Ferozepur News

ਚੁਵਾਡ਼ਆਿਂ ਵਾਲੀ ਦਾ ਸਕੱਿਲ ਸੈਂਟਰ ਪੇਂਡੂ ਬੇਰੁਜ਼ਗਾਰ ਲਡ਼ਕੀਆਂ ਨੂੰ ਹੁਨਰਮੰਦ ਬਣਾਉਣ ਵੱਿਚ ਹੋ ਰਹੈ ਵਰਦਾਨ ਸਾਬਤਿ

ਫਾਜ਼ਲਿਕਾ – ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵਸ਼ੇਸ਼ ਉਪਰਾਲੇ ਕੀਤੇ ਗਏ ਹਨ ਤਾਂ ਕ ਿਉਹ ਵੱਧ ਤੋਂ ਵੱਧ ਹੁਨਰਮੰਦ ਹੋ ਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ। ਪੰਿਡ ਚੁਵਾਡ਼ਆਿਂ ਵਾਲੀ ਅਤੇ ਆਸ ਪਾਸ ਦੀਆਂ ਲਡ਼ਕੀਆਂ ਨੂੰ ਹੁਨਰਮੰਦ ਅਤੇ ਰੋਜ਼ਗਾਰ ਦੇ ਕਾਬਲਿ ਬਣਾਉਣ ਲਈ ਪੰਜਾਬ ਰੂਰਲ ਸਕੱਿਲ ਡਵੈਲਪਮੈਂਟ ਮਸ਼ਿਨ ਤਹਤਿ ਅਤੇ ਮਾਣਯੋਗ ਡਪਿਟੀ ਕਮਸ਼ਿਨਰ ਸ਼੍ਰੀਮਤੀ ਈਸ਼ਾ ਕਾਲੀਆ (ਆਈ.ਏ.ਐਸ.) ਜੀ ਦੇ ਦਸ਼ਾ ਨਰਿਦੇਸ਼ ਹੇਠ ਪੰਿਡ ਚੁਵਾਡ਼ਆਿਂ ਵਾਲੀ ਦੇ ਸਰਕਾਰੀ ਹਾਈ ਸਕੂਲ ਦੇ ਕੈਂਪਸ ਵੱਿਚ ਚੱਲ ਰਹਾ ਸਕੱਿਲ ਸੈਂਟਰ ਵਰਦਾਨ ਸਾਬਤਿ ਹੋ ਰਹਾ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕ ਿਇਸ ਸਕੱਿਲ ਸੈਂਟਰ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਜਾਣਕਾਰੀ ਦੰਿਦੇ ਹੋਏ ਨੋਡਲ ਅਫਸਰ ਵਜੈ ਗੁਪਤਾ ਨੇ ਦੱਸਆਿ ਕ ਿਇਸ ਸਕੱਿਲ ਸੈਂਟਰ ਵੱਿਚ ਪੇਂਡੂ ਖੇਤਰ ਦੀਆਂ ਬੇਰੁਜ਼ਗਾਰ ਲਡ਼ਕੀਆਂ ਲਈ ਸਲਾਈ ਅਤੇ ਪੇਕੰਿਗ ਦਾ ਕੋਰਸ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਸੈਂਟਰ ਦੀਆਂ ਵਦਿਆਿਰਥਣਾਂ ਨੂੰ ਸਾਫਟ ਸਕੱਿਲ, ਅੰਗਰੇਜ਼ੀ ਵੱਿਚ ਸੰਵਾਦ ਕਰਨ ਅਤੇ ਕੰਪਊਿਟਰ ਸਖਾਉਣ ਦੀ ਟ੍ਰੇਨੰਿਗ ਵੀ ਦੱਿਤੀ ਜਾਂਦੀ ਹੈ। ਤਕਨੀਕ ਨਾਲ ਜੋਡ਼ਨ ਲਈ ਸੈੱਟਰ ਵੱਿਚ ਟੈਬ ਉਪਲਬਧ ਹਨ, ਜਨ੍ਹਾਂ ਵੱਿਚ ਵਦਿਆਿਰਥਣਾਂ ਲਈ ਆਨਲਾਈਨ ਅਤੇ ਆਫਲਾਈਨ ਵੀਡੀਓ, ਆਡੀਓ ਅਤੇ ਵਰਕਸ਼ੀਟ ਉਪਲਬਧ ਹਨ। ਇਸ ਮੰਤਵ ਲਈ ਸੈਂਟਰ ਇੰਚਾਰਜ਼ ਕੁਮਾਰੀ ਸ਼ਵੇਤਾ, ਕੋਰਸ ਟਰੇਨਰ ਸ਼੍ਰੀਮਤੀ ਸੁਦੇਸ਼ ਰਾਣੀ ਅਤੇ ਸੁਮਨ ਰਾਣੀ ਅਤੇ ਆਈ. ਟੀ. ਟਰੇਨਰ ਸ਼੍ਰੀਮਤੀ ਗੀਤੂ ਮਨਚੰਦਾ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜ਼ਲ੍ਹਾ ਕੋਆਰਡੀਨੇਟਰ ਸ੍ਰ. ਪੰਮੀ ਸੰਿਘ ਨੇ ਦੱਸਆਿ ਕ ਿਸੈਂਟਰ ਵੱਿਚ ਦਾਖਲਾ ਲੈਣ ਵਾਲੀਆਂ ਵਦਿਆਿਰਥਣਾਂ ਨੂੰ ਵਰਦੀ, ਬੈਗ ਅਤੇ ਕੋਰਸ ਦੀਆਂ ਕਤਾਬਾਂ ਸਰਕਾਰ ਵੱਲੋਂ ਮੁਫਤ ਦੱਿਤੀਆਂ ਜਾਂਦੀਆਂ ਹਨ ਅਤੇ ਹਰੇਕ ਵਦਿਆਿਰਥਣ ਨੂੰ ੧੨੫ ਰੁਪੈ ਪ੍ਰਤੀ ਦਨਿ ਦੇ ਹਸਾਬ ਨਾਲ ਦੈਨਕਿ ਭੱਤਾ ਮਲਿਦਾ ਹੈ ਅਤੇ ਕੋਰਸ ਖਤਮ ਹੋਣ ਉਪਰੰਤ ਹੁਨਰਮੰਦ ਵਦਿਆਿਰਥਣਾਂ ਦੀ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ।
ਪੰਿਡ ਦੇ ਸਰਪੰਚ ਸ਼੍ਰੀ ਸੁਭਾਸ਼ ਚੰਦਰ ਨਾਲ ਗੱਲਬਾਤ ਕਰਨ ਤੇ ਪਤਾ ਲੱਗਆਿ ਕ ਿਇਸ ਸੈਂਟਰ ਵੱਿਚ ਚੁਵਾਡ਼ਆਿਂ ਵਾਲੀ ਤੋਂ ਇਲਾਵਾ ਕੌਡ਼ਆਿਂ ਵਾਲੀ, ਜੌਡ਼ਕੀ ਕੰਕਰ ਵਾਲੀ, ਅਭੁੱਨ, ਰਾਮਪੁਰਾ, ਕੱਿਕਰ ਵਾਲਾ ਰੂਪਾ, ਢਾਣੀ ਅਰਜਨ ਰਾਮ ਅਤੇ ਢਾਣੀ ਖਰਾਸ ਵਾਲੀ ਤੋਂ ੬੮ ਬੇਰੁਜ਼ਗਾਰ ਲਡ਼ਕੀਆਂ ਸਲਾਈ ਅਤੇ ਪੈਕੰਿਗ ਦਾ ਕੋਰਸ ਕਰ ਰਹੀਆਂ ਹਨ। ਕੋਰਸ ਪੰਿਡ ਚੁਵਾਡ਼ਆਿਂ ਵਾਲੀ ਤੋਂ ਕੋਰਸ ਕਰ ਰਹੀ ਵਦਿਆਿਰਥਣ ਪੂਜਾ ਨੇ ਗਲਬਾਤ ਦੌਰਾਨ ਦੱਸਆਿ ਕ ਿਉਹ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਸ਼ੁਕਰਗੁਜ਼ਾਰ ਹੈ। ਕੋਰਸ ਕਰਨ ਉਪਰੰਤ ਉਸ ਦਾ ਵਸ਼ਿਵਾਸ ਵਧਆਿ ਹੈ ਅਤੇ ਹੁਣ ਉਹ ਜਾਬ ਕਰਨ ਲਈ ਵੀ ਤਆਿਰ ਹੈ। ਇੱਕ ਹੋਰ ਵਦਿਆਿਰਥਣ ਪ੍ਰਅਿੰਕਾ ਨੇ ਦੱਸਆਿ ਕ ਿਉਸ ਨੂੰ ਹੁਣ ਕੰਪਊਿਟਰ ਚਲਾਉਣਾ ਵੀ ਆ ਗਆਿ ਹੈ ਅਤੇ ਅੰਗਰੇਜ਼ੀ ਵੀ ਬੋਲ ਸਕਦੀ ਹੈ। ਉਸ ਵੱਿਚ ਬੋਲਣ ਦਾ ਵਸ਼ਿਵਾਸ ਵਧਆਿ ਹੈ ਅਤੇ ਹੁਣ ਉਹ ਇੱਕ ਹੁਨਰਮੰਦ ਨੌਜਵਾਨ ਹੈ ਅਤੇ ਇਸ ਲਈ ਉਹ ਪੰਜਾਬ ਸਰਕਾਰ ਦੀ ਧੰਨਵਾਦੀ ਹੈ।

Related Articles

Back to top button