ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਫਿਰੋਜਪੁਰ ਵੱਲੋ ਤਿਆਰ ਕੀਤਾ ਸਾਲ 2016 ਦਾ ਕੈਲੰਡਰ ਡਿਪਟੀ ਕਮਿਸਨਰ ਫਿਰੋਜਪੁਰ ਡੀ.ਪੀ.ਐਸ.ਖਰਬੰਦਾ ਵੱਲੋਂ ਰਿਲੀਜ
ਫਿਰੋਜਪੁਰ 25 ਜਨਵਰੀ (ਏ.ਸੀ.ਚਾਵਲਾ) ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਫਿਰੋਜਪੁਰ ਦੀ ਜਿਲ•ਾ ਬਾਡੀ ਵੱਲੋਂ ਪਹਿਲੀ ਵਾਰ ਤਿਆਰ ਕੀਤਾ ਗਿਆ ਸਾਲ 2016 ਦਾ ਕੈਲੰਡਰ ਡਿਪਟੀ ਕਮਿਸਨਰ ਫਿਰੋਜਪੁਰ ਡੀ.ਪੀ.ਐਸ.ਖਰਬੰਦਾ ਵੱਲੋਂ ਰਿਲੀਜ ਕੀਤਾ ਗਿਆ। ਇਸ ਮੌਕੇ ਤੇ ਉਨ•ਾਂ ਨਾਲ ਮੈਡਮ ਜਸਲੀਨ ਕੌਰ ਸਹਾਇਕ ਕਮਿਸਨਰ (ਜਨ) ਅਤੇ ਸ੍ਰੀ ਸੰਦੀਪ ਸਿੰਘ ਗੜ•ਾ ਐਸ.ਡੀ.ਐਮ ਫਿਰੋਜਪੁਰ ਵੀ ਹਾਜਰ ਸਨ। ਇਸ ਮੌਕੇ ਤੇ ਬੋਲਦਿਆਂ ਡਿਪਟੀ ਕਮਿਸਨਰ ਨੇ ਕਿਹਾ ਕਿ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਫਿਰੋਜਪੁਰ ਦੇ ਜਿਲ•ਾ ਪ੍ਰਧਾਨ ਸ੍ਰੀ ਮਨੋਹਰ ਲਾਲ ਅਤੇ ਉਸ ਦੇ ਸਹਿਯੋਗੀਆਂ ਦਾ ਇੱਕ ਚੰਗਾ ਉਪਰਾਲਾ ਹੈ। ਇਸ ਮੌਕੇ ਯੂਨੀਅਨ ਦੇ ਆਹੁਦੇਦਾਰ ਪਿੱਪਲ ਸਿੰਘ ਸਿੱਧੂ, ਰਤਨ ਚੱਡਾ ਪ੍ਰਧਾਨ ਸਿਖਿਆ ਵਿਭਾਗ, ਪ੍ਰਦੀਪ ਵਿਨਾਇਕ ਪ੍ਰਧਾਨ ਭੂਮੀ ਰੱਖਿਆ ਵਿਭਾਗ, ਸ੍ਰੀਮਤੀ ਸਰਬਜੀਤ ਕੌਰ ਤੇ ਸੁਰਿੰਦਰ ਕੁਮਾਰ ਲੋਕ ਸੰਪਰਕ ਵਿਭਾਗ, ਜਤਿੰਦਰ ਸਿੰਘ ਫੂਡ ਸਪਲਾਈ ਵਿਭਾਗ, ਗੁਰਪ੍ਰੀਤ ਸਿੰਘ ਪ੍ਰਧਾਨ ਐਕਸਾਈਜ ਵਿਭਾਗ, ਗੁਰਚਰਨ ਸਿੰਘ ਥਿੰਦ ਪ੍ਰਧਾਨ ਡੀ.ਸੀ. ਦਫਤਰ, ਵਰਿਆਮ ਸਿੰਘ ਪ੍ਰਧਾਨ ਖਜਾਨਾ ਵਿਭਾਗ, ਸੰਦੀਪ ਕੁਮਾਰ ਡੀ.ਸੀ. ਦਫਤਰ, ਗੁਰਲਾਭ ਸਿੰਘ ਪੋਲੀਟੈਕਨੀਕਲ ਕਾਲਜ ਆਦਿ ਮੈਬਰ ਹਾਜਰ ਸਨ।