Ferozepur News
80 ਸਾਲ ਦੇ ਬੁਜ਼ੂਰਗ ਦੇ ਦਿਲ ਦਾ ਆਪ੍ਰੇਸ਼ਨ ਹੋਇਆ।
ਬਿੱਲ 8 ਲੱਖ ਰੁਪਏ ਆਇਆ। ਬਿੱਲ ਨੂੰ ਦੇਖ ਕੇ ਬੁਜ਼ੂਰਗ ਦੀਆਂ ਅੱਖਾਂ ਚੋਂ ਹੰਜੂ ਆ ਗਏ। ਇਹ ਦੇਖ ਕੇ ਡਾਕਟਰ ਨੇ ਕਿਹਾ ਕਿ ਤੁਸੀਂ ਰੌਣਾ ਨਹੀਂ, ਮੈਂ ਬਿੱਲ ਘਟਾ ਦੀਨਾ।
ਬੁਜ਼ੂਰਗ ਨੇ ਕਿਹਾ ਕਿ ਇਹ ਬਿੱਲ ਤਾਂ ਬਹੁਤ ਘੱਟ ਹੈ। ਜੇਕਰ ਮੇਰੇ ਕੋਲ ਦੇਣ ਲਈ 10 ਲੱਖ ਰੁਪਏ ਵੀ ਹੁੰਦੇ ਤਾਂ ਮੈਂ ਖੁਸ਼ੀ-ਖੁਸ਼ੀ ਦੇ ਦਿੰਦਾ। ਅੱਖਾਂ ਚੋਂ ਹੰਜੂ ਇਸ ਲਈ ਆਏ ਹਨ, ਕਿ ਜਿਸ ਰੱਬ ਨੇ 80 ਸਾਲ ਤੱਕ ਇਸ ਦਿਲ ਨੂੰ ਸੰਭਾਲਿਆ, ਉਸਨੇ ਕੋਈ ਬਿੱਲ ਨਹੀਂ ਭੇਜਿਆ। ਤੁਸੀਂ ਤਾਂ ਕੇਵਲ 3 ਘੰਟੇ ਤੱਕ ਸੰਭਾਲਿਆ, ਤਾਂ 8 ਲੱਖ ਰੁਪਏ ਮੰਗ ਲਏ।
Attachments area