Ferozepur News
Step-mother left 4 kids in train, if found inform Crime Branch Mumbai

Step-mother left 4 kids in train, if found inform Crime Branch Mumbai
SI/SHO ਦੀਦਾਰ ਸਿੰਘ ਜੀ SHO GRP FZR ਨੇ ਦੱਸਿਆ ਕਿ ਇਹ ਚਾਰ ਬੱਚੇ ਨਾਮ ਆਰਿਆ ਤਿਵਾਰੀ ਉਮਰ 18 ਸਾਲ, ਅਨੁਸ਼ਕਾ ਤਿਵਾਰੀ ਉਮਰ 15 ਸਾਲ, ਭਾਵੇਸ਼ ਤਿਵਾਰੀ ਉਮਰ 11 ਸਾਲ, ਕੁਮੁਦ ਤਿਵਾਰੀ ਉਮਰ 8 ਸਾਲ ਮਿਤੀ 26.05.2024 ਨੂੰ ਮੁੰਬਈ ਕਲਿਆਣ ਰੇਲਵੇ ਸਟੇਸ਼ਨ ਤੋਂ ਟਰੇਨ ਨੰਬਰ 12137 ਪੰਜਾਬ ਮੇਲ ਵਿਚ ਆਪਣੀ ਸੌਤੇਲੀ ਮਾਂ ਨਾਲ ਸਫਰ ਕਰ ਰਹੇ ਸੀ। ਜੋ ਉਹਨਾਂ ਦੀ ਸੌਤੇਲੀ ਮਾਂ ਖੰਡਵਾ ਰੇਲਵੇ ਸਟੇਸ਼ਨ ਤੋਂ ਵਾਪਿਸ ਮੁੰਬਈ ਆ ਗਈ ਅਤੇ ਬੱਚਿਆਂ ਬਾਰੇ ਕਿਸੇ ਨੂੰ ਕੋੲੳਿ ਜਾਣਕਾਰੀ ਨਹੀਂ ਹੈ। ਜੇਕਰ ਇਹ ਚਾਰ ਬੱਚੇ ਕਿਸੇ ਨੂੰ ਮਿਲਣ ਜਾਂ ਇਹਨਾਂ ਸਬੰਧੀ ਕੋੲੳਿ ਵੀ ਜਾਣਕਾਰੀ ਮਿਲੇ ਤਾਂ ਹੇਠਾਂ ਦਿੱਤੇ ਨੰਬਰਾਂ ਉਤੇ ਸੰਪਰਕ ਕੀਤਾ ਜਾਵੇ ਜੀ।
ਸਾਵੰਤ 9870207076
ਸੁਤਰ 9049025797
ਚੌਧਰੀ 9870218451
ਕਰਾਈਮ ਬ੍ਰਾਂਚ ਮੁੰਬਈ