Ferozepur News

ਰੈਵੀਨਿਉ ਪਟਵਾਰ ਯੂਨੀਅਨ ਤਹਿਸੀਲ ਇਕਾਈ ਫਿਰੋਜ਼ਪੁਰ – ਅਨਿਲ ਕੁਮਾਰ ਨੂੰ ਸਰਬ ਸੰਮਤੀ ਨਾਲ ਤਹਿਸੀਲ ਪ੍ਰਧਾਨ ਚੁਣਿਆ ਗਿਆ

ਰੈਵੀਨਿਉ ਪਟਵਾਰ ਯੂਨੀਅਨ ਤਹਿਸੀਲ ਇਕਾਈ ਫਿਰੋਜ਼ਪੁਰ - ਅਨਿਲ ਕੁਮਾਰ ਨੂੰ ਸਰਬ ਸੰਮਤੀ ਨਾਲ ਤਹਿਸੀਲ ਪ੍ਰਧਾਨ ਚੁਣਿਆ ਗਿਆ

ਰੈਵੀਨਿਉ ਪਟਵਾਰ ਯੂਨੀਅਨ ਤਹਿਸੀਲ ਇਕਾਈ ਫਿਰੋਜ਼ਪੁਰ – ਅਨਿਲ ਕੁਮਾਰ ਨੂੰ ਸਰਬ ਸੰਮਤੀ ਨਾਲ ਤਹਿਸੀਲ ਪ੍ਰਧਾਨ ਚੁਣਿਆ ਗਿਆ

ਫਿਰੋਜ਼ਪੁਰ 30 ਅਗਸਤ 2024: ਰੈਵੀਨਿਉ ਪਟਵਾਰ ਯੂਨੀਅਨ ਤਹਿਸੀਲ ਇਕਾਈ ਫਿਰੋਜ਼ਪੁਰ ਦੀ ਚੋਣ ਮੁਕੰਮਲ ਜਸਬੀਰ ਸਿੰਘ ਸੈਣੀ ਜਿਲਾ ਪ੍ਰਧਾਨ, ਗੁਰਤਾਰ ਸਿੰਘ ਸਰਪ੍ਰਸਤ (ਰਿਟਾਇਰਡ ਕਾਨੂੰਗੋ), ਸੁਖਦੇਵ ਸਿੰਘ ਢੀਂਡਸਾ (ਰਿਟਾਇਰਡ ਕਾਨੂੰਗੋ) ਸਾਬਕਾ ਤਹਿਸੀਲ ਪ੍ਰਧਾਨ ਦੀ ਰਹਿਨੁਮਾਈ ਹੇਠ ਹੋਈ । ਜਿਸ ਵਿੱਚੋਂ ਵਿਜੇ ਕੁਮਾਰ ਚੌਧਰੀ ਤਹਿਸੀਲ ਪ੍ਰਧਾਨ ਨੇ ਪੁਰਾਣੀ ਤਹਿਸੀਲ ਬਾਡੀ ਭੰਗ ਕਰਦੇ ਹੋਏ ਨਵੀਂ ਬਾਡੀ ਚੁਣਨ ਦਾ ਅਖਤਿਆਰ ਚੋਣ ਕਮੇਟੀ ਨੂੰ ਦਿੱਤਾ। ਹਾਊਸ ਦੀ ਸਹਿਮਤੀ ਨਾਲ ਸ਼੍ਰੀ ਅਨਿਲ ਕੁਮਾਰ ਨੂੰ ਸਰਬ ਸੰਮਤੀ ਨਾਲ ਤਹਿਸੀਲ ਪ੍ਰਧਾਨ ਚੁਣਿਆ ਗਿਆ।

ਗੁਰਪ੍ਰੀਤ ਸਿੰਘ ਔਲਖ ਜਨਰਲ ਸਕੱਤਰ, ਰਮਨ ਧਵਨ ਖਜਾਨਚੀ, ਸੁਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸਿਮਰਨਪ੍ਰੀਤ ਕੌਰ ਪ੍ਰੈਸ ਸਕੱਤਰ, ਜਿਲਾ ਬਾਡੀ ਮੈਂਬਰ ਵਿਜੇ ਕੁਮਾਰ ਚੌਧਰੀ, ਅਭੈ ਧਵਨ, ਜਸਵਿੰਦਰ ਸਿੰਘ (ਸੀਨੀਅਰ), ਰਜਨੀ ਬਾਲਾ, ਸੁਮਿਤ ਰਾਣੀ, ਵਰੁਣ ਬਾਂਸਲ ਰਾਕੇਸ਼ ਕਪੂਰ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ।

Related Articles

Leave a Reply

Your email address will not be published. Required fields are marked *

Back to top button