Ferozepur News

Deepak Sharma bereaved, son Mayank died in road accident today in Ferozepur

Ferozepur, October 7, 2017 : Deepak Sharma bereaved, son died in road accident in Ferozepur

ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਇਕ ਇਕ ਹੋਣਹਾਰ ਮਾਂ ਬਾਪ ਦਾ ਹੋਣਹਾਰ ਬੱਚਾ ਮਯੰਕ ਸ਼ਰਮਾ ਸਪੁੱਤਰ ਸ਼੍ਰੀ ਦੀਪਕ ਸ਼ਰਮਾ ਜੀ (ਬ੍ਰਿਲਿੰਟ ਅਕੈਡਮੀ) ਨੂੰ, ਅੱਜ ਦੁਪਹਿਰ ਸਰਕਾਰੀ ਬੱਸ ਨੇ ਸਾਡੇ ਤੋਂ ਦੂਰ ਕਰਤਾ। ਇਹ ਘਟਨਾ ਸਹਿਰ ਦੇ ਅੰਦਰ ਭਗਤ ਸਿੰਘ ਸਟੇਡੀਅਮ ਕੋਲ ਵਾਪਰੀ ਹੈ। ਸਾਰਾ ਫਿਰੋਜ਼ਪੁਰ ਸ਼ੋਕ ਵਿਚ ਹੈ। 
ਸਾਨੂੰ ਸਭ ਨੂੰ ਇਕ ਹੋਣਾ ਪਏਗਾ ਕੇ ਸ਼ੇਹਰ ਦੇ ਵਿਚ ਭਾਰੀ ਵਾਹਨ ਨਾ ਆ ਸਕਣ ਯਾਂ ਕੋਈ ਸਪੀਡ ਲਿਮਿਟ ਰਖੀ ਜਾਏ ਯਾਂ ਕੋਈ ਵੀ ਸਖਤ ਕਨੂੰਨ ਬਣਾਇਆ ਜਾਏ।

ਅਜਕਲ ਰਾਤ ਨੂੰ ਵੀ ਆਪਣੇ ਫਿਰੋਜ਼ਪੁਰ ਵਿਚ ਰੇਤਾ ਦੇ ਟਰੱਕ ਦਰਜਨਾਂ ਦੀ ਗਿਣਤੀ ਵਿਚ ਲੰਘਦੇ ਹਨ ਜੌ ਖਤਰੇ ਦਾ ਸੰਕੇਤ ਹੈ।

 

Related Articles

Back to top button