ਪੀ.ਸੀ.ਕੁਮਾਰ ਸਾਬਕਾ ਚੇਅਰਮੈਨ – ਗੈਰ-ਸੰਵਿਧਾਨਕ ਕਾਰਵਾਈ ~ ਨਾਦਰ-ਾਹੀ ਕਾਰਵਾਈ ਇਕਰਾਰ ਦਿੱਤਾ ਗਿਆ
ਪੀ.ਸੀ.ਕੁਮਾਰ ਸਾਬਕਾ ਚੇਅਰਮੈਨ ਨੇ ਆਪਣੀ ਚੇਅਰਮੈਨੀ ਵਿਚ ਆਪਣੇ ਚਹੇਤਿਆਂ ~ ਬੁੱਲਾ ਕੇ ਮੀਟਿੰਗ ਕੀਤੀ ਅਤੇ ਬਾਹਵਾਂ ਖੜੀਆਂ ਕਰਵਾ ਕੇ ਆਪਣੇ ਆਪ ~ ਚੇਅਰਮੈਨ ਚੁਣ ਲਿਆ ਗਿਆ| ਆਪਣੇ ਕੁਝ ਚਹੇਤਿਆਂ ਪਾਸੋ[ ਇਸ ਦਾ ਐਲਾਨ ਕਰਾ ਲਿਆ ਗਿਆ| ਅੱਜ ਤੋ[ ਤਕਰੀਬਨ 3 ਸਾਲ ਪਹਿਲਾਂ ਵੀ ਬਿਨਾਂ ਕਿਸੇ ਪਰਾਪਰ ਮੀਟਿੰਗ ਬੁਲਾਉਣ ਦੇ ਇਨ੍ਹਾਂ ਵੱਲੋ[ ਦਿੱਤੀ ਜਾ ਰਹੀ ਪਾਰਟੀ ਵਿਚ ਆਪਣੇ ਕੁਝ ਚਹੇਤਿਆਂ ਪਾਸੋ[ ਚੇਅਰਮੈਨ ਘੋ-ਿਤ ਕਰਾ ਲਿਆ ਗਿਆ ਸੀ| ਜਿਸ ਦੀ ਪੰਜਾਬੀ ਜਾਗਰਣ ਅਤੇ ਹੋਰ ਅਖਬਾਰਾਂ ਵਿਚ ਸਾਡੇ ਵੱਲੋ[ (ਬਲਾਕ ਫਿਰੋਜਪੁਰ) ਨਿਖੇਧੀ ਕੀਤੀ ਗਈ ਸੀ|
ਅਸਲ ਵਿਚ ਚੋਣ ਅਫਸਰ ਨਿਯੁਕਤ ਕਰਨ ਉਪਰੰਤ ਸਾਰੇ ਯੂਨਿਟਾਂ ਵੱਲੋ[ ਜਿਲ੍ਹਾ ਚੇਅਰਮੈਨ ਦੀ ਚੋਣ ਬਲਾਕ ਦੇ ਡੈਲੀਗੇਟਾਂ ~ ਬੁਲਾ ਕੇ ਕਰਨੀ ਹੁੰਦੀ ਹੈ ਪਰ ਇਹਨਾਂ ਵੱਲੋ[ ਅਜਿਹਾ ਨਹੀ ਕੀਤਾ ਗਿਆ| ਫਿਰੋਜ.ਪੁਰ -ਹਿਰ ਅਤੇ ਛਾਉਣੀ ਦੇ ਬਲਾਕਾਂ ~ ਬਿਲਕੁਲ ਬੁਲਾਇਆ ਹੀ ਨਹੀ ਗਿਆ| ਇਸ ਨਾਲ ਸ.ਚੰਦ ਸਿੰਘ ਗਰੁੱਪ ਜੀਰਾ/ਤਲਵੰਡੀ ਭਾਈ, ਡਾ. ਬੀ.ਐਲ.ਪਰਸੀਚਾ ਰੀਜਨਲ ਚੇਅਰਮੈਨ ਨਾਲ ਟੈਲੀਫੋਨ ਤੇ ਸੰਪਰਕ ਕੀਤਾ ਗਿਆ| ਉਹਨਾਂ ਵੱਲੋ[ ਦੱਸਿਆ ਗਿਆ ਕਿ ਉਹ ਵੀ ਇਸ ਮੀਟਿੰਗ ਵਿਚ ਨਹੀ ਆਏ| ਇਹ ਗੈਰ-ਸੰਵਿਧਾਨਕ ਕਾਰਵਾਈ ~ ਨਾਦਰ-ਾਹੀ ਕਾਰਵਾਈ ਇਕਰਾਰ ਦਿੱਤਾ ਗਿਆ| ਇਹ ਮਹਿਸੂਸ ਕੀਤਾ ਗਿਆ ਹੈ ਕਿ -੍ਰੀ ਪੀ.ਸੀ.ਕੁਮਾਰ ਚੇਅਰਮੈਨ ਦੇ ਅਹੁਦੇ ਤੋ[ ਨਹੀ ਹੱਟਣਾ ਚਾਹੁੰਦੇ|
ਇਸ ਕਾਰਵਾਈ ਸਬੰਧੀ ਮਿਤੀ 31-3-2015 ~ ਇਸ ਬਲਾਕ ਦੀ ਕਾਰਜਕਾਰੀ ਕਮੇਟੀ ਦੀ ਹੰਗਾਮੀ ਮੀਟਿੰਗ -੍ਰੀ ਇੰਦਰ ਸਿੰਘ ਗੋਗੀਆ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਜਿਸ ਵਿਚ ਸਰਵ-ਸੰਮਤੀ ਨਾਲ ਇਸ ਕਾਰਵਾਈ ਦੀ ਪੁਰਜੋਰ -ਬਦਾਂ ਵਿਚ ਨਿਖੇਧੀ ਕੀਤੀ ਗਈ| ਮੀਟਿੰਗ ਵਿਚ ਸਰਵ -੍ਰੀ ਇੰਦਰ ਸਿੰਘ ਗੋਗੀਆ ਪ੍ਰਧਾਨ, ਮੰਗਤ ਰਾਮ ਆਨੰਦ ਜਨਰਲ ਸਕੱਤਰ ਅਤੇ ਹੋਰ ਵੱਖ-2 ਅਹੁੱਦੇਦਾਰ ਸਰਵ -੍ਰੀ ਸੁਨੀਲ ਮੋ[ਗਾ, ਹਰਵਿੰਦਰਜੀਤ ਸਿੰਘ, ਸੁਖਦੇਵ ਸਿੰਘ ਖਾਲਸਾ, ਜਗਜੀਤ ਸਿੰਘ ਕੋਛੜ, ਐਲਵਨ ਭੱਟੀ, ਪ੍ਰੀਤਇੰਦਰ ਸਿੰਘ ਸੰਧੂ, ਅ-ੋਕ ਰਾਜਪੂਤ ਅਤੇ ਹੋਰ ਹਾਜਰ ਸਨ| -੍ਰੀ ਅਭਿ-ੇਕ ਅਰੋੜਾ, ਹਰੀ- ਮੋ[ਗਾ, ਦਰ-ਨ ਲਾਲ ਅਰੋੜਾ, ਵਿਪਨ -ਰਮਾ, ਮਨਜੀਤ ਸਿੰਘ, ਬਲਵਿੰਦਰ ਸਿੰਘ ਗੋਗੀਆ ਅਤੇ ਹੋਰ ਮੈ[ਬਰਾਂ ਵੱਲੋ[ ਟੈਲੀਫੋਨ ਰਾਹੀ ਉਪਰੋਕਤ ਕਾਰਵਾਈ ਦੀ ਨਿਖੇਧੀ ਕੀਤੀ ਗਈ|
ਪਰ ਇਸ ਦੇ ਨਾਲ ਹੀ ਨਿਮਰਤਾ ਦਾ ਵਰਤਾਉ ਕਰਦੇ ਹੋਏ ਫਿਰੋਜ.ਪੁਰ -ਹਿਰ ਅਤੇ ਛਾਉਣੀ ਦੀਆਂ ਸਮੂਹ ਸੋਸਾਇਟੀਆਂ ਜਿਲ੍ਹਾ ਫਿਰੋਜ.ਪੁਰ ਐਨ.ਜੀ.ਓ ਕੋਆਰਡੀਨੇ-ਨ ਕਮੇਟੀ ਫਿਰੋਜ.ੁਪਰ ਨਾਲੋ[ ਨਾਤਾ ਤੋੜ ਕੇ ਫਿਰੋਜ.ਪੁਰ ਐਨ.ਜੀ.ਓ ਕੋਆਰਡੀਨੇ-ਨ ਕਮੇਟੀ, ਫਿਰੋਜ.ਪੁਰ -ਹਿਰ ਕਾਇਮ ਕਰਨ ਦਾ ਐਲਾਨ ਕੀਤਾ ਗਿਆ| ਇਹ ਵੀ ਫੈਸਲਾ ਕੀਤਾ ਗਿਆ ਕਿ ਉਪਰੋਕਤ ਸੰਸਥਾ ਦੇ ਨਾਲ ਚੇਅਰਮੈਨ ਦੀ ਪਦਵੀ ਲਈ ਕਾ~ਨੀ ਲੜਾਈ ਨਹੀ[ ਲੜੀ ਜਾਵੇ| ਸਮਾਜ ਸੇਵਕ ਹੋਣ ਦੇ ਨਾਤੇ ਅਜਿਹਾ ਕਰਨਾ ਚੰਗਾ ਨਹੀ ਲਗਦਾ| ਇਸ ਲਈ ਸਮਾਜ ਦੀ ਸੇਵਾ ਵੱਧ-ਚੱੜ ਕੇ ਕੀਤੀ ਜਾਵੇ| ਇਸ ਵਕਤ ਫਿਰੋਜ.ਪੁਰ -ਹਿਰ ਯੂਨਿਟ ਨਾਲ 18 ਸੋਸਾਇਟੀਆਂ ਅਤੇ ਛਾਉਣੀ ਯੂਨਿਟ ਨਾਲ 31 ਸੋਸਾਇਟੀਆਂ ਕੋਆਡੀਨੇ-ਨ ਕਰ ਰਹੀਆਂ ਹਨ|
ਇਹ ਵੀ ਫੈਸਲਾ ਕੀਤਾ ਗਿਆ ਇਸ ਸੰਸਥਾ ਦੀ ਹੱਦਬੰਧੀ ਮਿਉ[ਸੀਪਲ ਕਮੇਟੀਆਂ, ਕੰਟੋਨਮੈ[ਟ ਬੋਰਡ ਦੀ ਹੋਵੇਗੀ ਅਤੇ ਇਹ ਸੰਸਥਾ ਜਿਲ੍ਹਾ ਪੱਧਰ ਦੀ ਹੋਵੇਗੀ| ਜੀਰਾ, ਤਲਵੰਡੀ ਭਾਈ, ਮੱਖੂ, ਮੱਲਾਵਾਲਾ, ਮਮਦੋਟ, ਗੁਰੂਹਰਸਹਾਏ ਵਿਖੇ ਮਿਊ[ਸਪਲ ਹੱਦਾਂ ਅਨੁਸਾਰ ਯੂਨਿਟਾਂ ਕਾਇਮ ਕੀਤੀਆਂ ਜਾਣਗੀਆਂ| ਸੇਵਾ ਕਰਨ ਲਈ ਸਾਰੇ ਪੰਜਾਬ ਵਿਚ ਕਿੱਧਰੇ ਵੀ ਜਾਇਆ ਜਾ ਸਕਦਾ ਹੈ| ਇਹ ਸੰਸਥਾ ਜਲਦੀ ਹੀ ਰਜਿਸਟਰ ਕਰਾ ਕੇ ਸਮੂਹ ਸਬੰਧਤ ਅਧਿਕਾਰੀਆਂ ~ ਸੂਚਿਤ ਕਰ ਦਿੱਤਾ ਜਾਵੇਗਾ|