Ferozepur News

ਅਕਸਰ ਗਲਤੀਆਂ ਹੋ ਜਾਂਦੀਆਂ ਹਨ

ਅਕਸਰ ਗਲਤੀਆਂ ਹੋ ਜਾਂਦੀਆਂ ਹਨ

ਅਕਸਰ ਗਲਤੀਆਂ ਹੋ ਜਾਂਦੀਆਂ ਹਨ। ਅਸੀਂ ਡਰ ਕਾਰਨ ਗਲਤ ਕੰਮ ਕਰਦੇ ਹਾਂ। ਕੋਈ ਵੀ ਸੰਪੂਰਨ ਨਹੀਂ ਹੁੰਦਾ ਅਤੇ ਗਲਤੀਆਂ ਦੀਆਂ ਸੰਭਾਵਨਾਵਾਂ ਹਮੇਸ਼ਾ ਬਣੀਆਂ ਰਹਿੰਦੀਆਂ ਹਨ। ਪਰ ਅਸੀਂ ਨਿਸ਼ਚਤ ਤੌਰ ‘ਤੇ ਅਜਿਹਾ ਨਾ ਕਰਨ ਦਾ ਜੁਗਾੜ ਕਰ ਸਕਦੇ ਹਾਂ। ਕਈ ਵਾਰ, ਅਸੀਂ ਹਾਲਾਤਾਂ ਤੋਂ ਜਾਣੂ ਨਹੀਂ ਹੁੰਦੇ ਅਤੇ ਗਲਤੀ ਕਰ ਲੈਂਦੇ ਹਾਂ। ਘਬਰਾਓ ਨਹੀ, ਸਗੋਂ ਸਾਰਥਿਕ ਹੱਲ ਬਾਰੇ ਸੋਚੋ – ਜਿਵੇਂ ਕਿ – ਆਪਣੇ ਆਪ ਨੂੰ ਨਾਸਮਝਦਾਰ ਨਹੀ ਸਮਝਣਾ, ਆਪਣੇ ਮਹਿਸੂਸ ਕਰਨ ਦੇ ਤੌਰ ਤਰੀਕਿਆਂ ਨੂੰ ਬਦਲਣਾ ਐ, ਕਿਸੇ ਸਮੱਸਿਆ ਨੂੰ ਦੇਖ ਕੇ ਸੁਚੇਤ ਹੋਵੋ। ਆਪਣੇ ਡਰ ਨੂੰ ਇੱਕ ਨਵਾਂ ਰੂਪ ਦਿਓ। ਗਲਤ ਕਰਨਾ ਗਲਤ ਨਹੀਂ ਹੈ ਪਰ ਸਥਿਤੀ ਦੇ ਅਨੁਸਾਰ ਕੋਈ ਫੈਸਲਾ ਨਾ ਲੈਣਾ ਗਲਤ ਹੈ, ਸਗੋਂ ਜ਼ਿਆਦਾ ਖਤਰਨਾਕ ਹੈ। ਆਈਨਸਟਾਈਨ ਨੇ ਠੀਕ ਹੀ ਕਿਹਾ ਸੀ, ਉਹ ਵਿਅਕਤੀ ਜਿਸ ਨੇ ਕਦੇ ਗਲਤੀ ਨਹੀਂ ਕੀਤੀ, ਕਦੇ ਕੋਈ ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

Mistakes happen. We commit wrongs because of fear. No one is perfect and possibilities of wrongs are always there.  But we can definitely take measures for not repeating. Sometimes, we are not aware of the circumstances and commit wrong. Don’t become panic, rather think of remedies – like – don’t consider yourself as immature, enhance your feeling gestures, become alert on seeing a problem. Give a new look to your fear.  Committing wrong is not wrong but taking no decision, as per the situation, is wrong rather more dangerous. Einstein rightly said, a person who never made a mistake, never tried anything new.

 

Related Articles

Leave a Reply

Your email address will not be published. Required fields are marked *

Back to top button