Ferozepur News

Pinki MLA to fulfill dream of 6th class student Miss Khushi to be Principal for a Day

Pinki MLA to fulfill dream of  6th class student Miss Khushi to be Principal for a Day  

On September 23, 2019 at 10 AM at Govt. Sr.Sec.School for Girls Ferozepur

ਹਲਕਾ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਵੱਲੋਂ ਸਰਕਾਰੀ ਸਕੂਲ ਦੀ ਵਿਦਿਆਰਥਣ ਮਿਸ ਖੁਸ਼ੀ ਨੂੰ ਉਸਦਾ ਵੱਡੇ ਹੋ ਕੇ ਪ੍ਰਿੰਸੀਪਲ ਬਣਨ ਦਾ ਸੁਪਨਾ ਸਾਕਾਰ ਕਰਦੇ ਹੋਏ ਕੱਲ੍ਹ ਮਿਤੀ 23 ਸਤੰਬਰ, 2019 ਦਿਨ ਸੋਮਵਾਰ ਸਵੇਰੇ 10:00 ਵਜੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਿਰੋਜ਼ਪੁਰ ਸ਼ਹਿਰ ਦਾ ਇੱਕ ਦਿਨ ਦਾ ਪ੍ਰਿੰਸੀਪਲ ਬਣਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਸਮਾਗਮ ਦੀ ਸੋਭਾ ਵਧਾਉਣ ਲਈ ਆਪ ਜੀ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। 
ਵੱਲੋਂ :-
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਫ਼ਿਰੋਜ਼ਪੁਰ

Related Articles

Back to top button