ਸਮਾਈਲ ਟ੍ਰੇਨ ਤੇ ਅਮਨਦੀਪ ਹਸਪਤਾਲ ਵੱਲੋ ਫਿਰੋਜ਼ਪੁਰ ਚ ਕਲੇਫ੍ਟ ਵੀਕ ਅਧੀਨ ਪ੍ਰੋਗਰਾਮ ਆਯੋਜਤਿ ਕੀਤਾ ਗਆਿ
ਫਿਰੋਜ਼ਪੁਰ: ਅਮਰੀਕੀ ਐਨ ਜੀ ਓ ਸਮਾਈਲ ਟ੍ਰੇਨ ਤੇ ਅਮਨਦੀਪ ਹਸਪਤਾਲ ਵੱਲੋ ਰਲ੍ਹ ਕੇ ਕਲੇਫ੍ਟ ਵੀਕ ਮਨਾਇਆ ਜਾ ਰਹਾ ਹੈ ਜਸਿ ਵਚਿ ਜਮਾਂਦਰੂ ਕੱਟੇ ਤਾਲੁ ਤੇ ਕੱਟੇ ਬੁੱਲ ਵਾਲੇ ਮਰੀਜਾਂ ਦੀ ਜਾਂਚ ਬਲਿਕੁਲ ਮੁਫ਼ਤ ਕੀਤੀ ਜਾਂਦੀ ਹੈ ਅਤੇ ਇਹਨਾਂ ਮਰੀਜਾਂ ਦਾ ਅਪ੍ਰੇਸ਼ਨ ਵੀ ਬਲਿਕੁਲ ਮੁਫ਼ਤ ਹੀ ਕੀਤਾ ਜਾਂਦਾ ਹੈ। ਇਸਦੇ ਅੰਤਰਗਤ ਜੰਮੂ ਸਮੇਤ ਪੰਜਾਬ ਦੇ ਵੱਖ ਵੱਖ ਸ਼ਹਰਾਂ ਵਚਿ ਇਹੋ ਜਹੇ ਕੈੰਪ ਲਗਾਏ ਜਾ ਚੁੱਕੇ ਹਨ। ਇਸੇ ਕਡ਼ੀ ‘ਚ ਮਤੀ 8 ਦਸੰਬਰ ਨੂੰ ਫਰੋਜ਼ਪੁਰ ‘ਚ ਅਮਨਦੀਪ ਮਲਟੀ ਸਪੈਸ਼ਲਟੀ ਓ ਪੀ ਡੀ ਕਲੀਨਕਿ ਵੱਲੋਂ ਅਲਜ਼ਾ ਹੋਟਲ ਫਰੋਜ਼ਪੁਰ ਵਚਿ ਕਲੇਫ੍ਟ ਵੀਕ ਅਧੀਨ ਪ੍ਰੋਗਰਾਮ ਆਯੋਜਤਿ ਕੀਤਾ ਗਆਿ ਜਸਿ ਵਚਿ ਜਮਾਂਦਰੂ ਕੱਟੇ ਬੁੱਲ ਤੇ ਕੱਟੇ ਤਾਲੁ ਵਾਲ਼ੇ 17 ਮਰੀਜਾਂ ਦੀ ਜਾਂਚ ਕੀਤੀ ਗਈ।
ਇਸ ਵਸ਼ੇਸ਼ ਪ੍ਰੋਗਰਾਮ ‘ਚ ਸ਼੍ਰੀ ਡੀ ਪੀ ਚੰਦਨ, ਚੇਅਰਮੈਨ, ਜ਼ਲਾ ਯੋਜਨਾ ਬੋਰਡ, ਫਰੋਜ਼ਪੁਰ ਮੁਖ ਮਹਮਾਨ ਵਜੋਂ ਸ਼ਾਮਲਿ ਹੋਏ। ਉਹਨਾਂ ਨੇ ਇਸ ਅਵਸਰ ‘ਤੇ ਬੋਲਦੇ ਹੋਏ ਅਮਨਦੀਪ ਹਸਪਤਾਲ ਦੇ ਡਾਕਟਰ ਅਵਤਾਰ ਸੰਿਘ ਅਤੇ ਅਮਨਦੀਪ ਹਸਪਤਾਲ ਵੱਲੋਂ ਸਮੇ ਸਮੇ ‘ਤੇ ਕੀਤੇ ਜਾ ਰਹੇ ਵੱਖ ਵੱਖ ਸਮਾਜਕਿ ਕੰਮਾਂ ਦਾ ਜਕਿਰ ਕਰਦੇ ਹੋਏ ਕਹਾ ਕ ਿਅਮਨਦੀਪ ਹਸਪਤਾਲ ਦਾ ਇਹ ਉਪਰਾਲਾ ਬਹੁਤ ਹੀ ਸਲਾਹੁਣਯੋਗ ਹੈ ਅਤੇ ਇਹ ਨਾ ਕੇਵਲ ਸਮਾਜ ਦੀ ਸੇਵਾ ਹੈ ਬਲਕ ਿਮਨੁੱਖਤਾ ਦੀ ਸੇਵਾ ਕਰਦੇ ਹੋਏ ਸਰਕਾਰ ਦੀ ਵੀ ਮਦਦ ਕੀਤੀ ਜਾ ਰਹੀ ਹੈ। ਓਹਨਾ ਨੇ ਕਹਾ ਕ ਿਬਾਕੀ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਅੱਗੇ ਆ ਕੇ ਇਹੋ ਜਹੇ ਸਮਾਜਕਿ ਕੰਮਾਂ ਚ ਵੱਧ-ਚਡ਼੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਨਾਲ ਹੀ ਓਹਨਾ ਨੇ ਇਲਾਕੇ ਦੇ ਲੋਕ ਨੂੰ ਵੀ ਅਪੀਲ ਕੀਤੀ ਕ ਿਅਮਨਦੀਪ ਹਸਪਤਾਲ ਵੱਲੋਂ ਦੱਿਤੀਆਂ ਜਾ ਰਹੀਆਂ ਇਹਨਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਇਸ ਸਮਾਗਮ ‘ਚ ਸ਼੍ਰੀ ਅਸ਼ਵਨੀ ਗਰੋਵਰ, ਪ੍ਰਧਾਨ, ਐਮ ਸੀ ਫਰੋਜ਼ਪੁਰ, ਡਾਕਟਰ ਆਰ ਐਲ ਤਨੇਜਾ, ਪ੍ਰੈਸੀਡੈਂਟ ਆਈ ਐਮ ਏ, ਪੰਜਾਬ ਵਸ਼ੇਸ਼ ਮਹਮਾਨਾਂ ਵਜੋਂ ਸ਼ਾਮਲਿ ਹੋਏ। ਇਸ ਸਮਾਗਮ ‘ਚ ਇਲਾਕੇ ਦੀਆ ਪ੍ਰਸੱਿਧ ਸਮਾਜ ਸੇਵੀ ਸੰਸਥਾਵਾਂ ਸਟਰੀਮ-ਲਾਈਨ ਵੈਲਫ਼ੇਅਰ ਸੋਸਾਇਟੀ, ਹੀਰਾ ਵੈਲਫ਼ੇਅਰ ਸੋਸਾਇਟੀ, ਨਸ਼ਿਕਾਮ ਵੈਲਫ਼ੇਅਰ ਸੋਸਾਇਟੀ, ਹੈਲਪੰਿਗ ਹੈਂਡ ਫੌਂਡੇਸ਼ਨ, ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਫਰੋਜੇਪੁਰ ਸਟੀ ਤੇ ਕੈਨੱਟ ਨੇ ਵੀ ਭਾਗ ਲਆਿ।
ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਇਲਾਕੇ ਦੀ ਪ੍ਰਸੱਿਧ ਸਮਾਜ ਸੇਵੀ ਸ਼ਖ਼ਸ਼ੀਅਤ ਸ਼੍ਰੀ ਅਭਸ਼ੇਕ ਅਰੋਡ਼ਾ, ਪ੍ਰੋਜੈਕਟ ਕੋਆਰਡੀਨੇਟਰ, ਸਮਾਈਲ ਟ੍ਰੇਨ, ਫਰੋਜ਼ਪੁਰ ਨੇ ਬਾਖੂਬੀ ਨਭਾਇਆ ਅਤੇ ਆਏ ਹੋਏ ਮਹਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਬੋਲਦੇ ਹੋਏ ਸਮਾਈਲ ਟ੍ਰੇਨ ਦੇ ਪ੍ਰੋਜੈਕਟ ਡਾਇਰੈਕਟਰ ਡਾਕਟਰ ਰਵੀ ਮਹਾਜਨ ਨੇ ਦੱਸਆਿ ਕ ਿਜਮਾਂਦਰੂ ਕੱਟਆਿ ਬੁੱਲ ਜਾਂ ਤਾਲੂ ਠੀਕ ਹੋਣ ਯੋਗ ਰੋਗ ਹੈ ਤੇ ਇਕ ਬਹੁਤ ਹੀ ਛੋਟੀ ਜਹੀ ਸਰਜਰੀ ਨਾਲ ਇਸਦਾ ਬਹੁਤ ਹੀ ਆਸਾਨੀ ਨਾਲ ਇਲਾਜ਼ ਕੀਤਾ ਜਾ ਸਕਦਾ ਹੈ। ਇਸ ਵਚਿ ਮਰੀਜ ਕੋਲੋਂ ਕੋਈ ਵੀ ਖਰਚਾ ਨਹੀਂ ਲਆਿ ਜਾਂਦਾ ਅਪਰੇਸ਼ਨ ਵੀ ਬਲਿਕੁਲ ਮੁਫ਼ਤ ਹੁੰਦਾ ਹੈ ਤੇ ਦਵਾਈਆਂ ਦਾ, ਰਹਣਿ ਸਹਣਿ ਦਾ ਕੋਈ ਵੀ ਖਰਚਾ ਨਹੀਂ ਲਆਿ ਜਾਂਦਾ। ਓਹਨਾ ਕਹਾ ਕ ਿਭਾਵੇ ਕ ਿਇਹ ਮੁਫ਼ਤ ਅਪਰੇਸ਼ਨ ਸਾਰਾ ਸਾਲ ਚਲਦੇ ਰਹੰਿਦੇ ਹਨ ਪਾਰ ਇਹ ਵਸ਼ੇਸ਼ ਹਫਤਾ ਮਨ ਕੇ ਅਸੀਂ ਇਸ ਰੋਗ ਤੋਂ ਪੀਡ਼ਤ ਮਰੀਜ਼ਾਂ ‘ਚ ਜਾਗਰੂਕਤਾ ਲਆਿਉਣਾ ਚਾਹੁੰਦੇ ਹਾਂ ਕ ਿਇਹ ਬਹੁਤ ਹੀ ਮਾਮੂਲੀ ਰੋਗ ਹੈ ਤੇ ਇਸਦਾ ਇਲਾਜ਼ ਸੰਭਵ ਹੈ। ਇਲਾਜ ਕਰ ਕੇ ਰੋਗੀ ਆਮ ਜੀਵਨ ਜੀ ਸਕਦਾ ਹੈ ਤੇ ਉਹ ਹੀਣ ਭਾਵਨਾ ਦਾ ਸ਼ਕਾਰ ਹੋਣ ਤੋਂ ਬਚ ਜਾਂਦਾ ਹੈ।
ਇਸ ਮੌਕੇ ਇਲਾਕੇ ਦੀਆ ਭਾਗ ਲੈ ਰਹੀਆਂ ਸੰਸਥਾਵਾਂ ਨੂੰ ਸਨਮਾਨਤਿ ਕੀਤਾ ਗਆਿ।