Ferozepur News

ਕੋਈ ਵੀ ਕੰਮ ਤੁਹਾਡੇ ਤੋਂ ਪਰੇ ਨਹੀਂ ਹੈ

ਕੋਈ ਵੀ ਕੰਮ ਤੁਹਾਡੇ ਤੋਂ ਪਰੇ ਨਹੀਂ ਹੈ

26.11,2023: ਇਹ ਕਹਿਣਾ ਕਿ ਮੈਂ ਇਹ ਕਮ ਨਹੀਂ ਕਰ ਸਕਦਾ, ਬਿਨ੍ਹਾਂ ਕੁਝ ਸੋਚੇ ਤੇ ਕਰੇ ਬਗੈਰ ਕਹਿ ਦੇਣਾ ਬੁਝਦਿਲੀ ਹੈ. ਅਜਿਹਾ ਕੋਈਂ ਕਮ ਨਹੀਂ ਜੋ ਹਰੇਕ ਇਨਸਾਨ ਨਾਂ ਕਰ ਸਕਦਾ ਹੋਵੇ। ਹਾਂ, ਪਰ ਕਿਸੇ ਖਾਸ ਜਾਂ ਆਮ ਕਮ ਲਈ ਵੀ ਤੁਹਾਨੂੰ ਅਭਿਆਸ ਦੀ ਲੋੜ ਹੈ, ਮੇਹਨਤ ਕਰਨ ਦੀ ਲੋੜ ਹੈ, ਉਸ ਨੂੰ ਕਰਨ ਦੀ ਲੱਗਣ – ਜਨੂੰਨ ਦੀ ਲੋੜ ਹੈ ਤੇ ਇਸ ਤੋਂ ਵੀ ਉਪਰ ਤੁਹਾਡੇ ਉਸ ਕਮ ਨੂੰ ਕਰਨ ਦੇ ਨਾਲ ਜ਼ਿੰਦਗੀ ਵਿਚ ਗੁਜਾਰਾ ਤੇ ਨਜ਼ਾਰਾ ਵੀ ਹੋਵੇ ਤੇ ਦੂਜਿਆਂ ਦੀ ਜ਼ਿੰਦਗੀ ਵਿਚ ਵੀ ਸੁੱਖ ਹੋਵੇ। ਇਸ ਲਈ, ਕੋਈ ਵੀ ਕੰਮ ਤੁਹਾਡੇ ਤੋਂ ਪਰੇ ਨਹੀਂ ਹੈ ਜੇਕਰ ਸਿਰਫ਼ ਤੁਹਾਡਾ ਅਭਿਆਸ ਹੈ. ਫਿਰ ਦੇਰ ਕਿਸ ਗੱਲ ਦੀ, ਉਠੋ ਤੇ ਕੁੱਝ ਕਰੋ.

Related Articles

Leave a Reply

Your email address will not be published. Required fields are marked *

Back to top button