ਦੇਵ ਸਮਾਜ ਦੇ ਬਾਨੀ ਪਰਮ ਪੂਜਨੀਕ ਭਗਵਾਨ ਦੇਵਤਾਮਾ ਜੀ ਦੇ ੁਭ ਜਨਮ ਿਦਵਸ ਤੇ 17 ਤ 24 ਨਵੰਬਰ ਤੱਕ ਕਰਵਾਈਆਂ ਗਈਆਂ ਗਤੀਿਵਧੀਆਂ
ਦੇਵ ਸਮਾਜ ਦੇ ਬਾਨੀ ਪਰਮ ਪੂਜਨੀਕ ਭਗਵਾਨ ਦੇਵਤਾਮਾ ਜੀ ਦੇ ੁਭ ਜਨਮ ਿਦਵਸ ਤੇ 17 ਤ 24 ਨਵੰਬਰ ਤੱਕ ਕਰਵਾਈਆਂ ਗਈਆਂ ਗਤੀਿਵਧੀਆਂ
ਫਿਰੋਜ਼ਪੁਰ, ਨਵੰਬਰ 24, 2023: ਦੇਵ ਸਮਾਜ ਕਾਲਜ ਿਫ਼ਰੋਜ਼ਪੁਰ ਅਕਾਦਿਮਕ, ਸਮਾਿਜਕ ਅਤੇ ਸੱ ਿਭਆਚਾਰਕ ਗਤੀਿਵਧੀਆਂ ਿਵੱਚ ਪੰਜਾਬ ਯੂਨੀਵਰਿਸਟੀ, ਚੰਡੀਗੜ ਦਾ ਏ+ ਗੇਡ ਪਾਪਤ ਕਾਲਜ ਹੈ। ਇਹ ਕਾਲਜ ਚੇਅਰਮੈਨ ਸ਼ੀਮਾਨ ਿਨਰਮਲ ਿਸੰਘ ਿਢੱਲ ਅਤੇ ਿਪੰਸੀਪਲ ਡਾ. ਸੰਗੀਤਾ ਦੀ ਅਗਵਾਈ ਿਵਚ ਲਗਾਤਾਰ ਤਰੱਕੀ ਦੇ ਰਾਹ ਤੇ ਵੱਧ ਿਰਹਾ ਹੈ । ਦੇਵ ਸਮਾਜ ਦੇ ਸੰਸਥਾਪਕ ਪਰਮ ਪੂਜਨੀਯ ਭਗਵਾਨ ਦੇਵਾਤਮ ਦਾ 173ਵ ਜਨਮ ਿਦਹਾੜਾ 25 ਦਸੰਬਰ ਤ 28 ਦਸੰਬਰ ਤੱਕ ਸੈਕਟਰ 36 ਦੇਵ ਸਮਾਜ ਭਵਨ ਚੰਡੀਗੜ ਿਵਖੇ ਮਨਾਇਆ ਜਾਵੇਗਾ। ਇਸ ਲੜੀ ਿਵੱਚ 17 ਨਵੰਬਰ 2023 ਨੂ ੰ ਪਰਮ ਪੂਜਨੀਯ ਭਗਵਾਨ ਦੇਵਤਾਮਾ ਦੇ ਜਨਮ ਿਦਨ ਦੇ ਮੌਕੇ ਤੇ ਪੋਸਟ ਗੈਜੂਏਟ ਇਿਤਹਾਸ ਿਵਭਾਗ ਦੁਆਰਾ ਪਰਮ ਪੁਜਨੀਯ ਭਗਵਾਨ ਦੇਵਾਤਮਾ ਦੇ ਿਨਜੀ ਰਚਨਾਤਮਕ ਅਤੇ ਿਵਿਦਅਕ ਯੋਗਦਾਨ ਤੇ ਇੱਕ ਲੈਕਚਰ ਦਾ ਆਯੋਜਨ ਕੀਤਾ। ਡਾ. ਅਿਮਤ ਕੁਮਾਰ ਿਸੰਘ ਨ ਪਰਮ ਪੂਜਨੀਯ ਭਗਵਾਨ ਦੇਵਾਤਮ ਦੇ ਜਨਮ ਬਾਰੇ ਜਾਣੂ ਕਰਵਾਇਆ। ਭਗਵਾਨ ਦੇਵਾਤਮਾ ਨ ਪਾਪ ਦੇ ਰਾਜ ਨੂ ੰ ਿਮਟਾਉਣ ਅਤੇ ਅੰਧ ਿਵ ਵਾਸ ਦਾ ਿਵਰੋਧ ਕੀਤਾ। 22 ਨਵੰਬਰ 2023 ਨੂ ੰ ਦੇਵ ਸਮਾਜ ਅਿਧਅਨ ਕਦਰ ਿਫਰੋਜਪੁਰ ਦੁਆਰਾ ਮੁ ੱਲ ਅਧਾਰਤ ਿਸੱ ਿਖਆ, ਰੈਲੀ ਅਤੇ ਭਜਨ ਗਾਇਨ ਤੇ ਅਸਬਲੀ ਦਾ ਆਯੋਜਨ ਕੀਤਾ ਿਗਆ ਸੀ। ਇਸ ਮੌਕੇ ਿਪੰਸੀਪਲ ਡਾ. ਸੰਗੀਤਾ ਨ ਿਵਿਦਆਰਥਣ ਨੂ ੰ ਪਰਮ ਪੂਜਨੀਯ ਭਗਵਾਨ ਦੇਵਾਤਮ ਅਤੇ ਦੇਵ ਸਮਾਜ ਦੇ ਇਿਤਹਾਸ ਬਾਰੇ ਜਾਣਕਾਰੀ ਿਦੱਤੀ । ਡਾ: ਸੰਗੀਤਾ ਨ ਦੱ ਿਸਆ ਿਕ ਪਰਮ ਪੂਜਨੀਯ ਭਗਵਾਨ ਦੇਵਤਾਮਾ ਇੱਕ ਮਹਾਨ ਿਵਅਕਤੀ ਅਤੇ ਸਮਾਜ ਸੁਧਾਰਕ ਸਨ। ਿਜਸ ਨ 1887 ਈ: ਿਵੱਚ ਦੇਵ ਸਮਾਜ (ਇੱਕ ਿਵਲੱਖਣ ਧਾਰਿਮਕ ਲਿਹਰ) ਦੀ ਸਥਾਪਨਾ ਕੀਤੀ। ਉਨ ਦਾ ਜਨਮ 20 ਦਸੰਬਰ 1850 ਨੂ ੰ ਤਰ ਪਦੇ ਦੇ ਕਾਨਪੁਰ ਿਜ਼ਲੇ ਦੇ ਅਕਬਰਪੁਰ ਨਾਮਕ ਿਪੰਡ ਿਵੱਚ ਹੋਇਆ ਸੀ। ਭਗਵਾਨ ਦੇਵਤਮਾ ਜੀ ਦੇ ਿਪਤਾ ਦਾ ਨਾਮ ੀ ਪੰ ਿਡਤ ਰਾਮੇ ਵਰ ਅਗਨੀਹੋਤਰੀ ਅਤੇ ਮਾਤਾ ਦਾ ਨਾਮ ੀਮਤੀ ਮੋਹਨੀ ਕੁ ੰਵਰ ਸੀ। ਉਹ ਔਰਤ ਨੂ ੰ ਿਸੱ ਿਖਆ ਦੇਣ ਦੇ ਹੱਕ ਿਵੱਚ ਸਨ। ਲੜਕੀਆਂ ਨੂ ੰ ਿਸੱ ਿਖਆ ਪਦਾਨ ਕਰਨ ਲਈ ਉਨ ਨ 1901 ਈ: ਿਵੱਚ ਿਫ਼ਰੋਜ਼ਪੁਰ ਿਵੱਚ ਦੇਵ ਸਮਾਜ ਸਕੂਲ ਅਤੇ 1934 ਈ: ਿਵੱਚ ਦੇਵ ਸਮਾਜ ਕਾਲਜ ਦੀ ਸਥਾਪਨਾ ਕੀਤੀ। ਉਨ ਦਾ ਉਦੇ ਔਰਤ ਨੂ ੰ ਘਰ <span;>ਬਾਹਰ ਕੱਢ ਕੇ ਿਸੱ ਿਖਅਤ ਕਰਨਾ ਸੀ। ਿਕ ਿਕ ਉਸ ਸਮ ਸਮਾਜ ਿਵੱਚ ਔਰਤ ਦੀ ਸਿਥਤੀ ਬਹੁਤ ਮਾੜੀ ਸੀ। ਇਸ ਲਈ ਭਗਵਾਨ ਦੇਵਾਤਮਾ ਜੀ ਨ ਔਰਤ ਨੂ ੰ ਉਨ ਦਾ ਸਹੀ ਸਥਾਨ ਿਦੱਤਾ ਜੋ ਿਸੱ ਿਖਆ ਦੁਆਰਾ ਹੀ ਪਾਪਤ ਕੀਤਾ ਜਾ ਸਕਦਾ ਹੈ। ਪਰਮ ਪੁਜਨੀਯ ਭਗਵਾਨ ਦੇਵਾਤਮਾ ਨ ਬਹੁਤ ਸਾਰੇ ਸਕੂਲ ਅਤੇ ਕਾਲਜ ਸਥਾਿਪਤ ਕੀਤੇ। ਦੇਵ ਸਮਾਜ ਇੱਕ ਸੱਚੇ ਅਤੇ ਨਿਤਕ ਤੌਰ ਤੇ ਮਜ਼ਬੂਤ ਭਾਰਤੀ ਰਾ ਟਰ ਦੇ ਿਨਰਮਾਣ ਲਈ ਚੇ ਜੀਵਨ ਲਈ ਇੱਕ ਮਹਾਨ ਪਲੇਟਫਾਰਮ ਵਜ ਕੰਮ ਕਰਦਾ ਹੈ। ਇਸ ਉਪਰੰਤ ਇੱਕ ਿਵ ਾਲ ਰੈਲੀ ਕੱਢੀ ਗਈ। ਿਜਸ ਿਵਚ ਸਾਿਰਆਂ ਨ ਬੜੀ ਰਧਾ ਅਤੇ ਉਤ ਾਹ ਨਾਲ ਜਗ ਵੀ ਧੁ ੰਮਾ ਪਾਈਆਂ, ਪਾਈਆਂ ਗੁਰੂ ਦੇਵਾਤਮਾ ਅਤੇ ਤਾਰਨ ਹਾਰੇ ਗੁਰੂ ਹਮਾਰੇ ਭਜਨ ਦਾ ਗਾਇਨ ਕੀਤਾ ਅਤੇ ਸਤਯ-ਧਰਮ ਕੀ ਜੈ ਦੇ ਨਾਅਿਰਆਂ ਨਾਲ ਮਾਹੌਲ ਗੂ ੰਜ ਉਿਠਆ। ਇਸ ਦੇ ਉਪਰੰਤ ਸਾਧਨ ਮੰ ਿਦਰ ਿਵੱਚ ਸੰਗੀਤ ਿਵਭਾਗ ਵੱਲ ਭਜਨ ਗਾਏ ਗਏ। 23 ਨਵੰਬਰ 2023 ਨੂ ੰ ਭਗਵਾਨ ਦੇਵਾਤਮਾ ਦੁਆਰਾ ਦਰਸਾਏ ਗਏ 16 ਿਰ ਿਤਆਂ ਬਾਰੇ ਪੋਗਰਾਮ ਆਯੋਿਜਤ ਕੀਤੇ ਗਏ ਸਨ। ਫਾਈਨ ਆਰਟਸ ਿਵਭਾਗ ਵੱਲ ਪੋਸਟਰ ਮੇਿਕੰਗ, ਹੋਮ ਸਾਇੰਸ ਅਤੇ ਫੈ ਨ ਿਡਜ਼ਾਈਿਨ ੰ ਗ ਿਵਭਾਗ ਵੱਲ ਕੁਇਜ਼ ਮੁਕਾਬਲਾ ਅਤੇ ਕੰ ਿਪਊਟਰ ਸਾਇੰਸ ਿਵਭਾਗ ਵੱਲ ਪਾਵਰ ਪਾਉਟ ਪੇ ਕਾਰੀ ਦਾ ਆਯੋਜਨ ਕੀਤਾ ਿਗਆ। ਅੰਗਰੇਜ਼ੀ ਅਤੇ ਪੰਜਾਬੀ ਿਵਭਾਗ ਵੱਲ 24 ਨਵੰਬਰ 2023 ਨੂ ੰ ਇੱਕ ਲੇਖ ਲੇਖਣ ਮੁਕਾਬਲਾ ਕਰਵਾਇਆ ਿਗਆ। ਇਸ ਿਤੰਨ ਰੋਜ਼ਾ ਪੋਗਰਾਮ ਿਵੱਚ ਿਵਿਦਆਰਥੀਆਂ ਨ ਬੜੇ ਉਤ ਾਹ ਨਾਲ ਭਾਗ ਿਲਆ। ਇਸ ਮੁਕਾਬਲੇ ਿਵੱਚ ਪਿਹਲੀਆਂ ਿਤੰਨ ਪੁਜ਼ੀ ਨ ਹਾਸਲ ਕਰਨ ਵਾਲੇ ਿਵਿਦਆਰਥੀਆਂ ਨੂ ੰ ਇਨਾਮ ਵੀ ਵੰਡੇ ਗਏ। ਡਾ: ਸੰਗੀਤਾ ਨ ਦੱ ਿਸਆ ਿਕ ਇਸ ਤਿਹਤ ਕਾਲਜ ਦੇ ਿਵਹੜੇ ਿਵੱਚ ਹੋਰ ਗਤੀਿਵਧੀਆਂ ਵੀ ਕਰਵਾਈਆਂ ਜਾਣਗੀਆਂ। ਡਾ: ਸੰਗੀਤਾ ਨ ਸਮੂਹ ਸਟਾਫ਼ ਮਬਰ ਅਤੇ ਿਵਿਦਆਰਥੀਆਂ ਨੂ ੰ ਭਗਵਾਨ ਦੇਵਤਾ ਦੇ ਜਨਮ ਿਦਨ ਦੀ ਵਧਾਈ ਿਦੱਤੀ । ਹਰ ਸਾਲ ਹਜ਼ਾਰ ਔਰਤ ਿਵੱ ਿਦਆ ਦੇ ਇਸ ਮੰ ਿਦਰ ਿਵੱਚ ਪੜਦੀਆਂ ਹਨ ਅਤੇ ਔਰਤ ਦੇ ਸ ਕਤੀਕਰਨ ਅਤੇ ਪੂਰੀ ਦੁਨੀਆ ਿਵੱਚ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ। ਅਸ ਸਾਰੇ ਅਿਜਹੇ ਦੇਵ ਗੁਰੂ ਨੂ ੰ ਪੂਰਾ ਸਿਤਕਾਰ ਿਦੰਦੇ ਹ। ਇਸ ਮੌਕੇ ਕਾਲਜ ਦੇ ਚੇਅਰਮੈਨ ਸ: ਿਨਰਮਲ ਿਸੰਘ ਿਢੱਲ ਨ ਆਪਣੀਆਂ ੁ ੱ ਭ ਕਾਮਨਾਵ ਿਦੱਤੀਆਂ।