Ferozepur News

Inder Singh Gogial President and members NGOs Coordination Society welcome SSP Ferozepur

ਇੰਦਰ ਸਿੰਘ ਗੋਗੀਆ ਪ੍ਰਧਾਨ ਫਿਰੋਜਪੁਰ ਐਨ.ਜੀ.ਓ ਕੁਆਰਡੀਨੇ-ਨ ਸੁਸਾਇਟੀ ਦੀ ਐਸ.ਐਸ.ਪੀ. ਫਿਰੋਜਪੁਰ ਨਾਲ ਮੀਟਿੰਗ

Ferozepur, August 7, 2019: ਨਵ-ਨਿਯੁਕਤ ਐਸ.ਐਸ.ਪੀ. -੍ਰੀ ਵਿਵੇਕ-ੀਲ ਸੋਨੀ ਦਾ ਜਿਲ੍ਹਾ ਫਿਰੋਜਪੁਰ ਵਿਚ ਅਹੁੱਦਾ ਸੰਭਾਲਣ ਤੇ ਇੰਦਰ ਸਿੰਘ ਗੋਗੀਆ ਪ੍ਰਧਾਨ ਐਨ.ਜੀ.ਓ ਕੁਆਰਡੀਨੇ-ਨ ਸੁਸਾਇਟੀ ਅਤੇ ਉਹਨਾਂ ਦੇ ਸਕੱਤਰ ਬਲਵਿੰਦਰ ਸਿੰਘ ਅਤੇ ਜਗਜੀਤ ਸਿੰਘ ਕੋਛਰ ਵੱਲੋ[ ਫੁੱਲਾਂ ਦਾ ਬੁੱਕਾਂ ਭੇ[ਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ| ਇਸ ਮੋਕੇ ਐਸ.ਐਸ.ਪੀ ~ ਫਿਰੋਜਪੁਰ -ਹਿਰ ਵਿਚ ਹੋ ਰਹੀਆਂ ਲੁੱਟਾਂ, ਖੋਹਾਂ, ਚੋਰੀਆਂ, -ਰੇਆਮ ਗੁੰਡਾਗਰਦੀ ਦੀਆਂ ਵਾਰਦਾਤਾਂ ਤੋ[ ਜਾਣੂ ਕਰਵਾਇਆ| ਇਸ ਮੋਕੇ ਐਸ.ਐਸ.ਪੀ ਫਿਰੋਜਪੁਰ ਨੇ ਉਹਨਾਂ ~ ਵਿ-ਵਾਸ ਦਵਾਇਆ ਕਿ ਲੁੱਟਾਂ, ਖੋਹਾਂ ਕਰਨ ਵਾਲੇ ਅਤੇ ਨ-ਾ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ~ ਕਿਸੇ ਵੀ ਕੀਮਤ ਤੇ ਬਖ-ਿਆ ਨਹੀ ਜਾਵੇਗਾ|

Related Articles

Back to top button