Ferozepur News

ਗੁਰੂਹਰਸਹਾਏ ਨਗਰ ਕੌਂਸਲ ਦੇ ਸਮੂਹ ਵਾਰਡਾਂ 'ਚ ਬਿਨ•ਾਂ ਮੁਕਾਬਲਾ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਜਾਰੀ

RO GIVING CERTIICATES TO WINNING CANDIDATES AT GHS

ਗੁਰੂਹਰਸਹਾਏ, 17 ਫ਼ਰਵਰੀ (ਪਰਮਪਾਲ ਗੁਲਾਟੀ)- ਸਥਾਨਕ ਨਗਰ ਕੌਂਸਲ ਦੇ ਸਮੂਹ 15 ਵਾਰਡਾਂ ਵਿਚੋਂ ਬਿਨ•ਾਂ ਮੁਕਾਬਲਾ ਜੇਤੂ 12 ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ 3 ਭਾਜਪਾ ਦੇ ਉਮੀਦਵਾਰਾਂ ਨੂੰ ਅੱਜ ਰਿਟਰਨਿੰਗ ਅਫ਼ਸਰ ਜਸਪਾਲ ਸਿੰਘ ਗਿੱਲ ਵਲੋਂ ਸਰਟੀਫਿਕੇਟ ਜਾਰੀ ਕੀਤੇ ਗਏ।

ਜਾਣਕਾਰੀ ਅਨੁਸਾਰ ਵਾਰਡ ਨੰਬਰ 2, 7 ਅਤੇ 15 ਤੋਂ ਭਾਜਪਾ ਦੇ ਅਮਨਦੀਪ ਗਿਰਧਰ, ਰੇਖਾ ਰਾਣੀ ਅਤੇ ਸਿਕੰਦਰ ਸਿੰੰਘ, ਜਦੋਂ ਕਿ ਬਾਕੀ 12 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਰੋਹਿਤ ਕੁਮਾਰ ਵੋਹਰਾ, ਪ੍ਰੇਮ ਕੁਮਾਰ, ਰਜਿੰਦਰ ਕੌਰ, ਸਿਕੰਦਰ ਸਿੰਘ, ਪ੍ਰਵੀਨ, ਰਾਜ ਕੁਮਾਰ, ਹੰਸ ਰਾਜ, ਗੁਲਸ਼ਨ ਕੁਮਾਰ, ਪੰਕਜ ਕੁਮਾਰ, ਮੋਨਿਕਾ ਰਾਣੀ, ਸੁਮਿੱਤਰਾ ਰਾਣੀ, ਵਰਿੰਦਰ ਕੁਮਾਰ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ।

ਇਸ ਮੌਕੇ ਸਮਰੱਥਕਾਂ ਸਮੇਤ ਪਹੁੰਚੇ ਜੇਤੂ ਸਮੂਹ ਉਮੀਦਵਾਰਾਂ ਨੇ ਜੇਤੂ ਚਿੰਨ• ਬਣਾਉਂਦੇ ਹੋਏ ਲੱਡੂ ਵੰਡੇ।

Related Articles

Back to top button