Ferozepur News

ਸੈਂਟ ਜੋਸਫ ਕੈਥੋਲਿਕ ਚਰਚ ਲਾਲ ਕੁਰਤੀ ਫਿਰੋਜ਼ਪੁਰ ਕੈਂਟ ਵਿਖੇ ਪੌਂਦੇ ਲਗਾਏ ਗਏ

greenਫਿਰੋਜ਼ਪੁਰ 30 ਅਪ੍ਰੈਲ (ਏ.ਸੀ.ਚਾਵਲਾ) ਸੈਂਟ ਜੋਸਫ ਕੈਥੋਲਿਕ ਚਰਚ, ਲਾਲ ਕੁਰਤੀ ਫਿਰੋਜ਼ਪੁਰ ਕੈਂਟ ਵਿਖੇ ਫਾਦਰ ਜੋਰਜ ਅਤੇ ਫਾਦਰ ਦਨੇਸ਼ ਦੇ ਸਹਿਯੋਗ ਨਾਲ ਇਲਾਕੇ ਨੂੰ ਹਰਿਆ ਭਰਿਆ ਰੱਖਣ ਲਈ ਪੌਂਦੇ ਲਗਾਏ ਗਏ। ਇਸ ਮੌਕੇ ਫਾਦਰ ਜੋਰਜ ਅਤੇ ਫਾਦਰ ਦਨੇਸ਼ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਿਸ ਤਰ•ਾ ਪਰਮੇਸ਼ਰ ਦੇ ਪ੍ਰੇਮੀ ਉਹ ਜਿਸ ਤਰ•ਾ ਦਰੱਖਤ ਦੀ ਜੜ ਵਿਚ ਦਰੱਖਤ ਦਾ ਜੀਵਨ ਸ਼ੁਰੂ ਹੁੰਦਾ ਹੈ, ਪੱਤੇ ਨਿਕਲਦੇ ਪੱਤੇ ਟਾਹਣੀ ਬਣਦੀ ਹੈ ਅਤੇ ਨਿਕਲਦੇ ਪੱਤੇ ਟਾਹਣੀ ਬਣਦੀ ਹੈ ਅਤੇ ਉਸ ਟਾਹਣੀ ਦੀ ਹੀ ਕਲਮ ਬਣ ਜਾਂਦੀ ਹੈ। ਉਨ•ਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਂਦੇ ਲਗਾਉਣ ਤਾਂ ਜੋ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਇਸ ਮੌਕੇ ਚਰਚ ਦੇ ਬਾਬੂ ਜੀ, ਬਾਬੂ ਯੂਨਸ, ਵਿਲਸਨ, ਪ੍ਰਧਾਨ ਚਾਰਲਸ ਗਿੱਲ, ਵਾਇਸ ਪ੍ਰਧਾਨ ਨਸੀਮ ਸਿੱਧੂ, ਖਜਾਨਚੀ, ਐਨਥੋਨੀ ਚੋਹਾਨ, ਵਿੱਕੀ ਅਤੇ ਹੋਰ ਮੈਂਬਰਾਂ ਆਦਿ ਹਾਜ਼ਰ ਸਨ।

Related Articles

Back to top button