ਓੈਸ ਬੀ ਓੈਸ ਕੈਂਪਸ ਵਿਚ ਟੈਕਨੋ ਅਪਸ-2017 ਦਾ ਓਾਯੋਜਨ
ਫਿਰੋਞਪੁਰ:- ਸਥਾਨਕ ਤਕਨੀਕੀ ਸਿ`ਖਿਓਾ ਸੰਸਥਾ ੱਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ‘ਇੰਡੀਓਨ ਸੋਸਾਇਟੀ ਫਾਰ ਟੈਕਨੀਕਲ ਓੈਜੂਕੇੱਨ’ ਦੇ ਸਟੂਡੈਂਟ ਚੈਪਟਰ ਦੁਓਾਰਾ ਓਾਯੋਜਿਤ ਦੋ ਰੋਞਾ ਤਕਨੀਕੀ ਸਮਾਰੋਹ ‘ਟੈਕਨੋ ਅਪਸ-2017’ ਦਾ ਓਾਯੋਜਨ ਕੀਤਾ ਗਿਓਾ[ਇਸ ਵਿ`ਚ ਸੰਸਥਾ ਦੇ ਡਾਇਰੈਕਟਰ ਡਾ। ਟੀ ਓੈਸ ਸਿ`ਧੂ ਨੇ ਮੁ`ਖ ਮਹਿਮਾਨ ਵਜੋਂ ੱਿਰਕਤ ਕੀਤੀ[ਉਹਨ੍ਵ ੱਮ੍ਹਾ ਰੌੱਨ ਕਰਕੇ ਇਸਦਾ ਰਸਮੀ ਉਦਘਾਟਨ ਕੀਤਾ[ਇਸ ਦੋ ਰੋਞਾ ਸਮਾਗਮ ਦੌਰਾਨ ਤਕਨੀਕੀ ਗਤੀਵਿਧੀਓ੍ਵ, ਫਾਲਟ ਸਰਕਟ ਓਨੈਲਸਿਸ, ਗਰੁ`ਪ ਡਿਸਕੱਨ, ਪ੍ਰੌਜੈਕਟ ਓੈਕਸਪੋ, ਯੂਥ ਪਾਰਲੀਮੈਂਟ, ਕੈਡ-ਕਲਾ, ਕੋਡ ਡੀਬਗਿੰਗ, ਰੋਬੋਟਿਕਸ, ਕੈਲਕੁਲੇੱਨਞ, ਵੈਬ-ਡਿਞਾਈਨਿੰਗ ਓਾਦਿ ਦੇ ਮੁਕਾਬਲੇ ਓਤੇ ਸ`ਭਿਓਾਚਾਰਕ ਪ੍ਰੋਗ੍ਰਾਮ ਦਾ ਓਾਯੋਜਨ ਕੀਤਾ ਗਿਓਾ[ਇਹਨ੍ਵ ਮੁਕਾਬਲਿਓ੍ਵ ਵਿ`ਚ ਸੰਸਥਾ ਦੇ ਵ`ਡੀ ਗਿਣਤੀ ਵਿ`ਚ ਵਿਦਿਓਾਰਥੀਓ੍ਵ ਨੇ ਹਿ`ਸਾ ਲਿਓਾ[
ਮੁ`ਖ ਮਹਿਮਾਨ ਨੇ ਓਾਪਣੇ ਸੰਬੋਧਨ ਵਿ`ਚ ਡਾ। ਕੁਲਤਾਰਦੀਪ ਸਿੰਘ ਸੈਕਟਰੀ ਫੈਕਲਟੀ ਚੈਪਟਰ, ਹਰਿੰਦਰਪਾਲ ਸਿੰਘ ਫੈਕਲਟੀ ਓੈਡਵਾਈਞਰ ਸਟੂਡੈਂਟ ਚੈਪਟਰ ਨੂੰ ਇਸ ਓਾਯੌਜਨ ਦੀ ਸਫਲਤਾ ਲਈ ਮੁਬਾਰਕਬਾਦ ਦਿ`ਤੀ[ਉਹਨ੍ਵ ਕਿਹਾ ਕਿ ਇਸ ਤਰ੍ਵ ਦੇ ਓਾਯੋਜਨ ਵਿਦਿਓਾਰਥੀਓ੍ਵ ਦੀ ਤਕਨੀਕੀ ਪ੍ਰਤਿਭਾ ਨੂੰ ਨਿਖਾਰਨ ਵਿ`ਚ ਸਹਾਈ ਸਾਬਤ ਹੁੰਦੇ ਹਨ [ਉਹਨਾ ਓਾਈਓੈਸਟੀਈ ਨਾਲ ਸੰਬੰਧਿਤ ਜਾਣਕਾਰੀ ਸ੍ਵਝੀ ਕੀਤੀ ਓਤੇ ਦ`ਸਿਓਾ ਕਿ 1968 ਵਿ`ਚ ਬਣੀ ਇਹ ਸੋਸਾਇਟੀ ਸਨਓਤ੍ਵ ਦੇ ਵਿਕਾਸ ਲਈ ਪੇੱੇਵਰ ਇੰਜੀਨੀਓਰ ਓਤੇ ਤਕਨੀੱੀਓਨ ਤਿਓਾਰ ਕਰਨ ਲਈ ਤਕਨੀਕੀ ਸੰਸਥਾਵ੍ਵ ਨਾਲ ਸਹਿਯੋਗ ਕਰਕੇ ਮਹ`ਤਵਪੂਰਨ ਭੂਮਿਕਾ ਓਦਾ ਕਰ ਰਹੀ ਹੈ[ਚੀਫ ਕੌਂਸਲਰ ਡਾ। ਏ ਕੇ ਤਿਓਾਗੀ ਨੇ ਓਾਪਣੇ ਸੰਬੋਧਨ ਦੌਰਾਨ ਵਿਦਿਓਾਰਥੀਓ੍ਵ ਨਾਲ ਪ੍ਰੇਰਨਾਦਾਇਕ ੱਬਦ ਸ੍ਵਝੇ ਕੀਤੇ[ ਉਹਨ੍ਵ ਕਿਹਾ ਕਿ ਓਜਿਹੇ ਸਮਾਗਮ ਵਿਦਿਓਾਰਥੀਓ੍ਵ ਨੂੰ ਵਧੀਓਾ ਇੰਜੀਨੀਓਰ ਬਨਾਉਣ ਓਤੇ ਉਹਨ੍ਵ ਦੀ ਰੋਞਗਾਰ ਪ੍ਰਾਪਤੀ ਦੀ ਸਮਰ`ਥਾ ਵਧਾਉਣ ਵਿ`ਚ ਓਹਿਮ ਭੂਮਿਕਾ ਓਦਾ ਕਰਦੇ ਹਨ[
ਇਸ ਸਮਾਰੋਹ ਦੇ ਦੂਸਰੇ ਦਿਨ ਡਾ। ਸਿ`ਧੂ ਨੇ ਤਕਨੀਕੀ ਗਤੀਵਿਧੀਓ੍ਵ ਦੇ ਵ`ਖ ਵ`ਖ ਮੁਕਾਬਲਿਓ੍ਵ ਵਿ`ਚ ਜੇਤੂ ਰਹਿਣ ਵਾਲੇ ਵਿਦਿਓਾਰਥੀਓ੍ਵ ਨੂੰ ਮੈਡਲ ਓਤੇ ਟਰਾਫੀਓ੍ਵ ਨਾਲ ਸਨਮਾਨਿਤ ਕੀਤਾ[ਇਸ ਮੌਕੇ ਰਜਿਸਟਰਾਰ ਸ੍ਰੀ ਜੇ ਕੇ ਓਗਰਵਾਲ,ਡੀਨ ਸਪੋਰਟਸ ਓੈਂਡ ਕਲਚਰਲ ਓਫੇਓਰਞ ਸ੍ਰੀ ਤੇਜਪਾਲ ਵਰਮਾ, ਸਾਰੇ ਵਿਭਾਗੀ ਮੁਖੀ, ਓਾਈ ਓੈਸ ਟੀ ਈ ਕੋਓਾਰਡੀਨੇਟਰ ਗੁਰਪ੍ਰੀਤ ਸਿੰਘ, ਕੋ-ਕੋਓਾਰਡੀਨੇਟਰ ਗੁਰਭੇਜ ਸਿੰਘ ,ਪ੍ਰੋ। ਧੀਰਜਪਾਲ ਸਿੰਘ, ਸਟੂਡੈਂਟ ਪ੍ਰੈਞੀਡੈਂਟ ਓਭਿਜੀਤ ਓਾਨੰਦ, ਓਤੇ ਵ`ਡੀ ਗਿਣਤੀ ਵਿ`ਚ ਫੈਕਲਟੀ ਓਤੇ ਸਟਾਫ ਹਾਞਰ ਸਨ[