ਕਲਾਪੀਠ (ਰਜ ਿ) ਵੱਲੋਂ ਸ਼ਹੀਦ ਭਗਤ ਸੰਿਘ ਦੇ 108ਵੇਂ ਜਨਮ ਦਨਿ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਸਾਦੇ ਪਰ ਭਾਵਪੂਰਤ ਸਮਾਗਮ ਦਾ ਆਯੋਜਨ
ਕਲਾਪੀਠ (ਰਜ ਿ) ਵੱਲੋਂ ਸ਼ਹੀਦ ਭਗਤ ਸੰਿਘ ਦੇ 108ਵੇਂ ਜਨਮ ਦਨਿ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਸਾਦੇ ਪਰ ਭਾਵਪੂਰਤ ਸਮਾਗਮ ਦਾ ਆਯੋਜਨ
ਿਫ਼ਰੋਜ਼ਪੁਰ( Harish Monga ) : September 29, 2015: ਸ਼ਬਦ ਸਭਆਿਚਾਰ ਦੇ ਪਸਾਰ ਲਈ ਨਰਿੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜ ਿ) ਵੱਲੋਂ ਸ਼ਹੀਦ ਭਗਤ ਸੰਿਘ ਦੇ 108ਵੇਂ ਜਨਮ ਦਨਿ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਸਾਦੇ ਪਰ ਭਾਵਪੂਰਤ ਸਮਾਗਮ ਦਾ ਆਯੋਜਨ ਕੀਤਾ ਗਆਿ ।ਫ਼ਰੋਜ਼ਪੁਰ ਸ਼ਹਰਿ ਦੇ ਨਾਮਦੇਵ ਚੌਂਕ ਵੱਿਚ ਸੁਸ਼ੋਭਤ ਸ਼ਹੀਦ ਭਗਤ ਸੰਿਘ ਦੇ ਬੁੱਤ ਦੇ ਸਾਹਮਣੇ ਮੋਮਬੱਤੀਆਂ ਰੌਸ਼ਨ ਕਰਕੇ ਹਨੇਰੇ ਸਮਆਿਂ ਵੱਿਚ ਚਾਨਣੀ ਦਾ ਛੱਿਟਾ ਦੰਿਦਆਿਂ ਪੰਜਾਬੀ ਲੇਖਕਾਂ ,ਟਰੇਡ ਯੂਨੀਅਨ ਦੇ ਆਗੂਆਂ ਨੇ ਦੱਸਆਿ ਕ ਿਫ਼ਰੋਜ਼ਪੁਰ ਸ਼ਹਰਿ ਦਾ ਸ਼ਹੀਦਾਂ ਨਾਲ ਬਹੁਤ ਗਹਰਾ ਰਸ਼ਿਤਾ ਹੈ । ਸ਼ਹੀਦ ਭਗਤ ਸੰਿਘ ਅਤੇ ਉਹਨਾਂ ਦੇ ਇਨਕਲਾਬੀ ਸਾਥੀਆਂ ਦਾ ਖ਼ੁਫ਼ੀਆ ਟਕਾਣਾ ਇਸੇ ਸ਼ਹਰਿ ਦੇ ਤੂਡ਼ੀ ਬਜ਼ਾਰ ਇਲਾਕੇ ਦੇ ਇੱਕ ਚੋਬਾਰੇ ਵੱਿਚ ਹੁੰਦਾ ਸੀ ਜੱਿਥੇ ਡਾ।ਗਯਾ ਪ੍ਸ਼ਾਦ ਨੇ ਡਾ।ਨਗਿਮ ਦੇ ਫ਼ਰਜ਼ੀ ਨਾਂ ਥੱਲੇ ਦਵਾਖ਼ਾਨਾ ਖੋਲਆਿ ਹੋਇਆ ਸੀ ਜਸਿ ਦੀ ਆਡ਼ ਵੱਿਚ ਇਨਕਲਾਬੀ ਸਰਗਰਮੀਆਂ ਦਾ ਸੰਚਾਲਨ ਹੁੰਦਾ ਸੀ ।ਇਨਕਲਾਬੀ ਪਰਚੇ ਚਾਂਦ ਦੇ ਫ਼ਾਂਸੀ ਅੰਕ ਦੇ ਬਹੁਤ ਸਾਰੇ ਲੇਖ ਇਸ ਚੁਬਾਰੇ ਚ ਲਖੇ ਗਏ ਹਨ । ਭਗਤ ਸੰਿਘ ,ਸੁਖਦੇਵ,ਮਹਾਂਬੀਰ ਸੰਿਘ ,ਸ਼ਵਿ ਵਰਮਾ ਅਤੇ ਵਜੇ ਕੁਮਾਰ ਸਨਿਹਾ ਵਰਗੇ ਦੇਸ਼ਭਗਤਾਂ ਦਾ ਟਕਾਣਾ ਇਸ ਚੁਬਾਰੇ ਵੱਿਚ ਹੁੰਦਾ ਸੀ ।ਇਨਕਲਾਬ ਜ਼ੰਿਦਾਬਾਦ ਦੇ ਨਾਅਰਆਿਂ ਦੀ ਗੂੰਜ ਵੱਿਚ ਹਰਮੀਤ ਵਦਿਆਿਰਥੀ ਨੇ ਸਰਕਾਰ ਪਾਸੋਂ ਮੰਗ ਕੀਤੀ ਕ ਿਕੇਂਦਰ ਅਤੇ ਪੰਜਾਬ ਸਰਕਾਰ ਦੀ ਇਹ ਨੈਤਕਿ ਜ਼ੰਿਮੇਵਾਰੀ ਇਸ ਇਤਹਾਸਕ ਇਮਾਰਤ ਨੂੰ ਕੌਮੀ ਯਾਦਗਾਰੀ ਸਮਾਰਕ ਕਰਾਰ ਦੇ ਕੇ ਇਸਨੂੰ ਭਗਤ ਸੰਿਘ ਦੇ ਵਚਾਰਾਂ ਦੇ ਪਸਾਰ ਲਈ ਇੱਕ ਬੌਧਕਿ ਕੇਂਦਰ ਵਜੋਂ ਵਕਿਸਤਿ ਕਰੇ ਜਸਿ ਤੋਂ ਆਉਣ ਵਾਲੀਆਂ ਨਸਲਾਂ ਸੇਧ ਲੈ ਸਕਣ । ਹਰਮੀਤ ਵਦਿਆਿਰਥੀ ਨੇ ਇਹ ਵੀ ਕਹਾ ਕ ਿਭਗਤ ਸੰਿਘ ਨੂੰ ਪੱਗ ਅਤੇ ਟੋਪੀ ਦੇ ਨਾਂ ਤੇ ਵੰਡਣ ਵਾਲੇ ਭੁੱਲ ਜਾਂਦੇ ਹਨ ਕ ਿਭਗਤ ਸੰਿਘ ਇੱਕ ਵਅਿਕਤੀ ਦਾ ਨਹੀਂ ਇੱਕ ਵਚਾਰ ਦਾ ਨਾਮ ਹੈ । ਕੁਲਦੀਪ ਸੰਿਘ ਖੁੰਗਰ ਨੇ ਸਰਕਾਰ ਨੂੰ ਚੇਤਾਵਨੀ ਦੱਿਤੀ ਕ ਿਜੇ ਸਰਕਾਰ ਨੇ ਫ਼ਰੋਜ਼ਪੁਰ ਵਾਸੀਆਂ ਦੇ ਜਜ਼ਬਆਿਂ ਵੱਲ ਧਆਿਨ ਨਾ ਦੱਿਤਾ ਤਾਂ ਸ਼ਹਰਿਵਾਸੀ ਕਸੇ ਵੱਡੇ ਸੰਘਰਸ਼ ਦੇ ਰਾਹ ਪੈ ਸਕਦੇ ਹਨ। ਅਨਲਿ ਆਦਮ ਨੇ ਭਗਤ ਸੰਿਘ ਦੀ ਜ਼ੰਿਦਗੀ ਦੇ ਇੱਕ ਹੋਰ ਵੱਡੇ ਸਰੋਕਾਰ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਹੁੰਦੇ ਹਮਲਆਿਂ ਦੀ ਸਖ਼ਤ ਸ਼ਬਦਾਂ ਵੱਿਚ ਨੰਿਦਾ ਕੀਤੀ ਅਤੇ ਦਾਭੋਲਕਰ,ਕਲਬੁਰਗੀ ਆਦ ਿਦੀ ਹੱਤਆਿ ਨੂੰ ਭਗਤ ਸੰਿਘ ਦੇ ਵਚਾਰਾਂ ਤੇ ਹਮਲਾ ਗਰਦਾਨਆਿ । ਪ੍ਰੋ। ਜਸਪਾਲ ਘਈ ਨੇ ਜਲਸੇ ਨੂੰ ਸੰਬੋਧਨ ਕਰਦਆਿਂ ਕਹਾ ਕ ਿਭਗਤ ਸੰਿਘ ਦੇ ਵਚਾਰਾਂ ਨੂੰ ਮਾਰਨ ਦੀਆਂ ਕੋਸ਼ਸ਼ਾਂ ਕਦੇ ਵੀ ਸਫ਼ਲ ਨਹੀਂ ਹੋਣਗੀਆਂ ।ਹਰ ਦੌਰ ਵੱਿਚ ਭਗਤ ਸੰਿਘ ਦੀ ਵਚਾਰਧਾਰਾ ਹੋਰ ਸ਼ਕਤੀਸ਼ਾਲੀ ਬਣੇਗੀ ਅਤੇ ਬਰਾਬਰੀ ਲਈ ਲਡ਼ਣ ਵਾਲੇ ਲੋਕਾਂ ਦਾ ਸਹਾਰਾ ਬਣੇਗੀ ।ਰਾਜੀਵ ਖ਼ਆਿਲ,ਡਾ। ਸਤੰਿਦਰ ਸੰਿਘ ,ਪਰਮਜੀਤ ਪੰਮਾ, ਗੁਰਨਾਮ ਸੱਿਧੂ ਗਾਮਾ,ਰਾਜੀਵ ਹਾਂਡਾ,ਮੰਗਤ ਬਜੀਦਪੁਰੀ,ਜਗਦੀਸ਼ ਸੰਿਘ ਕਾਨੂੰਗੋ, ਮਨੋਹਰ ਲਾਲ,ਰਵੰਿਦਰ ਲੂਥਰਾ,ਕੇਵਲ ਕਰਸ਼ਿਨ,ਗੁਰਚਰਨ ਸੰਿਘ, ਪ੍ਰੋ।ਕੁਲਦੀਪ, ਸੁਧੀਰ, ਰਾਕੇਸ਼ਪਾਲ,ਸੁਖਵੰਤ ਸੰਧੂ,ਜਸਵੰਿਦਰ ਸੰਿਘ ਸੰਧੂ,ਸੁਰੰਿਦਰ ਕੰਬੋਜ,ਰਮਨ ਕੁਮਾਰ,ਪ੍ਰੋ।ਲਕਸ਼ਮੰਿਦਰ,ਸੁਖਵੰਿਦਰ ਭੁੱਲਰ,ਪ੍ਰਭਜੀਤ ਭੂਪਾਲ,ਗੁਰਬਚਨ ਸੰਿਘ,ਹਰਦੀਪ ਗੌਸਲਾਂ,ਪ੍ਰੀਤਇੰਦਰ ਸੰਿਘ ਸੰਧੂ,ਸੁਖਜੰਿਦਰ ਫ਼ਰੋਜ਼ਪੁਰ,ਮਹਿਰਦੀਪ,ਕਮਲ ਸ਼ਰਮਾ,ਦੀਪਕ ਸ਼ਰਮਾ,ਜਸਵੰਤ ਸੈਣੀ, ਸਮੇਤ ਬਹੁਤ ਸਾਰੀਆਂ ਭਰਾਤਰੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ ।