ਬਠਿੰਡਾ ਵਿਖੇ 22ਵੀ ਸਬ ਜੂਨੀਅਰ ਵੁਸ਼ੂ  ਚੈਂਪੀਓਨਸ਼ਿਪ 11,12,13 ਅਕਤੂਬਰ 2019 ਨੂੰ ਕਾਰਵਾਈ ਗਈ

Posted by HARISH MONGA about 14-10-2019 [ 176]

ਬਠਿੰਡਾ ਵਿਖੇ 22ਵੀ ਸਬ ਜੂਨੀਅਰ ਵੁਸ਼ੂ  ਚੈਂਪੀਓਨਸ਼ਿਪ 11,12,13 ਅਕਤੂਬਰ 2019 ਨੂੰ ਕਾਰਵਾਈ ਗਈ

Ferozepur, October 14, 2019: ਜਿਲਾ ਅਮਐਚਰ ਵੁਸ਼ੂ ਐਸੋਸੈਸ਼ਨ ਫਿਰੋਜ਼ਪੁਰ ਦੇ ਜਰਨਲ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦਸਿਆ ਕੇ ਬੀਤੇ ਦਿਨ ਬਠਿੰਡਾ ਵਿਖੇ 22ਵੀ ਸਬ ਜੂਨੀਅਰ ਵੁਸ਼ੂ  ਚੈਂਪੀਓਨਸ਼ਿਪ 11,12,13 ਅਕਤੂਬਰ 2019 ਨੂੰ ਕਾਰਵਾਈ ਗਈ ਜਿਸ ਵਿਚ ਪੰਜਾਬ ਦੇ ਸਾਰੇ ਜਿਲਿਆਂ ਚੋੰ ਲਗਭਗ 450 ਖਿਡਾਰੀਆਂ ਨੇ ਭਾਗ ਲਿਆ ਅਤੇ ਫਿਰੋਜ਼ਪੁਰ ਦੇ 20 ਖਿਡਾਰੀਆਂ ਨੇ ਭਾਗ ਲਿਆ ਅਤੇ ਇਹਨਾਂ ਵਿੱਚੋ ਪਾਰਸ ਦੇਵਗਨ ਭਾਰ ਵਰਗ -28kg, ਹਿਮਾਂਸ਼ੂ ਭਾਰ ਵਰਗ -24kg ਵਿਚ ਗੋਲਡ ਮੈਡਲ ਜਿਤਿਆ ਅਤੇ ਯੁਵਕ ਭਾਰ ਵਰਗ -42kg, ਅਰਵੀਂਨ ਸਿੰਘ ਬਰਾੜ ਭਾਰ ਵਰਗ -20kg ਨੇ ਸਿਲਵਰ ਮੈਡਲ ਜਿਤਿਆ ਅਤੇ ਹਰਸਿਮਰਨ ਭਾਰ ਵਰਗ -36kg , ਕ੍ਰਿਸ਼ ਪਾਂਡੂ ਭਾਰ ਵਰਗ -42kg ਵਿਚ ਬਰੌਂਜ਼ ਮੈਡਲ ਜੀਤ ਕੇ ਆਪਣੇ ਜਿਲੇ ਅਤੇ ਸਕੂਲ ਦਾ ਨਾਮ ਰੌਸ਼ਨ ਕਿੱਤਾ ਹੈ  ਇਸ ਮੌਕੇ ਤੇ ਟੀਮ ਦੀ ਵਪਾਸੀ ਤੇ ਜਿਲਾ ਅਮਐਚਰ ਵੁਸ਼ੂ ਐਸੋਸੈਸ਼ਨ ਫਿਰੋਜ਼ਪੁਰ ਦੇ ਚੇਅਰਮੈਨ ਸੁਨੀਲ ਕੁਮਾਰ  (ਜਿਲਾ ਖੇਡ ਓਫਸਰ), ਵੋਇਸ ਚੇਅਰਮੈਨ ਡਾਕਟਰ ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ) ਪ੍ਰਧਾਨ ਅਸ਼ੋਕ ਬਹਿਲ (ਸਕੱਤਰ ਰੇਡ ਕਰੋਸ ਸੋਸਾਇਟੀ), ਵੋਇਸ  ਪ੍ਰਧਾਨ ਰਾਕੇਸ਼ ਅਰੋੜਾ, ਜਰਨਲ ਸੈਕਟਰੀ ਕ੍ਰਿਸ਼ਨ ਕੁਮਾਰ, ਖਜਾਨਚੀ ਗੁਰਵੀਰ ਸਿੰਘ, ਸਲਾਹਕਾਰ ਅਵਤਾਰ ਸਿੰਘ, ਕੋਰਡੀਨੇਟਰ ਅਸ਼ੋਕ ਸ਼ਰਮਾ, ਮੈਂਬਰ ਕਿੱਟੀ ਸਹੋਤਾ ਅਤੇ ਹੋਰ ਵੀ ਕਈ ਮੇਮ੍ਬਰਾਂ ਨੇ  ਫਿਰੋਜ਼ਪੁਰ ਰੇਲਵੇ ਸ਼ਟੇਸ਼ਨ ਪੋਂਹਚ ਕੇ ਟੀਮ ਦਾ ਜ਼ੋਰ ਦਾਰ  ਸਵਾਗਤ ਕਿੱਤਾ ਅਤੇ ਟੀਮ ਦੇ ਕੋਚ ਅਭਿਸ਼ੇਕ ਸ਼ਰਮਾ, ਸੰਤਾ ਸਿੰਘ, ਅਨਿਲ ਕੁਮਾਰ ਅਤੇ ਵਿਜੇਤਾ ਖਿਡਾਰੀਆਂ ਨੂੰ ਬਧਾਈ ਦਿੱਤੀ ਅਤੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦਸਿਆ ਕੇ ਗੋਲ੍ਡ ਮੈਡਲ ਜਿੱਤਣ ਵਾਲੇ 2 ਖਿਡਾਰੀ ਜਲਦ ਹੀ ਹੋਣ ਵਾਲੀ ਨੈਸ਼ਨਲ ਸਬ ਜੂਨੀਅਰ ਵੁਸ਼ੂ ਚੈਮਪੀਅਨਸ਼ਿਪ 2019 ਵਿਚ ਭਾਗ ਲੈਣਗੇ.


Ferozepur Online

Team
Keystroke Developers GP Webs Dido Post

Recent Ferozepur News

Breaking News From Ferozepur

ਆਈ.ਏ.ਐਸ. ਅਧਿਕਾਰੀਆਂ ਵੱਲੋਂ ''ਪੰਜਾਬ ਦਰਸ਼ਨ'' ਪ੍ਰੋਗਰਾਮ ਤਹਿਤ ਫਿਰੋਜ਼ਪੁਰ ਦਾ ਦੌਰਾ

20-Nov-2019

ਪੇਂਡੂ ਸਕਿੱਲ ਸੈਂਟਰ ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਵਾਲੀ 101 ਮਹਿਲਾਵਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੰਡੀਆਂ

20-Nov-2019

Journalist Paramjit Kaur Sodhi bereaved, husband passes away

20-Nov-2019

Deputation of Punjab Chemists Association submit memorandum to Health Minister, demands changes in new drug policy

20-Nov-2019

ਜੈਨਿਸਸ ਡੈਂਟਲ ਕਾਲਜ ਦੁਆਰਾ 550ਵੇਂ ਪ੍ਰਕਾਸ਼ੋਤਸਵ ਨੂੰ ਸਮਰਪਿਤ ਮੁਫ਼ਤ ਦੰਤ ਜਾਂਚ ਕੈਂਪ ਸੰਪੰਨ

19-Nov-2019

ਫਾਰਮਿਸਟਾਂ ਨੂੰ ਮਿਲੀ ਤਰੱਕੀ ਤੇ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਨੇ ਵਿਧਾਇਕ ਪਿੰਕੀ ਦਾ ਕੀਤਾ ਧੰਨਵਾਦ

19-Nov-2019

वेकानंद वर्ल्ड स्कूल ने विद्याथियो के लिए निश्चित किया तीन अंतराल में पानी पीने का समय

19-Nov-2019

सीबीएसई स्टेट लैवल स्कूल बैंड प्रतियोगिता में डीसीएम की छात्राओं ने जमाया पहले स्थान पर कब्जा

19-Nov-2019

Duo dedicated Cycle Journey up to Sultanpur Lodhi and back on 550th birth celebrations of Guru Nanak Dev Ji

18-Nov-2019

Kissan Mazdoor Sangharsh Committee, Punjab demands compensation to dalit victim Jagmel Singh of Changaliwala tragedy

18-Nov-2019

ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਹੋਈ ਲੁੱਟ 

18-Nov-2019

ਰੇਲਵੇ ਫਾਟਕ ਨਜ਼ਦੀਕ ਪਹਾੜੀਆਂ ਵਾਲੀ ਜਗ੍ਹਾ 'ਤੇ ਬੱਚਿਆਂ ਵੱਲੋਂ ਖੇਡਾਂ ਦੀ ਸ਼ੁਰੂਆਤ

18-Nov-2019
Back to Top