Ferozepur News

ਗੁਰੂ ਹਰਕ੍ਰਿਸ਼ਨ ਸੋਸ਼ਲ ਵੈਲਫੇਅਰ ਐਂਡ ਚੈਰੀਟੇਬਲ ਟਰੱਸਟ ਰਜਿ: ਵਲੋਂ ਗਰੀਬ ਸਕੂਲੀ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ

ਗੁਰੂ ਹਰਕ੍ਰਿਸ਼ਨ ਸੋਸ਼ਲ ਵੈਲਫੇਅਰ ਐਂਡ ਚੈਰੀਟੇਬਲ ਟਰੱਸਟ ਰਜਿ: ਵਲੋਂ ਗਰੀਬ ਸਕੂਲੀ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ

POOR STUDENTS GIVEN BOOKS

ਗੁਰੂਹਰਸਹਾਏ, 31 ਜੁਲਾਈ (ਪਰਮਪਾਲ ਗੁਲਾਟੀ)- ਗੁਰੂ ਹਰਕ੍ਰਿਸ਼ਨ ਸੋਸ਼ਲ ਵੈਲਫੇਅਰ ਐਂਡ ਚੈਰੀਟੇਬਲ ਟਰੱਸਟ ਰਜਿ: ਵਲੋਂ ਬੇਸਹਾਰਾ, ਅਸਮਰੱਥ ਅਤੇ ਵਿੱਦਿਅਕ ਰੌਸ਼ਨੀ ਤੋਂ ਵਾਂਝੇ ਬੱਚਿਆਂ ਨੂੰ ਪੜ•ਾਏ ਜਾਣ ਲਈ ਰੇਲਵੇ ਓਵਰਬ੍ਰਿਜ਼ ਦੇ ਨਜ਼ਦੀਕ ਚਲਾਏ ਜਾ ਰਹੇ ਸਕੂਲ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਦਿਆ ਕੇਂਦਰ ਵਿਖੇ ਸਕੂਲੀ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ ਗਏ। ਸਕੂਲ ਵਿਚ ਪੜ•ਦੇ ਲਗਭਗ 30 ਗਰੀਬ ਤੇ ਬੇਸਹਾਰਾ ਬੱਚਿਆਂ ਨੂੰ ਐਚ.ਕੇ.ਐਲ. ਹਸਪਤਾਲ ਦੇ ਡਾ. ਸ਼ਾਮ ਸੁੰਦਰ ਵਲੋਂ ਯੂਨੀਫਾਰਮ ਅਤੇ ਬੂਟ ਭੇਟ ਕੀਤੇ ਗਏ। ਇਸ ਮੌਕੇ &#39ਤੇ ਪੱਪੂ ਸਿਕਰੀ ਗੁਰੂਹਰਸਹਾਏ, ਦਵਿੰਦਰ ਸਿੰਘ ਸੰਧੂ ਹੱਡੀਵਾਲਾ, ਡਾ. ਭੋਲਾ, ਬਖਸ਼ੀਸ਼ ਸਿੰਘ ਪਿੰਡ ਅਵਾਨ, ਮੇਜਰ ਸਿੰਘ ਖੱਪਿਆਂ ਵਾਲੀ, ਭਗਤ ਸਿੰਘ, ਇੰਚਾਰਜ ਮੈਡਮ ਊਸ਼ਾ, ਸੁਭਾਸ਼ ਪਿੰਡੀ, ਹਰਜਿੰਦਰ ਹਾਂਡਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Related Articles

Back to top button