Ferozepur News

ਜਿਲਾ ਪੁਲਿਸ ਫਿਰੋਜ਼ਪੁਰ ਵੱਲੋ ਮਾੜੇ ਅਨਸਰਾਂ ਖਿਲਾਫ ਜ਼ਾਰੀ ਮੁਹਿੰਮ ਤਹਿਤ 01 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਜ਼ 30 ਗ੍ਰਾਂਮ ਹੈਰੋਇੰਨ ਬਰਾਮਦ ਕੀਤੀ

ਜਿਲਾ ਪੁਲਿਸ ਫਿਰੋਜ਼ਪੁਰ ਵੱਲੋ ਮਾੜੇ ਅਨਸਰਾਂ ਖਿਲਾਫ ਜ਼ਾਰੀ ਮੁਹਿੰਮ ਤਹਿਤ 01 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਜ਼ 30 ਗ੍ਰਾਂਮ ਹੈਰੋਇੰਨ ਬਰਾਮਦ ਕੀਤੀ

ਜਿਲਾ ਪੁਲਿਸ ਫਿਰੋਜ਼ਪੁਰ ਵੱਲੋ ਮਾੜੇ ਅਨਸਰਾਂ ਖਿਲਾਫ ਜ਼ਾਰੀ ਮੁਹਿੰਮ ਤਹਿਤ 01 ਵਿਅਕਤੀ ਨੂੰ ਕਾਬੂ
ਕਰਕੇ ਉਸ ਪਾਸੋਜ਼ 30 ਗ੍ਰਾਂਮ ਹੈਰੋਇੰਨ ਬਰਾਮਦ ਕੀਤੀ

ਫਿਰੋਜ਼ਪੁਰ : 19ੑ06ੑ2023.
ਸ੍ਰੀ ਭੁਪਿੰਦਰ ਸਿੰਘ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ
ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਦੇ ਦਿਾ ਨਿਰਦੇਾਂ ਅਨੁਸਾਰ
ਸਮਾਜ ਵਿਰੋਧੀ ਅਨਸਰਾਂ ਅਤੇ ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ
ਸੰਭਵ ਕੋf ਕੀਤੀ ਜਾ ਰਹੀ ਹੈ। ਇਸ ਲੜੀ ਵਿੱਚ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ
ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਤੈਦੀ ਨਾਲ ਪੂਰੇ ਏਰੀਆ
ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਇਸ ਮੁਹਿੰਮ ਤਹਿਤ ਮਿਤੀ 18ੑ06ੑ2023 ਨੂੰ ਥਾਣਾ ਘੱਲ ਖੁਰਦ ਦੀ ਟੀਮ ਨੂੰ ਸਫਲਤਾ ਹੱਥ
ਲੱਗੀ, ਜਿੰਨਾਂ ਵੱਲੋਜ਼ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ 01 ਅਪਰਾਧੀ ਨੂੰ ਕਾਬੂ ਕਰਕੇ ਉਸ ਪਾਸੋਜ਼ 30 ਗ੍ਰਾਂਮ
ਹੈਰੋਇੰਨ ਬਰਾਮਦ ਕੀਤੀ ਗਈ। ਜਿਸਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:ੑ
ਟੀਮ ਬਰਾਮਦਗੀ ਮੁਕੱਦਮਾਂ ਨੰਬਰ ਦੋੀ
ਂਛਜ਼ ਗੁਰਚਰਨ ਸਿੰਘ,
ਥਾਣਾ ਘੱਲ ਖੁਰਦ
30 ਗ੍ਰਾਮ ਹੈਰੋਇਨ 61 ਮਿਤੀ 18.06.2023
ਅ/ਧ 21/61/85 ਟਣਸ਼ਛ
ਂਙੳ ਥਾਣਾ ਘੱਲ ਖੁਰਦ
ਰਣਜੀਤ ਸਿੰਘ ਉਰਫ ਬਲਜੀਤ
ਸਿੰਘ ਪੁੱਤਰ ਸਿ਼ੰਦਾ ਵਾਸੀ ਸੋਢੀ
ਨਗਰ ਥਾਣਾ ਘੱਲ ਖੁਰਦ।

Related Articles

Leave a Reply

Your email address will not be published. Required fields are marked *

Back to top button