Ferozepur News

ਪੈਰਾ ਮੈਡੀਕਲ ਯੂਨੀਅਨ ਫਰੋਜ਼ਪੁਰ ਵੱਲੋ ਲਗਾਇਆ ਗਆਿ ਧਰਨਾ ਨਜ਼ਾਇਜ਼

ਪੈਰਾ ਮੈਡੀਕਲ ਯੂਨੀਅਨ ਫਰੋਜ਼ਪੁਰ ਵੱਲੋ ਲਗਾਇਆ ਗਆਿ ਧਰਨਾ ਨਜ਼ਾਇਜ਼

ਪੈਰਾ ਮੈਡੀਕਲ ਅਤੇ ਸਹਿਤ ਕਰਮਚਾਰੀ ਯੂਨੀਅਨ ਫਰੋਜ਼ਪੁਰ ਅਤੇ ਆਸ਼ਾ ਵਰਕਰ ਯੂਨੀਅਨ ਵੱਲੋ ਸਾਝੇ ਤੌਰ ਤੇ ਸਵਿਲ ਸਰਜਨ,ਫਰੋਜ਼ਪੁਰ ਦੇ ਵਰੁੱਧ ਮੰਗਾ ਨਾ ਮੰਨਣ ਸਬੰਧੀ ਮਤੀ ੧੬-੪-੨੦੧੫ ਨੂੰ ਦਫਤਰ ਸਵਿਲ ਸਰਜਨ,ਫਰੋਜ਼ਪੁਰ ਵਖੇ ਲਗਾਗੲਿਆ ਗਆਿ ਧਰਨਾ  ਜੋ ਕ ਿਬਲਿਕੁੱਲ ਗਲਤ ਹੈ । ਸਵਿਲ ਸਰਜਨ ਫਰੋਜ਼ਪੁਰ ਵੱਲੋ ਪ੍ਰੈਸ ਨੂੰ ਜਾਣਕਾਰੀ ਦੰਿਦੇ ਹੋਏ ਦੱਸਆਿ ਕ ਿਯੂਨੀਅਨ ਵੱਲੋ ਦੱਿਤੇ ਗਏ ਮੰਗ ਪੱਤਰ ਅਨੁਸਾਰ ਉਹਨਾ ਦੀਆ ਸਾਰੀਆ ਜਾਇਜ਼ ਮੰਗਾ ਪਹਲਾ ਹੀ ਮੰਨੀਆ ਜਾਂ ਚੁੱਕੀਆ ਸਨ ਜਸਿਦੀ ਪ੍ਰੋਸੀਡੰਿਗ ਵੀ ਯੂਨੀਅਨ ਨੂੰ ਧਰਨੇ ਤੋ ਪਹਲਾ ਮਤੀ ੧੫-੪-੨੦੧੫ ਨੂੰ ਦੇ ਦੱਿਤੀ ਸੀ । ਸਵਿਲ ਸਰਜਨ ਲੇਵਲ ਦੀ ਕੋਈ ਵੀ ਮੰਗ ਯੂਨੀਅਨ ਦੇ ਏਜੰਡੇ ਵੱਿਚ ਪੈਡੰਿਗ ਨਹੀ ਸੀ । ਮ੍ਰਤਿਕ ਕਰਮਚਾਰੀਆ ਦੇ ਪੇਮੈਟ ਦੇ ਸਬੰਧ ਵੱਿਚ ਸਬੰਧਤ ਵਾਰਸਾ ਵੱਲੋ ਅੱਜੇ ਤੱਕ ਇਸ ਦਫਤਰ ਵਖੇ ਕੋਈ ਵੀ ਦਸਤਾਵੇਜ਼ ਅਦਾਇਗੀ ਸਬੰਧੀ ਪ੍ਰਾਪਤ ਨਹੀ ਹੋਇ

Related Articles

Back to top button