Ferozepur News

ਐਸੋਸੀਏਸ਼ਨ ਫਾਰ ਇੰਗਲਸ਼ਿਟੀਚੰਿਗ ਪੰਜਾਬ ਨੇ ਵਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਮੰਗ ਪੱਤਰ ਸੌਂਪਆਿ ।

ਅੱਜ ਪੰਜਾਬ ਭਰ ਤੋਂ ਐਸੋਸੀਏਸ਼ਨ ਫਾਰ ਇੰਗਲਸ਼ਿਟੀਚੰਿਗ ਪੰਜਾਬ ਦੇ ਪ੍ਰਤੀਨਧਿ ਈ।ਟੀ।ਟੀ ਅਧਆਿਪਕਾਂ ਵੱਲੋਂ ਅੰਗਰੇਜੀ ਮਾਸਟਰ ਕਾਡਰ ਵਚਿ ਤਰੱਕੀਆਂ ਦੇ ਭਖਵੇਂ ਮਸਲੇ ਨੂੰ ਲੈ ਕੇ ਲੁਧਆਿਣਾ ਵੈਸਟ ਦੇ ਵਧਾਇਕ ਸ਼੍ਰੀ ਭਾਰਤ ਭੂਸ਼ਣ ਨੂੰ ਮਲਿਆਿ । ਵਫਦ ਦੀ ਅਗਵਾਈ ਕਰਦਆਿਂ ਐਸੋਸੀਏਸ਼ਨ ਦੇ ਕਨਵੀਨਰ ਸ਼੍ਰੀ ਕੁਸ਼ਲ ਸੰਿਘੀ ਨੇ ਵਧਾਇਕ ਨੂੰ ਆਪਣੀ ਮੰਗ ਤੋਂ ਜਾਣੂ ਕਰਵਾਉਦਆਿਂ ਦੱਸਆਿ ਕ ਿਪੰਜਾਬ ਦੇ 6432 ਸਰਕਾਰੀ ਸਕੂਲ ਵਚਿ ਛੇਂਵੀ ਤੋਂ ਦਸਵੀਂ ਜਮਾਤ ਤੱਕ ਪਡ਼੍ਹਦੇ 17 ਲੱਖ ਵਦਿਆਿਰਥੀਆਂ ਨੂੰ ਅੰਗਰੇਜੀ ਦੀ ਪਡ਼੍ਹਾਈ ਦੇ ਪੁਖਤਾ ਪ੍ਰਬੰਧਾ ਦੀ ਘਾਟ ਪਾਈ ਜਾ ਰਹੀ ਹੈ । ਇਨ੍ਹਾਂ ਵਦਿਆਿਰਥੀਆਂ ਨੂੰ ਸਮਾਜਕਿ ਸੱਿਖਆਿ ਵਸ਼ੇ ਨਾਲ ਸਬੰਧਤ ਅਧਆਿਪਕਾਂ ਤੋਂ ਅੰਗਰੇਜੀ ਦੇ ਵਸ਼ੇ ਦੀ ਧੱਕੇ ਨਾਲ ਪਡ਼੍ਹਾਈ ਕਰਵਾਈ ਜਾ ਰਹੀ ਹੈ । ਜਸਿ ਕਾਰਨ ਵਦਿਆਿਰਥੀਆਂ ਖਾਸਕਾਰ ਪੰਜਾਬੀ ਨੋਜਵਾਨ ਅੰਗਰੇਜੀ ਤੋਂ ਡਰਦੇ  ਪਡ਼੍ਹਾਈ ਵਚਾਲੇ ਛੱਡਣ ਦੇ ਨਾਲ ਨਾਲ ਦਸਵੀ ਦੀ ਪ੍ਰੀਖਆਿ ਵਚੋਂ ਵੱਡੀ ਪੱਧਰ ਤੇ ਫੇਲ੍ਹ ਹੋ ਰਹੇ ਹਨ । ਪਛਿਲੀ ਸਰਕਾਰ ਵੱਲੋਂ 2008 ਤੋਂ ਬਨ੍ਹਾਂ ਕਸੇ ਨਯਿਮਾਂ ਦੀ ਸੋਧ ਕੀਤਆਿਂ ਅੰਗਰੇਜੀ ਵਸ਼ੇ ਵਚਿ ਕੀਤੀ ਗਈ ਨਗੂਣੀ ਭਰਤੀ ਦੌਰਾਨ ਉੱਚ ਸੱਿਖਆਿ ਯਾਫਤਾ ਈ।ਟੀ।ਟੀ ਅਧਆਿਪਕਾਂ 25 ਫੀਸਦੀ ਕੋਟੇ ਅਧੀਨ ਅੱਖੋ ਪਰੋਖੇ ਰੱਖਆਿ ਗਆਿ ਹੈ, ਜਸਿ ਤੇ ਪੰਜਾਬ ਹਰਆਿਣਾ ਹਾਈ ਕੋਰਟ ਵੱਲੋਂ ਕਰਡ਼ਾ ਰੁੱਖ ਅਖਤਆਿਰ ਕਰਦਆਿਂ ਬਾਕੀ ਵਸ਼ਿਆਿਂ ਦੀ ਤਰੱਕੀਆਂ ਤੇ ਰੋਕ ਲਗਾ  ਦੱਿਤੀ ਗਈ ਹੈ ਅਤੇ ਅੰਗਰੇਜੀ ਵਸ਼ੇ ਦੇ ਗੰਭੀਰ ਮਾਮਲੇ ਨੂੰ ਪਹਲਿ ਦੇ ਅਧਾਰ ਤੇ ਹੱਲ ਕਰਨ ਲਈ ਸੱਿਖਆਿ ਵਭਾਗ ਦੇ ਆਹਲਾ ਅਧਕਾਰੀਆਂ ਤੋਂ ਜਵਾਬ ਪੇਸ਼ ਕਰਨ ਲਈ ਕਹਾ ਅਤੇ ਐਸੋਸੀਏਸ਼ਨ ਦੇ ਇਕ ਹੋਰ ਸੀਨੀਅਰ ਆਗੂ ਸ਼੍ਰੀ ਮੁਕੇਸ਼ ਸੈਣੀ ਨੇ ਦੱਸਆਿ ਕ ਿਛੇ ਮਹੀਨੇ ਬੀਤਣ ਦੇ ਬਾਵਜੂਦ ਸੱਿਖਆਿ ਵਭਾਗ ਨੂੰ ਇਸ ਗਲਤੀ ਦਾ ਕੋਈ ਵੀ ਜਵਾਬ ਨਹੀ ਅਹੁਡ਼ ਰਹਾ ।  ਪਛਿਲੀ ਸਰਕਾਰ ਸਮੇ ਆਹਲਾ ਅਧਕਾਰੀ ਆਪਣੀ ਨਲਾਇਕੀ ਛੁਪਾਉਣ ਲਈ ਹਾਈ ਕੋਰਟ ਵਚੋਂ ਕੇਸ ਵਾਪਸ ਕਰਾਉਣ ਲਈ ਸਾਬਕਾ ਸੱਿਖਆਿ ਮੰਤਰੀ ਰਾਂਹੀਆਗੂਆਂ ਤੇ ਦਬਾਅ ਪਵਾਉਣ ਵਚਿ ਮਸ਼ਰੂਫ ਰਹੇ ਹਨ ।
ਵਧਾਇਕ ਸ਼੍ਰੀ ਭਾਰਤ ਭੂਸ਼ਣ ਵੱਲੋਂ ਸਰਕਾਰੀ ਸਕੂਲਾਂ ਵਚਿ ਨੱਿਘਰ ਰਹੀ ਪਡ਼੍ਹਾਈ ਦੀ ਦਸ਼ਾ ਬਾਰੇ ਚੰਿਤਾ ਪ੍ਰਗਟਾਉਦਆਿਂ ਅੰਗਰੇਜੀ ਵਰਗੇ ਗੰਭੀਰ ਮਸਲੇ ਨੂੰ ਪਹਲਿ ਦੇ ਅਧਾਰ ਤੇ ਹੱਲ ਕਰਾਉਣ ਲਈ ਸੱਿਖਆਿ ਮੰਤਰੀ ਪੰਜਾਬ ਨਾਲ ਜਲਦੀ ਹੀ ਮੀਟੰਿਗ ਕਰਾਉਣ ਦਾ ਭਰੋਸਾ ਦੱਿਤਾ । ਐਸੋਸੀਏਸ਼ਨ ਦੇ ਆਗੂਆਂ ਨੇ ਭਰੋਸਾ ਦਵਾਇਆ ਕ ਿਉਹ ਸਰਕਾਰੀ ਸਕੂਲਾਂ ਵਚਿ ਅੰਗਰੇਜੀ ਦੀ ਪਡ਼੍ਹਾਈ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਭਰਪੂਰ ਮਹਿਨਤ ਕਰਨਗੇ । ਵਧਾਇਕ ਭਾਰਤ ਭੂਸ਼ਣ ਦੁਆਰਾ  ਸਰਕਾਰੀ ਸਕੂਲਾਂ ਵਚਿ ਅੰਗਰੇਜੀ ਦੀ ਪੁਖਤਾ ਪਡ਼੍ਹਾਈ ਦੇ ਮਸਲੇ ਪ੍ਰਤੀ ਗੰਭੀਰਤਾ ਬਾਰੇ ਐਸੋਸੀਏਸ਼ਨ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਐਸੋਸੀਏਸ਼ਨ ਦੇ ਮੁਕੇਸ਼ਸੈਣੀ ਲੁਧਆਿਣਾ,ਸੁਖਵੀਰ ਕੋਰਗੁਰਬਾਜ ਸੰਿਘ ਪਟਆਿਲਾ, ਰੁਪੰਿਦਰ ਕੌਰ ਧਾਲੀਵਾਲ ਬਠੰਿਡਾ, ਸੁਖਮੰਦਰ ਬਰਸਟ,ਯੂਗੇਸ਼ਜੰਿਦਲ, ਗੌਤਮ ਕੁਮਾਰ, ਸੀਮਾ ਰਾਣੀ ਫਾਜਲਿਕਾ, ਕਰਿਨਬਾਲਾ ਫਤਹਿਗਡ਼੍ਹ ਸਾਹਬਿ, ਸੁਖਵੀਰ ਰਾਮਪੁਰਾ, ਸੁਖਮੰਿਦਰ ਗੂਰੂਸਰ, ਜਤੰਿਦਰ ਮਾਨਸਾ, ਪਰਵੰਿਦਰ ਸੰਿਘ, ਸਤਵੰਿਦਰਪਾਲ ਸੰਿਘ, ਸਵਿਰਾਜ ਵਰਿਕ ਹਾਜਰ ਸਨ ।

 

Related Articles

Back to top button