ਸ. ਰਣਜੀਤ ਸਿੰਘ ਸਿੱਧੂ ਨੇ ਸੰਭਾਲਿਆ ਬਲਾਕ ਫ਼ਿਰੋਜ਼ਪੁਰ-3ਦੇ ਬੀ.ਪੀ.ਈ.ਓ ਵਜੋਂ ਅਹੁਦਾ
ਸ. ਰਣਜੀਤ ਸਿੰਘ ਸਿੱਧੂ ਨੇ ਸੰਭਾਲਿਆ ਬਲਾਕ ਫ਼ਿਰੋਜ਼ਪੁਰ-3ਦੇ ਬੀ.ਪੀ.ਈ.ਓ ਵਜੋਂ ਅਹੁਦਾ
ਫਿਰੋਜ਼ਪੁਰ 25 ਨਵੰਬਰ ( ) ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਅਠੱਤੀ ਪੋਸਟਾਂ ਦੀ ਸਿੱਧੀ ਭਰਤੀ ਕੀਤੀ ਗਈ। ਇਨ੍ਹਾਂ ਪੋਸਟਾਂ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਿਖਤੀ ਪੇਪਰ ਅਤੇ ਇੰਟਰਵਿਊ ਲੈਣ ਤੋਂ ਬਾਅਦ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਗਈ। ਇਸੇ ਕੜੀ ਤਹਿਤ ਅੱਜ ਬਲਾਕ ਫ਼ਿਰੋਜ਼ਪੁਰ-3 ਦੇ ਬੀ.ਪੀ.ਈ.ਓ ਵਜੋਂ ਸਰਦਾਰ ਰਣਜੀਤ ਸਿੰਘ ਸਿੱਧੂ ਨੇ ਅਹੁਦਾ ਸੰਭਾਲਿਆ। ੲਿਸ ਸਮੇਂ ੳੁੱਪ ਜ਼ਿਲਾ ਸਿੱਖਿਅਾ ਅਫਸਰ ਸੁਖਵਿੰਦਰ ਸਿੰਘ ਨੇ ਨਵ ਨਿਯੁਕਤ ਬੀ.ਪੀ.ੲੀ.ਓ ਸ.ਰਣਜੀਤ ਸਿੰਘ ਜੀ ਨੂੰ ਨਵੇਂ ਅਹੁਦਾ ਸੰਭਾਲਣ ਤੇ ਵਧਾੲੀ ਦਿੱਤੀ ਅਤੇ ਕਿਹਾ ਕਿ ੳੁਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ੳੁਹ ਅਾਪਣੀ ਨਵੀਂ ਡਿੳੂਟੀ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾੳੁਣਗੇ।ੲਿਸ ਸਮੇਂ ਸ.ਰਣਜੀਤ ਸਿੰਘ ਸਿੱਧੂ ਨੂੰ ਬਲਾਕ ਪ੍ਰਾੲਿਮਰੀ ਸਿੱਖਿਅਾ ਅਫਸਰ ਨਿਯੁਕਤ ਹੋਣ ਤੇ ੳੁਹਨਾਂ ਦੇ ਸਕੇ-ਸਬੰਧੀਅਾਂ ਵਧਾੲੀ ਦੇਣ ਵਾਲਿਅਾਂ ਦਾ ਤਾਂਤਾ ਲੱਗਿਅਾ ਹੋੲਿਅਾ ਹੈ।ਅਹੁਦਾ ਸੰਭਾਲਣ ਤੋਂ ਬਾਅਦ ਸ.ਰਣਜੀਤ ਸਿੰਘ ਸਿੱਧੂ ਨੇ ਅਾੲੇ ਸਮੂਹ ਸਾਥੀਅਾਂ ਦਾ ਧੰਨਵਾਦ ਕੀਤਾ ।ਅਹੁਦਾ ਸੰਭਾਲਣ ਵੇਲੇ ਸਰਦਾਰ ਰਣਜੀਤ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੋਨੀਆ, ਸਰਦਾਰ ਸੁਖਵਿੰਦਰ ਸਿੰਘ ਡਿਪਟੀ ਡੀ ਈ ਓ, ਸ੍ਰੀਮਤੀ ਰੁਪਿੰਦਰ ਕੌਰ ਡਿਪਟੀ ਡੀ ਈ ਓ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਤੋਂ ਸ੍ਰੀਮਤੀ ਨਿਰਮਲ ਕਾਂਤਾ,ਸ਼੍ਰੀਮਤੀ ਕੁਲਵਿੰਦਰ ਕੌਰ ਬੀਪੀੲੀਓ ਘੱਲ ਖੁਰਦ-2, ਸ.ੲਿੰਦਰਜੀਤ ਸਿੰਘ ਬੀ.ਪੀ.ੲੀ.ਓ ਫਿਰੋਜ਼ਪੁਰ-4,ਵਰੁਣਦੀਪ ਮਹਿਤਾ(ਰਿਕਵਰੀ ਅਫਸਰ ਲੈਡਮਾਡਗ ਬੈਂਕ) ,ਪ੍ਰਵੀਨ ਕੁਮਾਰ,ਪਵਨ ਸ਼ਰਮਾਂ,ਸ਼ੁਸ਼ੀਲ ਕੁਮਾਰ ਬੀ.ਪੀ.ੲੀ.ਓ ਫਰੀਦਕੋਟ-2,ਮਿਹਰਦੀਪ ਸਿੰਘ,ਰਵੀੲਿੰਦਰ ਸਿੰਘ,ਸੈਂਟਰ ਹੈੱਡ ਟੀਚਰ ਅੰਮ੍ਰਿਤਪਾਲ ਸਿੰਘ ਬਰਾੜ,ਸ਼੍ਰੀ ਸੰਜੀਵ ਹਾਂਡਾ,ਸ਼੍ਰੀਮਤੀ ਗੁਰਮੀਤ ਕੌਰ,ਹਰਦੀਪ ਸਿੰਘ ਤੂਰ,ਸ਼੍ਰੀ ਰਾਜਨ ਨਰੂਲਾ,ਸ਼੍ਰੀ ਰਾਜੇਸ਼ ਕੁਮਾਰ,ਰਣਜੀਤ ਸਿੰਘ ਖਾਲਸਾ ਬਲਾਕ ਮਾਸਟਰ ਟਰੇਨਰ,ੳੁਮੇਸ਼ ਗੁਪਤਾ,ਸਰਬਜੀਤ ਸਿੰਘ ਭਾਵੜਾ,ਬੇਅੰਤ ਸਿੰਘ,ਸੰਦੀਪ ਸ਼ਰਮਾਂ,ਪਰਮਜੀਤ ਪੰਮਾ,ਤਲਵਿੰਦਰ ਸਿੰਘ,ਦਰਸ਼ਨ ਸਿੰਘ, ਸਿੰਘ,ਸੁਰਿੰਦਰ ਸਿੰਘ ਗਿੱਲ,ਹਰਮਨਪ੍ਰੀਤ ਸਿੰਘ ਮੁੱਤੀ,ਰਵਿੰਦਰ ਸਿੰਘ,ਸਰਬਜੀਤ ਸਿੰਘ ਬਬਲੂ,ਸੁਰਿੰਦਰ ਕੰਬੋਜ,ਲਖਵੀਰ ਸਿੰਘ,ਰਾਜੇਸ਼ ਢੀਡਰਾ,ਲਖਵਿੰਦਰ ਹਾਂਡਾ,ਰਾਮ ਕੁਮਾਰ,ਮਨੋਜ ਕੁਮਾਰ ਗਰਗ,ਰਿੰਪੀ,ਹਰਸ਼ ਕੁਮਾਰ,ਬਲਦੇਵ ਸਿੰਘ ਅਾਦਿ ਹਾਜਰ ਸਨ।