕਸੇ ਵੱਿਤੀ ਬੋਝ ਦੇ ਅੰਗਰੇਜੀ ਅਧਆਿਪਕ ਮੁਹੱਈਆ ਹੋ ਸਕਣਗੇ ।
ਮੈਡਮ ਰੁਪੰਿਦਰ ਕੌਰ ਧਾਲੀਵਾਲ ਨੇ ਦੱਸਆਿ ਕ ਿਅੰਗਰੇਜੀ ਦੀ ਮਨਜੂਰਸ਼ੁਦਾ ਪੋਸਟ ਦੀ ਵਚਿ ਕੋਈ ਵੀ ਤਜ਼ਰਬੇਕਾਰ ਅੰਗਰੇਜੀ ਅਧਆਿਪਕ ਇਸ ਵਸ਼ੇਵਚਿ ਲੈਕਚਰਾਰ ਪ੍ਰਮੋਟ ਨਹੀ ਹੋ ਸਕਆਿ । ਦੂਸਰੇ ਪਾਸੇ ਸਮਾਜਕਿ ਸੱਿਖਆਿ ਅਧਆਿਪਕ ਆਪਣੇ ਤੇ ਜ਼ਬਰੀ ਅੰਗਰੇਜੀ ਦੀ ਪਡ਼੍ਹਾਈ ਤੋਂ ਛੁਡਾਉਣ ਲਈ ਹਾਈ ਕੋਰਟ ਵਚਿ ਚਾਰਾਜੋਈ ਕਰ ਰਹੇ ਹਨ । ਕਸੂਤਾ ਫਸਆਿ ਸੱਿਖਆਿ ਵਭਾਗ ਅੰਗਰੇਜੀ ਦੀਆਂ ਪੋਸਟਾਂ ਦੀ ਅਣਹੋਂਦ ਦਾ ਹਲਫਨਾਮਾਂ ਵੀ ਦਾਇਰ ਕਰ ਚੁੱਕਆਿ ਹੈ । ਇਸੇ ਤਰ੍ਹਾਂ ਚੰਡੀਗਡ਼੍ਹ ਦੇ ਨਾਮਵਰ ਵਕੀਲ ਸ਼੍ਰੀ ਐੱਚ। ਸੀ ਅਰੋਡ਼ਾ ਦੁਆਰਾ ਹਾਈ ਕੋਰਟ ਵੱਿਚ  ਪਛਿਲੇ ਸਾਲਾਂ ਦੋਰਾਨ ਬੋਰਡ ਦੇ ਸਲਾਨਾਂ ਨਤੀਜਆਿਂ ‘ਚ ਗਰੇਸ ਅੰਕਾਂ’ ਦੀ ਰਓਿਡ਼ੀਆਂ ਵਾਂਗ ਖੁੱਲ੍ਹੇਆਮ ਵੰਡ ਮੁੱਦੇ ਨੂੰ ਉਭਾਰ ਕੇ ਪੰਜਾਬ ਸਕੂਲ ਸੱਿਖਆਿ ਬੋਰਡ ਸਾਬਕਾ ਚੇਅਰਪਰਸਨ ਨੂੰ ਅਹੁਦੇ ਤੋਂ ਬਰਖਾਸਤੀ ਦੀ ਮੰਗ ਕੀਤੀ ਸੀ। ਸ਼੍ਰੀ ਅਰੋਡ਼ਾ ਦੁਆਰਾ ਅੰਗਰੇਜ਼ੀ ਅਤੇ ਸਮਾਜਕਿ ਵਸ਼ਿਆਿ ਵੱਿਚ 26-26 ਅੰਕਾਂ ਦੀ ਰਆਿਇਤ ਤੇ ਉਠਾਏ ਸਵਾਲ ਤੇ ਬੋਰਡ ਦੇ ਮੁਖੀ ਅੱਜ ਤੱਕ ਵੀ ਕੋਈ ਠੋਸ ਦਲੀਲ ਨਹੀ ਪੇਸ਼ ਕਰ ਸਕੇ। ਗੌਰਤਲਬ ਹੈ ਕ ਿਵਭਾਗ  ਨੇ  ਰਆਿਇਤੀ ਪਾਸ ਵਾਲਾ  ਆਖਰੀ ਹਥਆਿਰ ਆਪਣਾ ਨੱਕ ਬਚਾਉਣ ਧਡ਼ਾਧਡ਼ ਵਰਤਆਿਹੈ। 
ਸਾਬਕਾ ਸੱਿਖਆਿ ਮੰਤਰੀ ਦੁਆਰਾ ਪਛਿਲੇ ਸਾਲਾਂ 2013 ਅਤੇ 2015 ਵਚਿ 80000  ਤੋਂ ਵੱਧ ਦਸਵੀ ਜਮਾਤ ਦੇ ਅੰਗਰੇਜੀ ਵਸ਼ੇ ਵਚਿ ਹਾਸਲਿ ਵੱਡੀ ਨਾਕਾਮਯਾਬੀ ਨੂੰ ਉਭਾਰ ਕੇ ਸਰਾਸਰ ਦੋਸ਼ਅਧਆਿਪਕਾਂ ਸਰਿ ਮਡ਼੍ਹਆਿ ਸੀ।ਐਸੋਸੀਏਸ਼ਨ ਨੇ ਆਸ ਪ੍ਰਗਟਾਈ ਨਵੀ ਬਣੀ ਸਰਕਾਰ ਜਮੀਨੀ ਹਕੀਕਤ ਨੂੰ ਸਮਝਦਆਿਂ ਸਰਕਾਰੀ ਸਕੂਲਾਂ ਵਚਿ ਅੰਗਰੇਜੀ ਦੀ ਪਡ਼੍ਹਾਈ ਸੱਿਕਬੰਦ ਹੱਲ ਕੱਢਣ ਲਈ ਪੰਜਾਬ ਭਰ ਦੇ ਸਕੂਲਾਂ ਵੱਿਚ ਸੇਵਾ ਨਭਾ ਰਹੇ ਉੱਚ ਯੋਗਤਾਵਾਂ ਹਾਸਲਿ ਈ।ਟੀ।ਟੀ। ਅਧਆਿਪਕਾਂ ਨੂੰ ਬਾਤੋਰ ਅੰਗਰੇਜ਼ੀ ਮਾਸਟਰ  ਵਜੋਂ ਤਾਇਨਾਤ ਕਰੇਗੀ  ਅਤੇ ਇਸ ਅਮਲ ਨਾਲ ਕਸੇ ਵੀ ਤਰ੍ਹਾਂ ਦਾ ਸਰਕਾਰੀ ਖਜ਼ਾਨੇ ਤੇ ਵਾਧੂ ਭਾਰ ਨਹੀ ਪਵੇਗਾ । ਜਸਿ ਦੀ ਨਸਿਬਤ ਪੰਜਾਬ ਦੇ 400 ਸਰਕਾਰੀ ਸਕੂਲਾਂ ਵੱਿਚ ਅੰਗਰੇਜ਼ੀ ਅਧਆਿਪਕ ਉਪਲਬਧ ਹੋਣਗੇ।
 

Related Articles

Back to top button