4 ਸਮਗਲਰਆਂ ਕੋਲੋਂ 77.800 ਕਿਲੋ ਹੈਰੋਇਨ, ਪਿਸਟਲ, ਮੈਗਜ਼ੀਨ ਅਤੇ ਰੋਂਦ ਰਿਕਵਰੀ ਵਜੋਂ ਲਖਬੀਰ ਸਿੰਘ, ਪੀ.ਪੀ.ਐਸ, ਏ.ਆਈ.ਜੀ, ਕਾਊਟਰ ਇੰਟੈਲੀਜੈਜ਼ਸ ਅਤੇ ਹੋਰ ਕਰਮਚਾਰੀ ਸਨਮਾਨਿਤ
4 ਸਮਗਲਰਆਂ ਕੋਲੋਂ 77.800 ਕਿਲੋ ਹੈਰੋਇਨ, ਪਿਸਟਲ, ਮੈਗਜ਼ੀਨ ਅਤੇ ਰੋਂਦ ਰਿਕਵਰੀ ਵਜੋਂ ਲਖਬੀਰ ਸਿੰਘ, ਪੀ.ਪੀ.ਐਸ, ਏ.ਆਈ.ਜੀ, ਕਾਊਟਰ ਇੰਟੈਲੀਜੈਜ਼ਸ ਅਤੇ ਹੋਰ ਕਰਮਚਾਰੀ ਸਨਮਾਨਿਤ
ਫ਼ਿਰੋਜ਼ਪੁਰ, 10 ਅਗਸਤ 2023: ਸਪੈਸ਼ਲ ਡੀ.ਜੀ.ਪੀ ਇੰਟਰਨਲ ਸਕਿਓਰਟੀ ਪੰਜਾਬ, ਏ.ਡੀ.ਜੀ.ਪੀ ਕਾਊਟਰ ਇੰਟੈਲੀਜੈਜ਼ਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸਿ਼ਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਈ ਕਰਦੇ ਹੋਏ ਸ੍ਰੀ ਲਖਬੀਰ ਸਿੰਘ, ਪੀ.ਪੀ.ਐਸ, ਏ.ਆਈ.ਜੀ, ਕਾਊਟਰ ਇੰਟੈਲੀਜੈਜ਼ਸ ਫਿਰੋਜ਼ਪੁਰ ਜੀ ਦੀ ਯੋਗ ਅਗਵਾਈ ਵਿੱਚ ਕਾਊਟਰ ਇੰਟੈਲੀਜੈਜ਼ਸ ਫਿਰੋਜ਼ਪੁਰ ਦੀ
ਪੁਲਿਸ ਪਾਰਟੀ ਵੱਲੋਜ਼ 02 ਵੱਖੑਵੱਖ ਕੇਸਾਂ ਵਿੱਚ 04 ਸਮੱਗਲਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਜ਼ 77ੑ800 ਕਿੱਲੋਗ੍ਰਾਮ ਹੈਰੋਇਨ, 03
ਪਿਸਟਲ ਸਮੇਜ਼ਤ 06 ਮੈਗਜੀਨ ਅਤੇ 115 ਰੌਦ ਬ੍ਰਾਮਦ ਕਰਕੇ ਭਾਰਤ ਪਾਕਿਸਤਾਨੀ ਸਮੱਗਲਰਾਂ ਦੇ ਸਮੱਗਲਿੰਗ ਨੈਟਵਰਕ ਨੂੰ ਤੋੜਣ
ਵਿੱਚ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ ਸੀ।
ਜਿਸ ਸਬੰਧੀ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਵੱਲੋ ਮਿਤੀ 10ੑ08ੑ2023 ਨੂੰ ਉਕਤ ਅਪ੍ਰੇਸ਼ਨ
ਵਿੱਚ ਸ਼ਾਮਿਲ ਪੁਲਿਸ ਪਾਰਟੀ ਦੀ ਹੋਸਲਾ ਅਫਜਾਈ ਕਰਦੇ ਹੋਏ ਸ਼੍ਰੀ ਲਖਬੀਰ ਸਿੰਘ, ਪੀਪੀਐਸ, ਏ.ਆਈ.ਜੀ ਸੀਆਈ ਫਿਰੋਜ਼ਪੁਰ
ਅਤੇ ਇੰਸਪੈਕਟਰ ਬਲਦੇਵ ਸਿੰਘ, ਇੰਚਾਰਜ ਸੀਆਈ ਯੂਨਿਟ ਫਿਰੋਜ਼ਪੁਰ ਨੂੰ ਡੀ.ਜੀ.ਪੀ ਕੰਮਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ
ਗਿਆ ਅਤੇ ਪੁਲਿਸ ਪਾਰਟੀ ਵਿੱਚ ਸ਼ਾਮਿਲ ਹੋਰ ਕਰਮਚਾਰੀ ਐਸ.ਆਈ ਸੰਜੀਵ ਕੁਮਾਰ ਅਤੇ ਐਸ.ਆਈ ਜਤਿੰਦਰਜੀਤ ਸਿੰਘ ਨੂੰ
ਇੰਸਪੈਕਟਰ ਰੈਜ਼ਕ, ਏ.ਐਸ.ਆਈ ਜਸਪਾਲ ਸਿੰਘ, ਏ.ਐਸ.ਆਈ ਗੁਰਪ੍ਰੀਤ ਸਿੰਘ, ਏ.ਐਸ.ਆਈ ਸੁਖਜਿੰਦਰ ਸਿੰਘ ਨੂੰ ਸਬ
ਇੰਸਪੈਕਟਰ ਰੈਜ਼ਕ, ਮੱੁਖ ਸਿਪਾਹੀ ਸਰਵਨ ਸਿੰਘ, ਮੱੁਖ ਸਿਪਾਹੀ ਅਮਰਦੀਪ ਸਿੰਘ, ਮੱੁਖ ਸਿਪਾਹੀ ਗੁਰਮਿੰਦਰ ਸਿੰਘ, ਮੱੁਖ ਸਿਪਾਹੀ
ਸੁਖਵੰਤ ਸਿੰਘ, ਮੱੁਖ ਸਿਪਾਹੀ ਗੁਰਵਿੰਦਰ ਸਿੰਘ, ਮੱੁਖ ਸੁਖਦੇਵ ਸਿੰਘ ਨੂੰ ਏ.ਐਸ.ਆਈ ਰੈਜ਼ਕ ਵਿੱਚ ਤਰੱਕੀਯਾਬ ਕਰਦੇ ਹੋਏ ਆਪਣੇ
ਹੱਥੀ ਸਟਾਰ ਲਗਾ ਕੇ ਨਵੇ ਰੈਜ਼ਕਾ ਵਿੱਚ ਪੱਦਉੱਨਤ ਕੀਤਾ ਗਿਆ ਹੈ