Ferozepur News

MC Ferozepur makes arrangements for Night Sweeping

MC Ferozepur make arrangements for Night Sweeping

MC Ferozepur makes arrangements for Night Sweeping

ਫਿਰੋਜ਼ਪੁਰ, 23.12.2020: ਨਗਰ ਕੌਂਸਲ ਫਿਰੋਜ਼ਪੁਰ ਵਲੋਂ ਸ਼ਹਿਰ ਦੇ ਕਮਰਸੀ਼ਅਲ ਏਰੀਆ ਅੰਦਰ ਲਗਾਤਾਰ ” ਨਾਈਟ ਸਵੀਪਿੰਗ ” ਅਤੇ ਫੂਡ ਸਟਰੀਟ ਅੰਦਰ ਗਾਰਬੇਜ਼ ਦੀ ਕੂਲੇਕਸ਼ਨ ਲਗਾਤਾਰ ਸਫ਼ਲਤਾ ਪੂਰਵਕ ਕਰਵਾਈ ਜਾ ਰਹੀ ਹੈ  ਤਾਂ ਜ਼ੋ ਜਲਦ ਸਵੇਰ ਸੈਰ ਕਰਨ ਵਾਲੇ ਸ਼ਹਿਰਵਾਸੀਆਂ ਨੂੰ ਅਤੇ ਦੁਕਾਨਦਾਰ / ਬਿਜਨੈਸਮੈਨ ਨੂੰ ਸਵੇਰ ਹੋਣ ਤੋਂ ਪਹਿਲਾਂ ਸ਼ਹਿਰ ਦਾ ਕਮਰਸੀ਼ਅਲ ਏਰੀਆ ਅਤੇ ਸੜਕਾਂ ਸਾਫ ਦਿਖਾਈ ਦੇਣ।

ਈ ਓ ਸ੍ਰੀ ਪਰਮਿੰਦਰ ਸਿੰਘ ਸੁਖੀਜਾ
ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਗੁਰਿੰਦਰ ਸਿੰਘ।

Related Articles

Leave a Reply

Your email address will not be published. Required fields are marked *

Back to top button