ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਂਟ
ਫਿਰੋਜ਼ਪੁਰ 23 ਮਾਰਚ(ਏ. ਸੀ. ਚਾਵਲਾ) ਪ੍ਰਧਾਨ ਮੰਤਰੀ ਨਿਰੰਦਰ ਮੋਦੀ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਿਸੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦੀ ਿਦਹਾਡ਼ੇ ਤੇ ਸ਼ਰਧਾਂਜਲੀ ਦੇਣ ਲਈ ਉਚੇਚੇ ਤੌਰ ਤੇ ਹੁਸੈਨੀਵਾਲਾ ਪੁੱਜੇ। ਉਨ੍ਹਾਂ ਇਸ ਦੌਰਾਨ ਸ਼ਹੀਦਾਂ ਨੁੰ ਸ਼ਰਧਾਂਜਲੀਆਂ ਦੇਣ ਉਪਰੰਤ ਆਪਣੇ ਸੰਬੋਧਨ ਚ ਿਜਥੇ ਪੰਜਾਬ ਦੇ ਲੋਕਾਂ ਵਲੋਂ ਅਜ਼ਾਦੀ ਤੋਂ ਪਿਹਲਾਂ ਤੇ ਬਾਦ ਚ ਦੇਸ਼ ਲਈ ਿਦੱਤੀਆਂ ਕੁਰਬਾਨੀਆਂ, ਿਕਸਾਨਾਂ ਵਲੋਂ ਦੇਸ਼ ਨੂੰ ਅਨਾਜ ਦੇ ਖੇਤਰ ਚ ਆਤਮਿ ਨਰਿਭਰ ਬਣਾਉਣ ਲਈ ਿਸਫਿਤਾਂ ਦੇ ਪੁਲ ਬੰਨੇ, ਉਥੇ ਨਾਲ ਹੀ ਕੁਝ ਨਸੀਹਤਾਂ ਵੀ ਿਦਤੀਆਂ। ਮੋਦੀ ਨੇ ਿਕਹਾ ਿਕ ਪੰਜਾਬ ਦੇਿ ਕਸਾਨਾਂ ਦਾ ਮੈਂ ਿਦਲੋਂ ਧੰਨਵਾਦੀ ਹਾਂ ਿਕ ਉਨ੍ਹਾ ਨੇ ਦੇਸ਼ ਨੂੰ ਭੁਖਮਰੀ ਤੋਂ ਬਚਾਇਆ ਹੈ ਤੇ ਦੇਸ਼ ਨੂੰ ਇਸ ਖੇਤਰ ਚ ਆਤਮ ਿਨਰਿਭਰ ਬਣਾਇਆ ਹੈ। ਪਰ ਨਾਲ ਹੀ ਉਨ੍ਹਾਂ ਿਕਸਾਨਾਂ ਨੂੰ ਨਸੀਹਤ ਿਦੰਦਆਿਂ ਕਹਾ ਿਕ ਪੰਜਾਬ ਦੇ ਿਕਸਾਨ ਫਸਲਾਂ ਲਈ ਇਨਾ ਿਜਆਿਦਾ ਪਾਣੀ ਵਰਤਦੇ ਹਨਿ ਕ ਇਥੋਂ ਦਾ ਪਾਣੀ ਜ਼ਮੀਨ ਤੋਂ ਕਾਫੀ ਥੱਲੇ ਚਲਾ ਿਗਆਿ ਹੈ। ਇਸ ਲਈ ਿਕਸਾਨਾਂ ਨੁੰ ਡਰਪਿ ਿਸੰਚਾਈ ਤੇ ਹੋਰ ਆਧੁਤਕ ਤਕਨੀਕਾਂ ਵਰਤਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਿਕਹਾ ਿਕ ਪੰਜਾਬ ਚ ਕੀਟਨਾਸ਼ਕਾਂ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ ਿਜਸਿ ਕਾਰਨ ਸਾਡੀ ਜ਼ਮੀਨ ਵੀ ਖਰਾਬ ਹੋ ਰਹੀ ਹੈ ਤੇ ਲੋਕਾਂ ਦੀ ਿਸਹਿਤ ਵੀ ਖਰਾਬ ਹੋ ਰਹੀ ਹੈ। ਇਸ ਲਈ ਇਨ੍ਹਾਂ ਗੱਲਾਂ ਦਾ ਖਾਸ ਿਧਆਿਨ ਿਕਸਾਨਾਂ ਨੁੰ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੋਦੀ ਅੱਜ ਬਾਦਲ ਸਰਕਾਰ ਲਈ ਵੀ ਨਿਹਰਾਂ ਨੂੰ ਜੋਡ਼ਨ ਦੀ ਗੱਲ ਕਹਕੇ ਕਸੂਤੀ ਸਿਥਤੀ ਪੈਦਾ ਕਰ ਗਏ ਹਨ ਿਕਉਿਂਕ ਿਬਾਦਲ ਸਰਕਾਰ ਦੂਜੇ ਸੂਿਬਆਿਂ ਤੋਂ ਆਪਣੇ ਪਾਣੀ ਦਾ ਹੱਕ ਮੰਗਦੀ ਹੈ ਤੇ ਪੰਜਾਬ ਦੀਆਂ ਨਦੀਆਂ ਨੂੰ ਦੂਜੇ ਸੂਿਬਆਿਂ ਿਜਵੇਂ ਰਾਜਸਥਾਨ, ਹਿਰਆਿਣਾ ਆਿਦ ਨਾਲ ਜੋਡ਼ਨ ਦਾ ਿਵਰੋਧ ਕਰਦੀ ਆ ਰਹੀ ਹੈ।
ਮੋਦੀ ਨੇ ਸੰਬੋਧਨ ਦੌਰਾਨ ਕਿਹਾ ਕਿ ਭਗਤ ਸਿੰਘ ਨੇ ਸੁਪਨੇ ਨੂੰ ਅਸੀਂ ਪੂਰਾ ਕਰਨ ਲਈ ਜਿੰਨਾ ਕਰੀਏ, ਉਨਾ ਹੀ ਘੱਟ ਹੈ। ਪੰਜਾਬ ਉਹ ਧਰਤੀ ਹੈ, ਜਿਸ ਨੇ ਆਪਣੇ ਬਹੁਤ ਸਾਰੇ ਬੱਚਿਆਂ ਨੂੰ ਦੇਸ਼ ਦੀ ਖਾਤਰ ਕੁਰਬਾਨ ਕੀਤਾ। ਦੇਸ਼ ਦੀ ਆਜ਼ਾਦੀ 'ਚ ਪੰਜਾਬ ਦਾ ਵਿਸ਼ੇਸ਼ ਯੋਗਦਾਨ ਹੈ। 2019 ਤੱਕ ਦੇਸ਼ ਨੂੰ ਸਵੱਛ ਬਣਾਉਣ ਦਾ ਸੁਪਨਾ ਪੂਰਾ ਕਰਾਂਗੇ । ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ, ਪੰਜਾਬ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਸ੍ਰੀ ਚੁੰਨੀ ਲਾਲ ਭਗਤ ਤੇ ਸ. ਜਨਮੇਜਾ ਸਿੰਘ ਸੇਖੋਂ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਡਿਪਟੀ ਕਮਿਸਸ਼ਨਰ ਇੰਜ ਡੀ.ਪੀ.ਐਸ. ਖਰਬੰਦਾ ਐਸ.ਐਸ.ਪੀ ਸ.ਹਰਦਿਆਲ ਸਿੰਘ ਮਾਨ ਆਦਿ ਵੀ ਹਾਜ਼ਰ ਸਨ।