Ferozepur News

ਅਧਿਆਪਕ ਦਿਵਸ ਦੇ ਮੌਕੇ ਤੇ ਗਰਾਮਰ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ  ਵਿਖੇ ਰੰਰਾ ਰੰਗ ਪ੍ਰੋਗਰਾਮ

ਫਿਰੋਜ਼ਪੁਰ 5 ਸਤੰਬਰ ( ) ਅਧਿਆਪਕ ਦਿਵਸ ਦੇ ਮੌਕੇ ਤੇ ਗਰਾਮਰ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ  ਵਿਖੇ ਸਕੂਲ ਸੰਚਾਲਕ ਹਰਚਰਨ ਸਿੰਘ ਸਾਮਾਂ ਦੀ ਅਗਵਾਈ ਹੇਠ  ਰੰਗ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੋਕੇ ਬੱਚਿਆਂ ਨੇ ਅਧਿਆਪਕ ਦਿਵਸ ਦੇ ਸਬੰਧ ਵਿਚ ਗਿੱਧਾ, ਭੰਗੜਾ ਕੋਰੀਓਗ੍ਰਾਫੀ ,ਸਕਿੱਟ ਆਦਿ ਪੇਸ਼ ਕੀਤੀਆਂ ਗਈਆਂ। ਇਸ ਮੋਕੇ ਸੇਵਾ ਮੁੱਕਤ ਜਿਲ•ਾ ਸਿੱਖਿਆ ਅਫਸ਼ਰ ਸ੍ਰੀ ਕੇ.ਕੇ. ਧਵਨ ਨੇ ਵਿਸ਼ੇਸ਼ ਤੋਰ ਤੇ ਪਹੁੰਚੇ ਇਸ ਮੋਕੇ ਇਹਨਾ ਨਾਲ ਪ੍ਰਿੰਸੀਪਲ ਡਾ: ਸਤਿੰਦਰ ਸਿੰਘ ਨੈਸ਼ਨਲ ਐਵਾਰਡੀ,ਨਰਿੰਦਰ ਸਿੰਘ ਕੇਸਰ ਪ੍ਰਧਾਨ ਪ੍ਰਾਈਵੇਟ ਸਕੂਲ, ਭਗਵਾਨ ਸਿੰਘ ਨੰਬਰਦਾਰ ਨੂਰ ਪੁਰ ਸੇਠਾ ਪ੍ਰਧਾਨ  ਮੈਨਜਮੈਂਟ ਕਮੇਟੀ ਗਰਾਮਰ ਸਕੂਲ ਆਦਿ ਹਾਜਰ ਸਨ। ਇਸ ਮੋਕੇ ਭਗਵਾਨ ਸਿੰਘ ਨੰਬਰ ਵੱਲੋ ਆਏ ਮਹਿਨਾ ਨੂੰ ਜੀ ਆਇਆ ਕਿਹਾ। ਅਧਿਆਪਕ ਦਿਵਸ ਸਬੰਧੀ ਜਾਣਕਾਰੀ ਦਿਤੀ   ਇਸ ਉਪਰੰਤ ਸੇਵਾ ਮੁਕਤ ਹੋ ਪ੍ਰਿੰਸੀਪਲ ਵੀਨਾ ਸ਼ਰਮਾਂ  ਦੀ ਵਧੀਆਂ ਕਾਗੁਜਾਰੀ ਤੇ ਵਿਸੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾ ਨੂੰ ਯਾਦਗਿਰੀ ਚਿਨ• ਭੇਂਟ ਕੀਤੇ ਗਏ।  
  ਇਸ ਮੋਕੇ ਪ੍ਰਿਸੀਪਲ ਸੋਨੀਆ, ਇੰਦੂ ਸ਼ਰਮਾਂ, ਦਲਜੀਤ ਕੌਰ, ਮੈਡਮ ਗੁਰਪ੍ਰੀਤ ਕੌਰ , ਰਮਨਦੀਪ ਕੌਰ,ਮਨੋਜ਼ ਕੁਮਾਰ ਆਦਿ ਟੀਚਰ ਹਾਜ਼ਰ ਸਨ।

Related Articles

Back to top button