ਮਨੁੱਖ ਨੂੰ ਸੁੱਖ ਦੀ ਭਾਲ ਵਚਿ ਬਾਹਰ ਭਟਕਣ ਦੀ ਬਜਾਏ ਆਪਣੇ ਅੰਦਰ ਹੀ ਰਾਮ ਨਾਮ ਦਾ ਸਹਾਰਾ ਲੈ ਕੇ ਸੁੱਖ ਦੀ ਭਾਲ ਕਰਨੀ ਚਾਹੀਦੀ ਹੈ:ਸ੍ਰੀ ਕ੍ਰਸ਼ਿਨ ਵਜਿ
ਮਨੁੱਖ ਨੂੰ ਸੁੱਖ ਦੀ ਭਾਲ ਵਚਿ ਬਾਹਰ ਭਟਕਣ ਦੀ ਬਜਾਏ ਆਪਣੇ ਅੰਦਰ ਹੀ ਰਾਮ ਨਾਮ ਦਾ ਸਹਾਰਾ ਲੈ ਕੇ ਸੁੱਖ ਦੀ ਭਾਲ ਕਰਨੀ ਚਾਹੀਦੀ ਹੈ:ਸ੍ਰੀ ਕ੍ਰਸ਼ਿਨ ਵਜਿ
Ferozepur, November 1, 2015: (FOB): ਸ੍ਰੀ ਰਾਮ ਸ਼ਰਨਮ ਆਸ਼ਰਮ ਹਾਊਸੰਿਗ ਬੋਰਡ ਕਾਲੋਨੀ ਫ਼ਰੋਜ਼ਪੁਰ ਵਖੇ ਅੰਮ੍ਰਤਿਵਾਣੀ ਸਤਸਿੰਗ ਕਰਵਾਇਆ ਗਆਿ । ਇਸ ਮੌਕੇ ਸ੍ਰੀ ਰਾਮ ਸ਼ਰਨਮ ਆਸ਼ਰਮ ਗੋਹਾਨਾ ਦੇ ਮੁਖੀ ਸ੍ਰੀ ਕ੍ਰਸ਼ਿਨ ਵਜਿ ਜੀ , ਸ੍ਰੀਮਤੀ ਰੇਖਾ ਵਜਿ ਅਤੇ ਸ੍ਰੀ ਨਰੇਸ਼ ਸੋਨੀ ਰਾਮ ਸ਼ਰਨਮ ਆਸ਼ਰਮ ਲੁਧਆਿਣਾ ਨੇ ਵਸ਼ੇਸ਼ ਤੌਰ @ਤੇ ਸ਼ਰਿਕਤ ਕੀਤੀ। ਸਭ ਤੋਂ ਪਹਲਾਂ ਸ੍ਰੀਮਤੀ ਰੇਖਾ ਵਜਿ ਜੀ ਨੇ ਅੰਮ੍ਰਤਿਬਾਣੀ ਦਾ ਪਾਠ ਕੀਤਾ, ਇਸ ਤੋਂ ਬਾਅਦ ਸ੍ਰੀ ਕ੍ਰਸ਼ਿਨ ਜੀ ਨੇ @ਪੂਜਨੀਯ ਪਤਾ ਜੀ@ ਨੂੰ ਸਰਲਤਾ, ਸਹਜਿਤਾ ਤੇ ਸਾਦਗੀ ਦਾ ਸਰੂਪ ਦੱਸਦਆਿਂ ਉਨ੍ਹਾਂ ਵੱਲੋਂ ਦਰਸਾਏ ਰਸਤੇ @ਤੇ ਚੱਲਣ ਨੂੰ ਕਹਾ . ਉਨ੍ਹਾਂ ਕਹਾ ਕ ਿਪਰਮੇਸ਼ਵਰ ਉਸ ਨੂੰ ਮਲਿਦਾ ਹੈ, ਜਸਿ ਵਚਿ ਉਸ ਨੂੰ ਮਲਿਣ ਦੀ ਲਗਨ ਹੁੰਦੀ ਹੈ ਸ੍ਰੀ ਕ੍ਰਸ਼ਿਨ ਜੀ ਨੇ ਕਹਾ ਕ ਿਮਨੁੱਖ ਨੂੰ ਸੁੱਖ ਦੀ ਭਾਲ ਵਚਿ ਬਾਹਰ ਭਟਕਣ ਦੀ ਬਜਾਏ ਆਪਣੇ ਅੰਦਰ ਹੀ ਰਾਮ ਨਾਮ ਦਾ ਸਹਾਰਾ ਲੈ ਕੇ ਸੁੱਖ ਦੀ ਭਾਲ ਕਰਨੀ ਚਾਹੀਦੀ ਹੈ । ਉਨ੍ਹਾਂ ਕਹਾ ਕ ਿਪ੍ਰਮਾਤਮਾ ਦਾ ਖ਼ਜਾਨਾ ਸਾਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਸਕੇਗਾ, ਤੇ ਇਸ ਦੀ ਪ੍ਰਾਪਤੀ ਲਈ ਸਾਡੇ ਅੰਦਰ ਰਾਮ ਨਾਮ ਦਾ ਦੀਪਕ ਹਰਿਦੇ ਵਚਿ ਸਦਾ ਬਲਦਾ ਰਹਣਾ ਚਾਹੀਦਾ ਹੈ ।
ਇਸ ਮੌਕੇ ਇਸ ਮੌਕੇ ਆਸ਼ਰਮ ਸੇਵਾਦਾਰ ਓਪੰਿਦਰ ਨਾਥ ਕੱਕਡ਼, ਸ੍ਰੀ ਮਦਨ ਮੋਹਨ ਗਰੋਵਰ, ਸ੍ਰੀ ਬ੍ਰਜਿ ਮੋਹਨ ਕੋਛਡ਼, ਕੁਲਭੂਸ਼ਣ ਗੌਤਮ, ਯੋਗੰਿਦਰ ਕੱਕਡ਼, ਧਰਮਪਾਲ ਗੱਖਡ਼, ਵਸ਼ਿਨੂ, ਸੁਰੰਿਦਰ ਗਰੋਵਰ, ਅਸ਼ਵਨੀ ਕੁਮਾਰ ਤੋਂ ਇਲਾਵਾ ਸ਼ਹਰਿ ਦੇ ਸੈਂਕਡ਼ੇ ਪਰਵਾਰ ਗੁਰੂ ਪੂਜਾ ਵਚਿ ਸ਼ਾਮਲ ਹੋਏ।