Ferozepur News
ਹੜ੍ਹ ਦੀ ਇਕ ਝਲਕ….
ਮੈਂ ਸੁੱਕੀ ਥਾਂ ‘ਤੇ ਹਾਂ, ਬਹੁਤ ਸੁਰੱਖਿਅਤ ਹਾਂ। ਸਾਡਾ ਘਰ ਉੱਚੇ ਖਿੱਤੇ ‘ਚ ਹੈ। ਪਰ ਅੱਜ ਹਰੀਕੇ ਨੇੜਿਓਂ ਤੇ ਹੋਰ ਕਈ ਪਾਸਿਓਂ ਸਤਲੁਜ ਦਰਿਆ ਧੁੱਸੀ ਬੰਨ੍ਹ ਤੋੜ ਕੇ ਫਿਰੋਜ਼ਪੁਰ ਇਲਾਕੇ ਦੇ ਕਿੰਨੇ ਹੀ ਪਿੰਡਾਂ ‘ਚ ਆ ਵੜਿਆ ਹੈ। ਤਸਵੀਰ ਮੇਰੇ ਇਕ ਅਜ਼ੀਜ਼ ਵਿਦਿਆਰਥੀ ਦੇ ਖੇਤਾਂ ਦੀ ਹੈ, ਜਿਹਨਾਂ ਨੂੰ ਆਪਣਾ ਟਰੈਕਟਰ ਕੱਢ ਲੈਣ ਦੀ ਮੁਹਲਤ ਵੀ ਨਹੀਂ ਮਿਲੀ।
ਪ੍ਰੋਫੈਸਰ ਗੁਰਤੇਜ਼ ਕੋਹਾਰਵਾਲਾ, ਫਿਰੋਜ਼ਪੁਰ